ਇਸ ਪਵਿੱਤਰ ਸਥਾਨ ਤੇ 40 ਦਿਨ 25 ਪਰਿਕਰਮਾ ਕਰਨ ਤੇ ਹੁੰਦੀਆ ਨੇ ਸਾਰੀਆ ਮੁਰਾਦਾ ਪੂਰੀਆਂ

ਅੱਜ ਤੁਹਾਨੂੰ ਪਿੰਡ ਭਾਮੀਆਂ ਸਾਹਿਬ ਦੇ ਵਿਚ ਅਣਜਾਣ ਰੁੱਖ ਗੁਰੂਘਰ ਸੁ-ਸ਼ੋ-ਭਿ-ਤ ਹੈ ਤੁਹਾਨੂੰ ਨਾ ਕਰਾਂਗੇ ਇੱਥੇ ਦਾ ਜੋ ਇਤਿਹਾਸ ਹੈ ਇੱਥੇ ਕਹਿੰਦੇ ਵੀ ਅ-ਯੋ-ਗ ਵੀ ਸੱਚੇ ਦਿਲੋਂ ਸ਼ਰਤਾਂ ਦੇ ਨਾਲ ਕੋਈ ਮ-ਨੋ-ਕਾ-ਮ-ਨਾ ਲੈ ਗਿਆ,ਪੁੱਤਰ ਪ੍ਰਾਪਤੀ ਤੋਂ ਬਾਅਦ ਆਪਣੀ ਇੱਛਾ ਮੁ-ਤਾ-ਬ-ਕ ਇੱਥੇ ਹੋਰ ਤ-ੜਾ-ਗੀ ਨਵੀਂ ਤ-ੜਾ-ਗੀ ਚੜ੍ਹਾਉਣੇ ਚਾਹੀਦੇ ਜੋ ਵੀ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਹੈ ਉਸ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਜੇਕਰ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਤਾਂ ਉਸ ਦਾ ਵਿਆਹ ਵੀ ਜਲਦੀ

ਹੋ ਜਾਂਦਾ ਹੈ ਜੇਕਰ ਕਿਸੇ ਦੇ ਘਰ ਕੋਈ ਬੱਚਾ ਨਹੀਂ ਹੋ ਰਿਹਾ ਜਾਂ ਫਿਰ ਪੁੱਤਰ ਨਹੀਂ ਹੋ ਰਿਹਾ ਤਾਂ ਉਨ੍ਹਾਂ ਦੇ ਘਰ ਵਿੱਚ ਔਲਾਦ ਹੋ ਜਾਂਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਔਲਾਦ ਹੋ ਜਾਂਦੀ ਹੈ ਪੁੱਤਰ ਹੋ ਜਾਂਦਾ ਹੈ ਉਹ ਇਸ ਜਗ੍ਹਾ ਤੇ ਤੜਾਗੀ ਬੰਨ੍ਹ ਕੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਘਰ ਵਿੱਚ ਬੱਚਾ ਨਹੀਂ ਹੋਇਆ ਹੁੰਦਾ ਤਾਂ ਉਹ ਇਸ ਤੜਾਗੀ ਨੂੰ ਖੋਲ੍ਹ ਕੇ ਘਰ ਵਿੱਚ ਲੈ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਘਰ ਵਿੱਚ ਵੀ ਬੱਚਾ ਹੋ ਜਾਂਦਾ ਹੈ ਤਾਂ ਉਹ ਆਪਣੀ ਇੱਛਾ ਦੇ ਅਨੁਸਾਰ ਇਸ ਜਗ੍ਹਾ ਤੇ ਨਵੀਂ ਤੜਾਗੀ ਬੰਨ੍ਹ

ਕੇ ਚਲੇ ਜਾਂਦੇ ਹਨ ਇਸ ਜਗ੍ਹਾ ਤੇ ਲੋਕਾਂ ਦੇ ਨਾਲ ਜਦੋਂ ਗੱਲਾਂ ਪਤਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਆਪਣੇ ਮੂੰਹੋਂ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਪਹਿਲਾਂ ਬੱਚੇ ਨਹੀਂ ਸਨ ਪਰ ਹੁਣ ਬੱਚੇ ਹੋ ਗਏ ਹਨ ਉਨ੍ਹਾਂ ਨੂੰ ਹਰ ਇਕ ਇੱਛਾ ਉਨ੍ਹਾਂ ਦੀ ਪੂ-ਰੀ ਹੋ ਗਈ ਹੈ ਅਤੇ ਉਨ੍ਹਾਂ ਦੇ ਵਿਆਹ ਵੀ ਹੋ ਗਏ ਹਨ ਅਤੇ ਜਿਸ ਕਰਕੇ ਹੁਣ ਬਹੁਤ ਖੁਸ਼ ਹਨ ਅਤੇ ਜੋ ਵੀ ਇਸ ਜਗ੍ਹਾ ਤੇ ਦੇਸੀ ਘਿਓ ਚੜ੍ਹਾਉਂਦਾ ਹੈ ਘਿਓ ਚੜ੍ਹਾਉਂਦਾ ਹੈ ਤਾਂ ਉਨ੍ਹਾਂ ਦੇ ਘਰ ਵਿੱਚ ਪੁੱਤਰ ਦੀ ਦਾਤ ਹੁੰਦੀ ਹੈ ਜੇਕਰ ਕਿਸੇ ਦਾ ਕੋਈ ਵੀ ਕੰਮ ਰੁਕਿਆ ਹੋਇਆ ਹੈ ਕੋਰਟ

ਕ-ਚ-ਹਿ-ਰੀ-ਆਂ ਦੇ ਕੋਈ ਵੀ ਕੰਮ ਹਨ ਕਿਸੇ ਕੰਮ ਵਿੱਚ ਕੋਈ ਅ-ੜ-ਚ-ਨ ਆ ਰਹੀ ਹੈ ਉਹ ਵੀ ਦੂ-ਰ ਹੋ ਜਾਂਦੀ ਹੈ ਜੇਕਰ ਕਿਸੇ ਦੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਇਸ ਅਸਥਾਨ ਤੇ ਆਉਣ ਦੇ ਨਾਲ ਉਹ ਇੱਛਾ ਵੀ ਪੂਰੀ ਹੋ ਜਾਂਦੀ ਹੈ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਗੁਰੂ ਮਹਾਰਾਜ ਦੀ ਇਸ ਜਗ੍ਹਾ ਤੇ ਬਹੁਤ ਪੁਰਾਣੀ ਕਿਰਪਾ ਹੈ ਅਤੇ ਬਹੁਤ ਪੁਰਾਣੀਆਂ ਇਸ ਜਗ੍ਹਾ ਤੇ ਸਥਾਨ ਬਣੇ ਹੋਏ ਹਨ ਜੇਕਰ ਕੋਈ ਬੱਚਾ ਬਿ-ਮਾ-ਰ ਰਹਿੰਦਾ ਹੈ ਕੋਈ ਬੱਚਾ ਸੈਂ-ਕ-ਡ਼ਾ ਹੈ ਬੱਚੇ ਨੂੰ ਸੋ-ਕ-ੜਾ ਪਿਆ ਹੋਇਆ ਹੈ

ਬੱਚੇ ਦਾ ਸਰੀਰ ਵਧਦਾ ਫੁੱਲਦਾ ਨਹੀਂ ਤਾਂ ਇਸ ਰੁੱਖ ਦੇ ਵਿੱਚੋਂ ਲੰਘਾਉਣਾ ਹੁੰਦਾ ਹੈ ਤਾਂ ਉਸ ਬੱਚੇ ਦੇ ਸਰੀਰ ਵਿੱਚ ਵਾਧਾ ਫੁੱਲ ਨਾ ਹੋਣਾ ਸ਼ੁਰੂ ਹੋ ਜਾਂਦਾ ਹੈ ਬੱਚੇ ਦਾ ਸਰੀਰ ਤੰ-ਦ-ਰੁ-ਸ-ਤ ਹੁੰਦਾ ਹੈ ਰੋ-ਗ ਦੂਰ ਹੋ ਜਾਂਦਾ ਹੈ ਇਸ ਲਈ ਜੇਕਰ ਤੁਹਾਡੀ ਕੋਈ ਬਿ-ਮਾ-ਰੀ ਦੂਰ ਨਹੀਂ ਹੋ ਰਹੀ ਤੁਹਾਡਾ ਕੋਈ ਵੀ ਕੰਮ ਜੋ ਪੂਰਾ ਨਹੀਂ ਹੋ ਰਿਹਾ ਜਾਂ ਕੋਈ ਸ-ਮੱ-ਸਿ-ਆ ਪੈਦਾ ਹੋ ਰਹੀ ਹੈ ਤਾਂ ਤੁਸੀਂ ਇਸ ਅ-ਸ-ਥਾ-ਨ ਤੇ ਜਾਓ

ਇਸ ਸਥਾਨ ਦੇ ਬਾਰੇ ਵਧੇਰੇ ਜਾਣਕਾਰੀ ਥੱਲੇ ਵੀਡਿਓ ਵਿੱਚ ਦਿੱਤੀ ਗਈ ਹੈ ਜੋ ਕਿ ਪ੍ਰਬੰਧਕਾਂ ਦੁਆਰਾ ਸਾਰਾ ਕੁਝ ਦੱਸਿਆ ਗਿਆ ਹੈ ਦੇਖੋ ਸਾਰੀ ਵੀਡੀਓ ਅਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਵੇਗਾ ਅਤੇ ਤੁਸੀਂ ਵੀ ਇਸ ਅਸਥਾਨ ਤੇ ਜਾ ਕੇ ਆਪਣੀ ਇੱਛਾ ਦੇ ਅਨੁਸਾਰ ਕੋਈ ਵੀ ਚੀਜ਼ ਚੜ੍ਹਾ ਸਕਦੇ ਹੋ ਅਤੇ ਤੁਹਾਡੀ ਸਾਰੀ ਬਿ-ਮਾ-ਰੀ ਦੂ-ਰ ਹੋਵੇਗੀ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਅਤੇ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.