2 ਮਿੰਟ ਗੰਦੇ ਪੀਲੇ ਦੰਦਾਂ ਨੂੰ ਮੋਤੀਆਂ ਦੀ ਤਰਾਂ ਚਮਕਾ ਦੇਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਪੀਲੇ ਦੰਦਾਂ ਨੂੰ ਚਿੱਟਾ ਸਾਫ ਸੁੰਦਰ ਬਣਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਉਂਝ ਹੀ ਸਮਝਦੇ ਨੇ ਤੁਹਾਡੇ ਦੰਦ ਸੁੰਦਰ ਚਿੱਟੇ ਸਾਫ ਹੋ ਜਾਣਗੇ ਅਤੇ ਤੁਹਾਡੇ ਦੰਦਾਂ ਤੇ ਇਕ ਕੀੜਾ ਵੀ ਨਹੀਂ ਮਸੂੜਿਆਂ ਦੀ ਸਮੱਸਿਆ ਵੀ ਨਹੀਂ ਆਵੇਗੀ ਲਗਾਤਾਰ ਕੁਝ ਵਿਅਕਤੀਆਂ ਦੇ ਦੰਦ ਬੀ-ੜੀ, ਸਿ-ਗ-ਰ-ਟ ਪਾਨ ਤਮਾਕੂ ਆਦਿ ਇਹਨਾਂ ਗੰਦੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਦੰਦ ਖਰਾਬ ਹੋ ਜਾਂਦੇ ਹਨ

ਪੀਲੇ ਹੋ ਜਾਂਦੇ ਹਨ ਜਾਂ ਫਿਰ ਜਦੋਂ ਆਪਾਂ ਦੰਦਾਂ ਦੀ ਸਮੇਂ ਸਿਰ ਸਫਾਈ ਨਹੀਂ ਕਰਦੇ ਤਾਂ ਦੰਦਾਂ ਤੇ ਹੌਲੀ-ਹੌਲੀ ਪੀਲਾਪਨ ਆ ਜਾਂਦਾ ਹੈ ਅਤੇ ਕੀੜਾ ਲੱਗ ਜਾਂਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰਾ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰ ਲਈ ਸੀ ਸਭ ਤੋਂ ਪਹਿਲਾਂ 2 ਚੁਟਕੀ ਦੇ ਬਰਾਬਰ ਹਲਦੀ ਆਪਣੇ ਹੱਥ ਦੀ ਤਲੀ ਤੇ ਰੱਖਣੀ ਹੈ ਅਤੇ ਇਹ ਨਹੀਂ ਮਾਤਰਾ ਦੇ ਵਿਚ ਤੁਸੀਂ ਸੇਂਧਾ ਨਮਕ ਮਿਲਾ ਦੇਣਾ ਹੈ ਇਸ ਵਿਚ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ

WhatsApp Group (Join Now) Join Now

ਵਿਚ ਮਿਲਾ ਦੇਣਾ ਹੈ ਅਤੇ ਓਨੀ ਹੀ ਮਾਤਰਾ ਦੇ ਵਿਚ ਫਿਰ ਤੁਸੀਂ ਇਨ੍ਹਾਂ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾ ਦੇਣਾ ਹੈ ਤੇ ਇਹ ਇੱਕ ਪੇਸਟ ਬਣ ਕੇ ਤਿਆਰ ਹੋ ਜਾਵੇਗੀ ਫਿਰ ਤੁਸੀਂ ਇਸ ਨੂੰ ਆਪਣੇ ਪੀਲੇ ਦੰਦਾਂ ਤੇ ਲਗਾਉਣਾ ਹੈ ਹੈ ਤੁਸੀਂ ਇਸ ਪੇਸਟ ਨੂੰ ਆਪਣੀ ਉਂਗਲ ਦੀ ਮਦਦ ਨਾਲ ਸਵੇਰੇ ਸ਼ਾਮ ਤੁਸੀਂ ਇਸ ਨੂੰ ਆਪਣੀਆਂ ਪੀਲੇ ਦੰਦਾਂ ਤੇ ਲਗਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਦੇ ਵਿਚ ਤੁਹਾਡੇ ਦੰਦਾਂ ਦਾ ਪੀ-ਲਾ-ਪ-ਨ ਖ-ਤ-ਮ ਹੋ ਜਾਏਗਾ ਬਦਬੂ ਨਹੀਂ ਆਵੇਗੀ

ਇਸ ਪ੍ਰਕਾਰ ਉਪਰ ਦਿੱਤੇ ਨੁਕਤਿਆਂ ਨੂੰ ਤੁਸੀਂ ਇਸਤੇਮਾਲ ਕਰਨਾ ਹੈ ਤਾਂ ਤੁਹਾਡੇ ਦੰਦ ਕੁਝ ਹੀ ਸਮੇਂ ਦੇ ਚਿੱਟੇ ਸੁੰਦਰ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *