ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਪਪੀਤੇ ਦੇ ਬੀਜ ਲੈ ਲਓ ਫਿਰ ਇਸ ਨੂੰ ਮਿਕਸੀ ਵਿਚ ਮਿਕਸ ਕਰ ਲਓ,ਤੇ ਇਸ ਦਾ ਪੇਸਟ ਬਣਾ ਲਓ।ਇਕ ਗਲਾਸ ਪਾਣੀ ਲੈ ਕੇ ਉਸ ਵਿਚ ਇਸ ਪੇਸਟ ਨੂੰ ਮਿਲਾ ਲਓ।ਇਹ ਆਯੁਰਵੈਦਿਕ ਨੁਸਕਾ ਹੈ ਇਸ ਨਾਲ ਤੁਹਾਨੂੰ ਕੋਈ ਸਾਈਡ-ਆਫੈਕਟ ਨਹੀ ਹੋਵੇਗਾ।ਫਿਰ ਇਸ ਵਿਚ ਅਸੀ ਨਿੰਬੂ ਇਸਤੇਮਾਲ ਕਰਾਂਗੇ ਇਸ ਵਿਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ।ਇਹ ਕਿਡਨੀ ਚ ਪੱਥਰੀ ਕਢਣ ਵਿਚ ਸਹਾਇਤਾ ਕਰਦਾ ਹੈ।
ਇਸ ਵਿਚ ਅੱਧਾ ਨਿੰਬੂ ਕਟ ਕੇ ਉਸ ਦਾ ਰਸ ਪਾ ਲਓ ਇਹ ਸਾਡੀ ਪੱਥਰੀ ਨੂੰ ਬਹੁਤ ਹੀ ਆਸਾਨੀ ਨਾਲ ਬਾਹਰ ਕਢ ਦਵੇਗਾ।ਤੁਸੀਂ ਇਸ ਨੁਸਖੇ ਨੂੰ ਤੁਰੰਤ ਹੀ ਬਣਾ ਕੇ ਇਸਤੇਮਾਲ ਕਰ ਸਕਦੇ ਹੋ ਫਿਰ ਇਸ ਨੂੰ ਚੰਗੀ ਤਰ੍ਹਾਂ ਘੋਲ ਕੇ ਤਿਆਰ ਕਰ ਲਵੋ,ਇਹ ਬਿਲਕੁਲ ਆਯੁਰਵੈਦਿਕ ਨੁਸਕਾ ਹੈ।ਇਸ ਨਾਲ ਤੁਹਾਡੀ ਪੱਥਰੀ ਬਹੁਤ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ।ਇਸ ਨੂੰ ਸਵੇਰੇ ਖਾਲੀ ਪੇਟ ਪੀਣਾ ਹੈ,ਅਗਰ ਤੁਹਾਡੀ ਪੱਥਰੀ 5mmਦੀ ਹੈ ਤਾਂ ਤੁਸੀਂ ਸਵੇਰੇ ਖਾਲੀ
ਪੇਟ ਇਸ ਨੂੰ ਪੀ ਲਓਗੇ ਤਾਂ ਤੁਹਾਡੀ ਪੱਥਰੀ ਬਹੁਤ ਹੀ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਤੇ ਜੇ ਤੁਹਾਡੀ ਪੱਥਰੀ ਦਾ ਸਾਇਜ 5mm ਤੋਂ ਵੱਡਾ ਹੈ ਤਾਂ ਤੁਹਾਨੂੰ ਇਸ ਨੁਸਕੇ ਦਾ ਇਸਤੇਮਾਲ ਰਾਤ ਨੂੰ ਵੀ ਕਰਨਾ ਹੈ ਇਸ ਨਾਲ ਤੁਹਾਡੀ ਪੱਥਰੀ ਬਹੁਤ ਆਸਾਨੀ ਨਾਲ ਬਾਹਰ ਨਿਕਲ ਜਾਵੇ ਗੀ।ਇਸ ਨੁਸਖੇ ਦਾ ਇਸਤੇਮਾਲ ਕਰਦੇ ਹੋਏ ਤੁਹਾਨੂੰ ਬਹੁਤ ਜਿਆਦਾ ਪਾਣੀ ਦਾ ਇਸਤੇਮਾਲ ਕਰਨਾ ਹੈ,ਤੁਸੀਂ ਦਿਨ ਚ ਘੱਟ ਤੋਂ ਘੱਟ 5ਲੀਟਰ ਪਾਣੀ ਪੀ ਲਵੋ।
ਇਸ ਨੁਸਖੇ ਦਾ ਸੇਵਨ ਕਰਦੇ ਹੋਏ ਤੁਹਾਨੂੰ ਸ਼ਾਤੀ ਚ ਹਲਕਾ ਜਾ ਦਰਦ ਹੋਵੇ ਗਾ ਤਾਂ ਇਸ ਨਾਲ ਤੁਸੀਂ ਘਬਰਾਓ ਨਾ,ਕਿਉਂਕਿ ਇਹ ਸੰਖੇਪ ਹੁੰਦਾ ਹੈ ਪੱਥਰੀ ਦੇ ਟੁੱਟਣ ਦਾ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ