ਸਵੇਰੇ ਜਲਦੀ ਉੱਠਣ ਦੇ 3 ਆਸਾਨ ਤਰੀਕੇ

ਸਵੇਰੇ ਜਲਦੀ ਉੱਠਣ ਦੇ ਤਿੰਨ ਤਰੀਕੇ ਜਦੋਂ ਤੁਸੀਂ ਕੋਈ ਆਪਣੀ ਆਦਤ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲੀ ਆਦਤ ਆਪਣੀ ਵਧੀਆ ਬਣਾਓ ਕਿ ਤੁਸੀਂ ਸਵੇਰੇ ਜਲਦੀ ਉੱਠਣਾ ਹੈ ਤੁਸੀਂ ਪੰਜ ਵਜੇ ਉੱਠ ਸਕਦੇ ਹੋ ਸਾਢੇ ਚਾਰ ਉੱਠ ਸਕਦੇ ਹੋ ਚਾਰ ਵਜੇ ਉੱਠ ਸਕਦੇ ਹਨ ਆਪਾਂ ਸਾਰਾ ਦਿਨ ਖਾਂਦੇ ਪੀਂਦੇ ਰਹਿੰਦੇ ਹਾਂ ਪਰ ਆਪਣੇ ਸਰੀਰ ਦੇ ਲਈ ਆਪਾਂ ਸਮਾਂ ਬਿਲਕੁਲ ਵੀ ਨਹੀਂ ਕੱਢਦੇ ਹੋਰ ਕੰਮਕਾਰ ਕਰਦੇ ਰਹਿੰਦੇ ਹਨ ਜੇਕਰ ਤੁਸੀਂ ਆਪਣੇ ਸਰੀਰ ਦੇ ਲਈ ਸਮਾਂ ਕੱਢਦੇ ਹੋ ਤਾਂ ਤੁਸੀਂ ਸਵੇਰੇ ਪੰਜ ਵਜੇ ਉੱਠਿਆ ਕਰੋ

ਅਤੇ ਸਭ ਤੋਂ ਪਹਿਲਾਂ ਉੱਠ ਕੇ ਸੈਰ ਕਰਿਆ ਕਰੋ ਹੌਲੀ ਹੌਲੀ ਰਾ-ਈ-ਡਿੰ-ਗ ਕਰਨੀ ਸ਼ੁਰੂ ਕਰ ਦਿਓਗੇ ਤਾਂ ਤੁਹਾਡੀ ਜ਼ਿੰਦਗੀ ਵਿਚ ਬਦਲਾਅ ਅਤੇ ਤੁਹਾਡਾ ਸਰੀਰ ਵੀ ਤੰਦਰੁਸਤ ਰਹਿਣਾ ਸ਼ੁਰੂ ਹੋ ਜਾਵੇਗਾ ਤਿੰਨ ਬੰਦੇ ਹੀ ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਦੇ ਹਨ ਜਿਨ੍ਹਾਂ ਨੂੰ ਕੋਈ ਮਜਬੂਰੀ ਹੁੰਦੀ ਹੈ. ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਜਿਨ੍ਹਾਂ ਨੇ ਕੁਝ ਜ਼ਿੰਦਗੀ ਦੇ ਵਿੱਚ ਬਣਨਾ ਹੁੰਦਾ ਹੈ ਮਿਹਨਤ ਕਰਨੀ ਹੁੰਦੀ ਹੈ ਉਹੀ ਜਲਦੀ ਉੱਠਦੇ ਹਨ ਸਭ ਤੋਂ ਪਹਿਲਾਂ ਉੱਠਣ ਦਾ ਵਧੀਆ ਤਰੀਕਾ ਹੈ ਤੋਂ ਅੱਜਕੱਲ੍ਹ ਸਾਰਿਆਂ ਦੇ ਕੋਲੋਂ ਮੋਬਾਇਲ ਫੋਨ

ਹੁੰਦੇ ਹਨ ਤੁਸੀਂ ਮੋਬਾਇਲ ਫੋਨ ਦੇ ਉਪਰ ਅਲਾਰਮ ਲਗਾ ਸਕਦੇ ਹੋ ਅਤੇ ਜਦੋਂ ਅਲਾਰਮ ਚੱਲਦਾ ਹੈ ਤਾਂ ਉਸ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਅਲਾਰਮ ਵੱਜਦਾ ਹੈ ਇੱਕ ਵਾਰ ਤਾਂ ਮਨ ਨੂੰ ਗੁੱਸਾ ਜਿਹਾ ਚੜ੍ਹਦਾ ਹੈ ਅਲਾਰਮ ਬੰਦ ਕਰਨ ਦਾ ਜੀਅ ਕਰਦਾ ਹੈ ਪਰ ਜੇਕਰ ਤੁਸੀਂ ਇੱਕ ਵਾਰ ਉੱਠ ਕੇ ਪੇਸ਼ਾਬ ਕਰ ਲੈਂਦੇ ਹੋ ਅਤੇ ਮੂੰਹ ਧੋ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਨੀਂਦ ਉੱਡ ਜਾਵੇਗੀ ਇਹ ਬੱਸ ਸਿਰਫ ਦੋ ਚਾਰ ਸਕਿੰਟ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਇੱਕ ਵਾਰ ਆਲਸ ਨੂੰ ਛੱਡ ਕੇ ਉੱਠ ਕੇ ਮੂੰਹ ਧੋ ਲਿਆ ਤਾਂ ਉਸ ਤੋਂ ਬਾਅਦ

ਤੁਹਾਡੀ ਨੀਂ-ਦ ਦੂ-ਰ ਹੋ ਜਾਵੇਗੀ ਅਤੇ ਤੁਸੀਂ ਉੱਠ ਕੇ ਕੋਈ ਵੀ ਕੰਮ ਕਰ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਸਵੇਰੇ ਜਲਦੀ ਉੱਠਣਾ ਹੈ ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਵੇਰੇ ਪੰਜ ਵਜੇ ਉਠਣਾ ਹੈ ਤਾਂ ਜੇਕਰ ਗਰਮੀਆਂ ਦਾ ਸਮਾਂ ਹੈ ਤਾਂ ਤੁਸੀਂ ਲਗਪਗ ਦੱਸ ਵਜੇ ਤੋਂ ਪਹਿਲਾਂ ਪਹਿਲਾਂ ਜਾਫਰ ਦਸ ਵਜੇ ਤਕ ਤੁਸੀਂ ਆਪਣੀ ਨੀਂਦ ਸ਼ੁਰੂ ਕਰਦੇ ਹਨ.ਤੁਸੀਂ ਟੈਮ ਨਾਲ ਹੀ ਸੌਂ ਜਾਣਾ ਹੈ ਕਿਉਂਕਿ ਜੋ ਲੋਕ ਲੰਬੇ ਸਮੇਂ ਤੱਕ ਰਾਤ ਨੂੰ ਮੋਬਾਇਲ ਫੋਨ ਚਲਾਉਂਦੇ ਰਹਿੰਦੇ ਹਨ ਟੀ ਵੀ ਚਲਾਉਂਦੇ ਰਹਿੰਦੇ

ਹਨ ਉਨ੍ਹਾਂ ਦੀ ਨੀਂਦ ਵੀ ਜਲਦੀ ਪੂਰੀ ਨਹੀਂ ਹੁੰਦੀ ਅਤੇ ਸਵੇਰੇ ਉੱਠਣ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ ਇਸ ਲਈ ਸਭ ਤੋਂ ਪਹਿਲਾਂ ਜਲਦੀ ਸੌਣ ਦੀ ਆਦਤ ਪਾਓ ਕਰੋ ਰੋਟੀ ਪਾਣੀ ਖਾ ਕੇ ਜਲਦੀ ਸਮੇਂ ਸਿਰ ਰੋਟੀ ਪਾਣੀ ਖਾਣਾ ਚਾਹੀਦਾ ਹੈ ਥੋੜ੍ਹਾ ਬਿਹਤਰ ਤੁਰਨਾ ਫਿਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਬੈਠ ਜਾਣਾ ਚਾਹੀਦਾ ਹੈ ਅਤੇ ਕੁਝ ਸਮੇਂ ਬਾਅਦ ਸੌਂ ਜਾਣਾ ਚਾਹੀਦਾ ਹੈ ਅਤੇ ਸਵੇਰੇ ਓਨੀ ਹੀ ਜਲਦੀ ਤੁਸੀਂ ਆਪਣੇ ਆਪ ਉੱਠ ਹੋ ਗਏ ਤੁਸੀਂ ਇੱਕ ਪੰਜ ਵਜੇ ਦਾ ਜਾਂ ਫਿਰ ਚਾਰ ਵਜੇ ਦਾ ਅਲਾਰਮ ਲਗਾ ਸਕਦੇ ਹੋ ਉਸ ਨੂੰ ਹਰ

ਹਫ਼ਤੇ ਚੱਲਣ ਦੇ ਵਿਚ ਰਿ-ਪੀ-ਟ ਤੇ ਲਗਾ ਸਕਦੇ ਹੋ ਜਦੋਂ ਤੁਸੀਂ ਉਹ ਅਲਾਰਮ ਚੱਲਦਾ ਹੈ ਤਾਂ ਤੁਸੀਂ ਪਹਿਲੇ ਅਲਾਰਮ ਦੇ ਉੱਪਰੀ ਖਡ਼੍ਹੇ ਹੋ ਜਾਣਾ ਹੈ. ਅਤੇ ਜਿਸ ਤਰ੍ਹਾਂ ਦੱਸਿਆ ਗਿਆ ਹੈ ਮੂੰਹ ਤੋਲਣਾ ਹੈ ਪਾਣੀ ਪਿਲਾਉਣਾ ਹੈ ਤੁਹਾਡੀ ਨੀਂਦ ਬਿਲਕੁਲ ਉੱਡ ਜਾਵੇਗੀ ਇਸ ਤਰ੍ਹਾਂ ਤੁਸੀਂ ਇਨ੍ਹਾਂ ਗੱਲਾਂ ਨੂੰ ਧਿ-ਆ-ਨ ਚ ਰੱਖੋਗੇ ਤਾਂ ਤੁਸੀਂ ਵੀ ਬਹੁਤ ਜਲਦੀ ਉੱਠਣ ਦੀ ਆਦਤ ਬਣਾ ਸਕਦੇ ਹੋ ਜਲਦੀ ਸੌਂਇਆ ਕਰੋ ਅਤੇ ਸਵੇਰੇ ਜਲਦੀ ਹੀ ਉੱਠਿਆ ਕਰੋ ਜੋ ਕਿ ਤੁਹਾਡੇ ਜੀ-ਵ-ਨ ਦੇ ਵਿੱਚ ਤੁਹਾਡੀ ਉਮਰ ਨੂੰ ਵਧਾ ਦੇਵੇਗਾ ਤੁਹਾਡੀ ਉਮਰ ਲੰ-ਮੀ ਹੋਵੇਗੀ ਤੁਹਾਡੇ ਸਿਹਤ ਵੀ ਕਾਮਯਾਬ ਰਹੇਗੀ ਤੰ-ਦ-ਰੁ-ਸ-ਤ ਰਹੇਗੀ ਜੋ ਲੋਕ ਸਵੇਰੇ ਉੱਠ ਕੇ ਸਮੇਂ ਸਿਰ ਇਸ਼ਨਾਨ ਕਰ ਲੈਂਦੇ ਹਨ ਪਾਠ ਕਰਦੇ ਹਨ ਅਤੇ ਉਸ ਤੋਂ ਬਾਅਦ

ਕਸਰਤ ਕਰਦੇ ਹਨ ਸੈ-ਰ ਕਰਦੇ ਹਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਣੇ ਸ਼ੁਰੂ ਹੁੰਦੇ ਹਨ ਕਾਮਯਾਬੀ ਵੱਲ ਵੱਧਦੇ ਹਨ ਪ-ੜ੍ਹਾ-ਈ ਕਰਦੇ ਹਨ ਉੱਠ ਕੇ ਮਿਹਨਤ ਕਰਦੇ ਹਨ ਫਿਜ਼ੀਕਲ ਐ-ਕ-ਟੀ-ਵਿ-ਟੀ ਕਰਦੇ ਹਨ ਤੰਦਰੁਸਤ ਰਹਿੰਦੇ ਹਨ ਰੋ-ਗਾਂ ਤੋਂ ਦੂ-ਰ ਰਹਿੰਦੇ ਹਨ ਇਸ ਲਈ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ. ਹੋ ਉਸ ਨੂੰ ਸੋਚਿਆ ਕਰੋ ਅਤੇ ਜਲਦੀ ਸੁਣਾਇਆ ਘਰੋਂ ਸਵੇਰੇ ਉੱਠ ਕੇ ਜਦੋਂ ਤੁਹਾਡੇ ਮਨ ਦੇ ਵਿੱਚ ਉਹ ਕਵਿਤਾ ਨੂੰ ਵਿਚਾਰ ਹੁੰਦਾ ਹੈ ਕਿ ਕੁਝ ਨਾ ਕੁਝ ਬਣਨਾ ਹੈ ਕੁਝ ਕਾਮਯਾਬ ਹੋਣਾ ਹੈ ਤਾਂ ਵੀ ਤੁਹਾਨੂੰ ਉਹ ਮ-ਜ-ਬੂ-ਰੀ-ਆਂ ਜਲਦੀ ਉਠਾ ਦਿੰਦੀਆਂ ਹਨ ਅਤੇ ਜੇਕਰ ਤੁਸੀਂ ਚਾਹੁੰਦੇ ਹੋ

ਕਿ ਤੁਹਾਡੇ ਪੈਸੇ ਨਾ ਲੱਗਣ ਤੁਸੀਂ ਇਹ ਸੋਚਿਆ ਕਰੋ ਕਿ ਜੇਕਰ ਅਸੀਂ ਨਾ ਉੱਠੇ ਤਾਂ ਸਾਡੇ ਸਰੀਰ ਨੂੰ ਬੀ-ਮਾ-ਰੀ-ਆਂ ਲੱਗ ਜਾਣਗੀਆਂ ਫਿਰ ਹੋਰ ਜ਼ਿਆਦਾ ਪੈਸੇ ਲੱਗਣਗੇ ਅਤੇ ਸਾਡਾ ਸਰੀਰ ਖਰਾਬ ਹੋ ਜਾਵੇਗਾ ਇਨ੍ਹਾਂ ਗੱਲਾਂ ਨੂੰ ਸੋਚੋਗੇ ਤਾਂ ਤੁਸੀਂ ਆਪਣੇ ਆਪ ਸਵੇਰੇ ਜਲਦੀ ਉਠੋ ਗਏ ਅਤੇ ਤੁਸੀਂ ਬਹੁਤ ਹੀ ਜਲਦੀ ਹੈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਸਰਤ ਕਰੋਗੇ ਮਿਹਨਤ ਕਰੋਗੇ ਅਤੇ ਸਵੇਰ ਦੀ ਸੈਰ ਜ਼ਰੂਰ ਕਰੋਗੇ ਇਨ੍ਹਾਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖੋ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇਖੋ ਤੁਹਾਨੂੰ ਸਾਰਾ ਕੁਝ ਸਮਝ ਵਿੱਚ ਆ ਜਾਵੇਗਾ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *