4 ਚਮਚੇ 32 ਦੀ ਕਮਰ ਕਰਨਗੇ 28 ਦੀ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਲੋਕ ਪੇਟ ਦੀ ਚਰਬੀ ਤੋਂ ਬਹੁਤ ਜ਼ਿਆਦਾ ਪ੍ਰੇ-ਸ਼ਾ-ਨ ਹਨ ਤਾਂ ਉਨ੍ਹਾਂ ਨੇ ਇਹ ਨੁਸਖਾ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੈ ਇਹ ਇਸ ਤਰ੍ਹਾਂ ਦਾ ਨ-ਸ਼ਾ ਹੈ ਜਿਸ ਨੂੰ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਘਰ ਵਿਚ ਤਿਆਰ ਕਰ ਸਕਦੇ ਹੋ ਇਸ ਵਿੱਚ ਜੋ ਜੋ ਇਸ ਚੀਜਾਂ ਦਾ ਇ-ਸ-ਤੇ-ਮਾ-ਲ ਕਰਨਾ ਉਹ ਆਮ ਹੀ ਸਾਡੇ ਘਰ ਦੀ ਰਸੋਈ ਵਿਚ ਮਿਲ ਜਾਂਦੀਆਂ ਹਨ ਇਹ ਇਕ ਆ-ਯੁ-ਰ-ਵੈ-ਦਿ-ਕ ਨੁਸਖਾ ਹੈ

ਸਾਡੇ ਸਰੀਰ ਵਿੱਚ ਵਧਣ ਵਾਲੀ ਫੈ-ਟ ਦਾ ਕਾਰਨ ਹੈ ਕਿ ਸਾਡਾ ਖਾਣ-ਪੀਣ ਤਾਂ ਬਹੁਤ ਵਧੀਆ ਹੈ ਪਰ ਅਸੀਂ ਕੋਈ ਐ-ਕ-ਸਾ-ਈ-ਜ਼ ਨਹੀਂ ਕਰਦੇ ਜਿਸ ਦੇ ਨਾਲ ਸਾਡੇ ਚਰਬੀ ਦਿਨੋ-ਦਿਨ ਵਧਦੀ ਜਾਂਦੀ ਹੈ ਜਾਂ ਫਿਰ ਅਸੀਂ ਦਿਨ ਭਰ ਬੈਠੇ ਰਹਿੰਦੇ ਹਾਂ ਜਿਸ ਦੇ ਨਾਲ ਸਾਰੇ ਸਰੀਰ ਵਿਚ ਚਰਬੀ ਜੰ-ਮ-ਣ ਲੱਗ ਜਾਂਦੀ ਹੈ ਜੋ ਲੋਕ ਬਿਨਾਂ ਭੁੱਖ ਦੇ ਵੀ ਖਾਣਾ ਖਾਂਦੇ ਹਨ ਤਾਂ ਉਹਨਾਂ ਦੇ ਵੀ ਬਹੁਤ ਜਲਦੀ ਚਰਬੀ ਵਧ ਰਿਹੈ ਜਾਂ ਫਿਰ ਤੁਸੀਂ ਕਿਸੇ ਬਿ-ਮਾ-ਰੀ ਕਰਕੇ ਪੀ-ੜ-ਤ ਹੋ ਤਾਂ ਤੁਸੀਂ ਉਸ ਦੀ ਦ-ਵਾ-ਈ ਲੈ ਰਹੇ ਹੋ ਉਸ ਦੇ ਸਾਈਡ ਇ-ਫੈ-ਕ-ਟ ਦੇ

ਨਾਲ ਵੀ ਸਾਡੇ ਸਰੀਰ ਦੀ ਚਰਬੀ ਵਧਦੀ ਹੈ ਕਿਸੇ ਸ਼ਰੀਰ ਵਿੱਚ ਕੈ-ਸ-ਟ-ਰੋ-ਲ ਜਾਦਾ ਬੰ-ਦਾ ਤਾਂ ਉਸਦੇ ਕਾਰਨ ਚਰਬੀ ਬਹੁਤ ਜਲਦੀ ਬਣਦੀ ਹੈ ਇਸ ਚਰਬੀ ਨੂੰ ਘੱਟ ਕਰਨ ਲਈ ਜੋ ਨੁਸਖਾ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਰਾਤ ਨੂੰ ਜਲਦੀ ਸੌਣ ਹੈ ਅਤੇ ਦਿਨ ਵਿੱਚ ਜਲਦੀ ਉਠਣਾ ਹੈ ਜਿਸ ਨਾਲ ਸਾਡੇ ਸਰੀਰ ਦਾ ਵਾਤ ਕਫ ਅਤੇ ਪਿਤਾ ਡਾ ਬੈਂ-ਸ ਬਣਿਆ ਰਵੇਗਾ ਛੋਲਿਆਂ ਦੀ ਦਾਲ ਕ-ਣ-ਕ ਦੀ ਰੋਟੀ ਇਹ ਸਭ ਕੁਝ ਤੁਸੀਂ ਖਾਣਾ ਹੈ ਉਸ ਤੋਂ ਇਲਾਵਾ ਖਾਣੇ ਦੇ ਵਿਚ ਘਿ-ਉ ਜ਼ਰੂਰ ਸ਼ਾਮਲ ਕਰਨਾ ਉਸ ਤੋ ਵਧ

ਇਸ ਨੁਸਖੇ ਨੂੰ ਤਿਆਰ ਕਰਨੀ ਤੁਹਾਨੂੰ ਸਭ ਤੋਂ ਪਹਿਲਾਂ ਇਕ ਚਮਚ ਹਲੀਮ ਦੇ ਬੀਜ ਲੈਣੇ ਹਨ ਇੱਕ ਚਮਚ ਅਜਵਾਈਨ ਲੈਣੀ ਹੈ ਇਕ ਚਮਚ ਅਲਸੀ ਲੈਣੀ ਹੈ ਅਤੇ ਇਸ ਨੂੰ ਕਿਸੇ ਕੜਾਈ ਵਿਚ ਪਾਕੇ ਥੋੜਾ ਟਾਇਮ ਲਈ ਸੇਕਨਾ ਹੈ ਅਤੇ ਉਸ ਤੋਂ ਬਾਅਦ ਇਸ ਵਿਚ ਇੱਕ ਚਮਚ ਸ਼ਹਿਦ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾ-ਊ-ਡ-ਰ ਬਣਾ ਲੈਣਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਚੱਮਚ ਇਸ ਪਾ-ਊ-ਡ-ਰ ਦਾ ਲੈਣਾ ਹੈ ਅਤੇ ਇਕ ਗਲਾਸ ਪਾਣੀ ਪੀਣਾ ਹੈ ਇਸ ਗੱਲ ਦਾ ਖਾਸ ਧਿ-ਆ-ਨ ਰੱਖਣਾ ਹੈ ਕਿ ਅੱਧਾ ਘੰਟਾ ਕੁਝ ਵੀ ਨਹੀਂ ਖਾਣਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.