ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। 11 ਦਿਨਾਂ ਤੋਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੈਟਰੋਲ 55 ਪੈਸੇ ਅਤੇ ਡੀਜ਼ਲ ਵਿਚ 60 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। 11 ਦਿਨਾਂ ਵਿਚ ਪੈਟਰੋਲ 6.02 ਰੁਪਏ ਅਤੇ ਡੀਜ਼ਲ 6.40 ਰੁਪਏ ਮਹਿੰਗਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਹੁਣ 77.28 ਰੁਪਏ / ਲੀਟਰ ਅਤੇ ਡੀਜ਼ਲ 75.69 / ਲੀਟਰ ਹੈ।
ਪੈਟਰੋਲ ਡੀਜ਼ਲ (ਰੁਪਏ)-
ਕੋਲਕਾਤਾ 79.08 71.38
ਚੇਨਈ 80.86 73.69
ਮੁੰਬਈ 84.15 74.32
ਬੰਗਲੁਰੂ 79.79 72.07
ਚੰਡੀਗੜ੍ਹ 74.39 67.75
News Source: News18Punjab