ਕਾਲਾ ਲੂਣ ਖਾਣ ਦੇ 30 ਫਾਇਦੇ

78676767

ਵੀਡੀਓ ਥੱਲੇ ਜਾ ਕੇ ਦੇਖੋ,ਸੇਂਧਾ ਨਮਕ ਖਾਣ ਦੇ ਹੈਰਾਨ ਕਰ ਦੇਣ ਵਾਲੇ ਫਾਇਦੇ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਹੈ ਇਹ ਨੁਕਤਾ ਇਸ ਦੀ ਜਾਣਕਾਰੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੁਹਾਡੀ ਸਿਹਤ ਨੂੰ ਕਿਸ ਤਰ੍ਹਾਂ ਤੰਦਰੁਸਤ ਰੱਖਦਾ ਹੈ,ਕਿਹੜੀਆ ਸਮੱਸਿਆਵਾਂ ਤੋਂ ਬਚਾਉਂਦਾ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਹੈ ਸੇਧਾ ਨਮਕ ਜਿਹੜੇ ਨਮਕ ਬਾਜ਼ਾਰ ਵਿਚ ਦੁਕਾਨਾਂ ਤੇ ਅੱਜ ਕਲ ਆ ਰਹੇ ਹਨ,ਬੰਦ ਪੈਕਟਾਂ ਵਾਲੇ ਨਮਕ ਹੁੰਦੇ ਹਨ,ਇਹਨਾਂ ਕੋਈ ਵੀ ਆਇਓਡੀਨ ਵਾਲਾ ਨਾਮ ਕੋਈ ਵੀ ਤਾਕਤ ਨਹੀਂ ਹੁੰਦਾ,ਇਹ ਤੁਹਾਡੇ ਸਰੀਰ ਨੂੰ ਖਰਾਬ ਕਰਦੇ ਹਨ,

ਇਹ ਕਿਹੜੇ ਬਜਾਰ ਵਾਲੇ ਨਮਕ ਹੁੰਦੇ ਹਨ ਇਹਨਾਂ ਨੂੰ ਕਈ ਪ੍ਰਕਾਰ ਦੇ ਕੈਮੀਕਲ ਲਾ ਲਗਾ ਕੇ ਤਿਆਰ ਕੀਤਾ ਜਾਂਦਾ ਹੈ ਇਸ ਦੀ ਚਮਕ ਬਣਾਉਣ ਲਈ ਇਸ ਤੇ ਹੋਰ ਕੰਮ ਕੀਤਾ ਜਾਂਦਾ ਹੈ ਇਸ ਨੂੰ ਕਈ ਪ੍ਰਕਿਰਿਆ ਦੇ ਵਿਚੋਂ ਲੰਘਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਹੀ ਆਪਾਂ ਘਰ ਵਿਚ ਵਰਤਦੇ ਹਾਂ ਜਿਸ ਤੇ ਨੁਕਸਾਨ ਤੋਂ ਆਪਣਾ ਅਣਜਾਣ ਹਾਂ, ਅੱਜ ਕੱਲ ਦੇ ਬਜਾਰੀ ਨਮਕ ਆਪਣਾ ਬਲੱਡ ਪ੍ਰੈਸ਼ਰ ਵਧਾ ਘਟਾ ਰਹੇ ਹਨ,ਤੁਸੀਂ ਸੇਂਧਾ ਨਮਕ ਦਾ ਇਸਤੇਮਾਲ ਕਰਿਆ ਕਰੋ ਇਸ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਨਾਲ ਸਬੰਧਤ ਕੋਈ ਵੀ ਸਮੱਸਿਆ ਨਹੀਂ ਹੁੰਦੀ,

WhatsApp Group (Join Now) Join Now

ਸਰੀਰ ਦੇ ਵਿੱਚ ਪਾਣੀ ਦੇ ਸੰਤੁਲਨ ਨੂੰ ਸਹੀ ਰੱਖਦਾ ਤੁਹਾਡੇ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤਾ ਤੁਹਾਨੂੰ ਨੀਂਦ ਵੀ ਵਧੀਆ ਹੁੰਦੀ ਹੈ,ਕਿਉਂਕਿ ਇਹ ਸਾਡੇ ਸਰੀਰ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਾਉਂਦਾ,ਇਸ ਨਮਕ ਦਾ ਕਿਸੇ ਇਸਤੇਮਾਲ ਕਰ ਹੋਵੇ ਤਾਂ ਤੁਹਾਡੇ ਚਿਹਰੇ ਦੀ ਚਮੜੀ ਦੀ ਸਹੀ ਤੁਹਾਡੇ ਸਰੀਰ ਦੀ ਅੰਦਰੂਨੀ ਪ੍ਰਕਿਰਿਆ ਵੀ ਸਹੀ ਕੰਮ ਕਰੇਗੀ, ਤੁਹਾਡੀ ਅੱਖਾਂ ਦੀ ਰੌਸ਼ਨੀ ਵੀ ਸਹੀ ਰਹੇਗੀ ਇਸ ਲਈ ਤੁਸੀਂ ਅੱਜ ਤੋਂ ਹੀ ਸੇਂਧਾ ਨਮਕ ਸ਼ੁਰੂ ਕਰ ਬਾਜ਼ਾਰ ਵਾਲੇ ਨਮਕ ਬੰਦ ਕਰ ਦਿਓ ਇਸ ਲਈ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਨਮਕ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਅਸੀਂ ਤੰਦਰੁਸਤ ਰਹਿ ਕੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *