ਪੇਟ ਦੀਆਂ ਸਮੱਸਿਆਵਾਂ ਦੂਰ
ਸਿਰਫ ਚਾਰ ਦਿਨ ਲੱਸੀ ਵਿੱਚ ਮਿਲਾ ਕੇ ਇਹ ਜੀ ਜੇਕਰ ਤੁਸੀਂ ਪੀ ਲੈਂਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੇ ਕਬਜ਼ ਨਹੀਂ ਬਣੇਗੀ ਗੈਸ ਨਹੀਂ ਬਣੇਗੀ ਖੱਟੇ ਡਕਾਰ ਨਹੀਂ ਆਉਣਗੇ.ਪੇਟ ਵਿੱਚ ਜਲਣ ਨਹੀਂ ਹੋਵੇਗੀ ਛਾਤੀ ਵਿਚ ਜਲਣ ਨਹੀਂ ਹੋਵੇਗੀ ਤੇਜ਼ਾਬ ਨਹੀਂ ਬਣੇਗਾ ਗੈਸ ਨਹੀਂ ਬਣੇਗੀ,ਪੇਟ ਤੁਹਾਡਾ ਮਜ਼ਬੂਤ ਰਹੇਗਾ ਪਾਚਨ ਕਿਰਿਆ ਮਜ਼ਬੂਤ ਜਾਰੀ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਜਾਏਗਾ.ਬਹੁਤ ਜਲਦੀ ਖਾਧਾ ਪੀਤਾ ਹਜ਼ਮ ਹੋ ਜਾ ਕਰੇਗਾ ਅਤੇ ਪਾਚਣ ਕਿਰਿਆ ਬਹੁਤ ਜਲਦੀ ਮਜ਼ਬੂਤ ਹੋ ਜਾਵੇਗੀ ਅਤੇ ਤੁਹਾਨੂੰ ਭੁੱਖ ਵੀ ਬਹੁਤ ਜ਼ਿਆਦਾ ਵਧੀਆ ਲੱਗੇਗੀ.ਗਰਮੀਆਂ ਦੇ ਵਿੱਚ ਸਾਨੂੰ ਲੱਸੀ ਪੀਣੀ ਚਾਹੀਦੀ ਹੈ
ਸਰੀਰ ਤੰਦਰੁਸਤ ਰਹਿੰਦਾ
ਜੋ ਕਿ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ ਜੇ ਕਰੰਸੀ ਵਿੱਚ ਤੁਸੀਂ ਇਹ ਚੀਜ਼ਾਂ ਮਿਲਾ ਕੇ ਪੀ ਲੈਂਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈਕਦੀ ਵਿਧਾ ਨੂੰ ਕੋਈ ਰੋਗ ਨਹੀਂ ਲੱਗੇਗ. ਇੱਕ ਗਲਾਸ ਲੱਸੀ ਵਿਚ ਇਸਬਗੋਲ ਦੇ ਇੱਕ ਤੋਂ ਦੋ ਚਮਚ ਤੁਸੀਂ ਇਸਬਗੋਲ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਮਿਕਸ ਕਰਕੇ ਇਸ ਨੂੰ ਤੁਸੀਂ ਪੀ ਲੈਣਾ ਹੈ ਇਸ ਨਾਲ ਤੁਹਾਨੂੰ ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗ.ਦੋਸਤੋ ਇਸ ਗੋਲ ਦੇ ਨਾਲ ਪੇਟ ਦੀ ਹਰ ਤਰ੍ਹਾਂ ਦੇ ਰੁੱਖ ਮੁੱਦਿਆਂ ਜਿਵੇਂ ਕਿ ਪੇਟ ਵਿੱਚ ਗੈਸ ਕਬਜ਼ ਤੇਜ਼ਾਬੀਪਣ ਫਿਟਕਾਰਾਂ ਨੇ ਅਦਾਇਗੀ ਰਾਣੀ ਜੋ ਪੇਟ ਵਿੱਚ ਜਲਣ ਹੋਣ ਦੀ ਪੀੜ ਦੀ ਬਿਸਤਰ ਨੇ ਸੂਕੀ ਕਰਨ ਵਿਚ ਬਹੁਤ ਮਦਦ ਕਰਦੀ ਹੈ
ਇਸ ਤੋਂ ਇਲਾਵਾ ਤੁਸੀਂ ਈਸਬਗੋਲ ਦੇ ਇਕ ਤੋਂ ਦੋ ਚਮਚ ਹੀ ਤੁਸੀਂ ਲੱਸੀ ਜਾਂ ਦਹੀਂ ਵਿਚ ਪਾ ਕੇ ਸੇਵਨ ਕਰਨੇ ਹਨ ਇਸ ਤੋਂ ਇਲਾਵਾ ਤੁਸੀਂ ਲੱਸੀ ਵਿੱਚ ਭੁੰਨਿਆ ਹੋਇਆ ਜੀਰਾ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ.ਇਸ ਤੋਂ ਇਲਾਵਾ ਤੁਸੀਂ ਲੱਸੀ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਜੀਰੇ ਦਾ ਪਾਊਡਰ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਕਾਲਾ ਨਮਕ ਮਿਲਾ ਕੇ ਤੁਸੀਂ ਲੱਸੀ ਦੇ ਵਿਚ ਜੇਕਰ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ ਅਤੇ ਪੇਟ ਦੇ ਰੋਗ ਦਾ ਤੁਹਾਨੂੰ ਕਦੀ ਲੱਗਦੇ ਨਹੀਂ ਪੇਟ ਦੌੜਾਂ ਮਜ਼ਬੂਤ ਹੋ ਜਾਏਗਾ ਆਂਤੜੀਆਂ ਤੁਹਾਡੀਆਂ
ਥਕਾਵਟ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ
ਮਜ਼ਬੂਤ ਹੋ ਜਾਣਗੀਆਂ ਤੁਹਾਨੂੰ ਗਰਮੀ ਮਹਿਸੂਸ ਨਹੀਂ ਅਲੱਗ ਸਰੀਰਕ ਥਕਾਵਟ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ,ਇਸ ਪ੍ਰਕਾਰ ਤੁਸੀਂ ਭੁੰਨਿਆ ਹੋਇਆ ਜੀਰਾ ਅਤੇ ਕਾਲੀ ਮਿਰਚ ਦਾ ਪਾਊਡਰ ਇਨ੍ਹਾਂ ਨੂੰ ਵੀ ਤੁਸੀਂ ਆਪਣੇ ਹਿਸਾਬ ਨਾਲ ਮਾਤਰਾ ਵਿੱਚ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਅੱਧੇ ਚਮਚ ਦੀ ਮਾਤਰਾ ਤੋਂ ਘੱਟ ਲੈ ਕੇ ਇਸ ਨੂੰ ਦਹੀਂ ਵਿਚ ਪਾ ਕੇ ਸੇਵਨ ਕਰ ਸਕਦੇ ਹੋ ਇਸ ਨਾਲ ਵੀ ਤੁਹਾਡੇ ਸਰੀਰ ਵਿਚ ਉਹ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਵੇ.ਕਬਜ਼ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ
ਅੰਗਰੇਜ਼ੀ ਦਵਾਈਆਂ ਨਹੀਂ ਲੈਣੀਆਂ
ਤੁਸੀਂ ਲੱਸੀ ਵਿੱਚ ਪਾ ਕੇ ਵੀ ਪੀ ਸਕਦੇ ਹੋ ਦਹੀਂ ਵਿਚ ਪਾ ਕੇ ਵੀ ਖਾ ਪੀ ਸਕਦੇ ਹੋ ਇਸ ਨਾਲ ਤੁਹਾਨੂੰ ਪੇਟ ਦੀਆਂ ਕੋਈ ਵੀ ਸਮੱਸਿਆਵਾਂ ਨਹੀਂ ਲੱਗਣਗੀਆਂ,ਅੱਜ ਜਦੋਂ ਇਸ ਨੂੰ ਪੇਟ ਦੀਆਂ ਸਮੱਸਿਆਵਾਂ ਲੱਗਦੀਆਂ ਹਨ ਅਸੀਂ ਦਵਾਈਆਂ ਲੈ ਲੈਂਦੇ ਹਾਂ.ਸਾਨੂੰ ਅੰਗਰੇਜ਼ੀ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ ਇਹ ਸਾਨੂੰ ਅੱਗੇ ਚੱਲ ਕੇ ਨੁਕਸਾਨ ਕਰਦੀਆਂ ਹਨ ਸਾਨੂੰ ਇਨ੍ਹਾਂ ਨਿੱਕੀਆਂ ਮੋਟੀਆਂ ਸਮੱਸਿਆਵਾਂ ਨੂੰ ਘਰ ਵਿੱਚ ਆਪਣੇ ਆਪ ਠੀਕ ਕਰ ਲੈਣਾ ਚਾਹੀਦਾ ਹੈ
ਕਾਲੀ ਮਿਰਚ ਦਾ ਪਾਊਡਰ ਜੀਰੇ ਦਾ ਪਾਊਡਰ ਅਤੇ ਇਸਬਗੋਲ ਇਹ ਸਾਡੇ ਪੇਟ ਨੂੰ ਤੰਦਰੁਸਤ ਰੱਖਦੀਆਂ ਹਨ ਇਸ ਲਈ ਤੁਸੀਂ ਇੰਨਾ ਦਾ ਇਸਤੇਮਾਲ ਕਰੋ ਅਤੇ ਥੱਲੇ ਵਿਹੜੇ ਦਿੱਤੀ ਗਈ ਹੈ.ਵੀਡੀਓ ਨੂੰ ਦੇਖ ਕੇ ਤੁਸੀਂ ਇਸ ਨੁਸਖੇ ਨੂੰ ਸਿੱਖ ਸਕਦੇ ਹੋ ਅਤੇ ਇਸ ਦਾ ਇਸਤੇਮਾਲ ਕਰਨ ਦੇ ਲਈ ਵਿਸ਼ੇਸ ਵੀਡੀਓ ਨੂੰ ਦੇਖ ਕੇ ਆਪਣੀਆਂ ਸਮੱਸਿਆਵਾਂ ਦੂਰ ਕਰ ਸਕਦੇ ਹੋ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ