ਗੋਡਿਆਂ ਦਾ ਇਲਾਜ
ਵੀਡੀਓ ਥੱਲੇ ਜਾ ਕੇ ਦੇਖੋ,ਪੰਜ ਦਿਨ ਵਿਚ ਗੋਡਿਆਂ ਦਾ ਇਲਾਜ ਚਾਰ ਤਰ੍ਹਾਂ ਦੀ ਵਰਜਿਸ਼ ਕਰਨ ਦੇ ਨਾਲ ਤੁਹਾਡੇ ਗੋਡਿਆਂ ਦੀ ਸਾਰੀ ਸਮੱਸਿਆ ਠੀਕ ਹੋ ਜਾਵੇਗੀ ਤੁਹਾਡੀਆਂ ਹੱਡੀਆਂ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ। ਜੇਕਰ ਤੁਹਾਡੇ ਖਾਣ-ਪੀਣ ਦੀਆਂ ਆਦਤਾਂ ਸਹੀ ਨਹੀਂ ਹਨ ਤਾਂ ਤੁਹਾਡੇ ਸਰੀਰ ਵਿੱਚ ਹੱਡੀਆਂ ਦੀ ਕਮਜ਼ੋਰੀ ਆ ਜਾਵੇਗੀ। ਅਤੇ ਉਸ ਤੋਂ ਬਾਅਦ ਗੋਡੇ ਦਰਦ ਕਰਨਗੇ ਤੁਹਾਡੇ ਸਰੀਰ ਦੇ ਜੋੜ ਕਰਨ ਦਰਦ ਲੱਗ ਜਾਣਗੇ,
ਲੱਤਾਂ ਨੂੰ ਲੰਮੇ ਕਰ ਲੈਣਾ
ਅਤੇ ਆਪਣੇ ਗੋਡਿਆਂ ਨੂੰ ਤੰਦਰੁਸਤ ਰੱਖਣ ਦੇ ਲਈ ਅਤੇ ਉਨ੍ਹਾਂ ਨੂੰ ਠੀਕ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸਿੱਧੇ ਹੋ ਕੇ ਬੈਠ ਜਾਣਾ ਹੈ ਅਤੇ ਆਪਣੀਆਂ ਲੱਤਾਂ ਨੂੰ ਲੰਮੇ ਕਰ ਲੈਣਾ ਹੈ ਅਤੇ ਆਪਣੇ ਗੁੰਡਿਆਂ ਦੇ ਉੱਪਰ ਹੱਥ ਰੱਖ ਲੈਣੇ ਹਨ ਅਤੇ ਉਸ ਤੋਂ ਬਾਅਦ ਤੁਸੀ ਆਪਣੇ ਗੁੰਡਿਆਂ ਨੂੰ ਹਿਲਾਉਂਦੇ ਰਹਿਣਾ ਹੈ ਜਿਸ ਤਰ੍ਹਾਂ ਜਵਾਕ ਬੈਠ ਕੇ ਲੱਤਾਂ ਹਿਲਾਉਂਦੇ ਹਨ ਉਸੇ ਤਰ੍ਹਾਂ ਤੁਸੀਂ ਆਪਣੇ ਗੁੰਡਿਆਂ ਨੂੰ ਹਿਲਾਉਂਦੇ ਰਹਿਣਾ ਹੈ ਅਤੇ ਨਾਲ ਹੀ ਤੁਸੀਂ ਉਸ ਤੋਂ
ਗੋਡਿਆ ਨੂੰ ਇਕੱਠੇ ਉਪਰ ਨੀਚੇ
ਬਾਅਦ ਦੋ ਗੋਡਿਆਂ ਦੇ ਉੱਪਰ ਹੱਥ ਰੱਖ ਕੇ ਲੱਤਾਂ ਨੂੰ ਲੰਮਿਆਂ ਕਰਕੇ ਅਤੇ ਦੋਨਾਂ ਗੋਡਿਆ ਨੂੰ ਇਕੱਠੇ ਉਪਰ ਨੀਚੇ ਕਰਦੇ ਰਹਿਣਾ ਹੈ।ਤੁਸੀਂ ਇਕ ਦੋ ਮਿੰਟ ਤੱਕ ਇਸ ਕਸਰਤ ਨੂੰ ਕਰਦੇ ਰਹੋ ਅਤੇ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਇਸ ਦਾ ਸਮਾਂ ਵਧਾ ਸਕਦੇ ਹੋ। ਅਤੇ ਇਸ ਕਸਰਤ ਨੂੰ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ। ਪਾ ਕੇ ਉਸ ਤੋਂ ਬਾਅਦ ਤੁਸੀਂ ਇਸ ਤਰਾਂ ਹੀ ਸਿੱਧੇ ਹੋ ਕੇ ਬੈਠ ਜਾਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਦਾ ਭਾਰ
ਹੱਡੀਆਂ ਦੀ ਕੋਈ ਸਮੱਸਿਆ
ਪਿਛੇ ਜਮੀਨ ਤੇ ਭਾਰ ਹੋਣਾ ਹੈ ਅਤੇ ਇਕ ਲੱਤ ਨੂੰ ਇਕੱਠਾ ਕਰਕੇ ਫਿਰ ਸਿੱਧਾ ਕਰ ਲੈਣਾ ਹੈ ਇਸ ਤਰਾਂ ਫਿਰ ਦੂਸਰੀ ਲੱਤ ਨੂੰ ਇਕੱਠੀ ਕਰਕੇ ਫਿਰ ਸਿੱਧੀ ਕਰ ਦੇਣੀ ਹੈ। ਇਸ ਤਰ੍ਹਾਂ ਤੁਸੀਂ ਇਹ ਲਗਾਤਾਰ ਇਕ ਦੋ ਮਿੰਟ ਤੱਕ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਵਿਚ ਗੋਡਿਆਂ ਤੋਂ ਅਤੇ ਤੁਹਾਡੇ ਸਰੀਰ ਦੀ ਹੋਰ ਸਮੱਸਿਆ ਹੈ ਤੁਹਾਡੀ ਹੱਡੀਆਂ ਦੀ ਕੋਈ ਸਮੱਸਿਆ ਹੈ ਤੁਹਾਡੇ ਜੋੜਾਂ ਦੀ ਕੋਈ ਸਮੱਸਿਆ ਹੈ ਤਾਂ ਉਹ ਬਿਲਕੁਲ ਸਹੀ ਹੋ ਜਾਵੇਗੀ ਇਸ ਦੇ ਲਈ ਤੁਸੀਂ ਇਹਨਾ ਦੇ ਕੋਲ ਆ ਸਕਦੇ ਹੋ ਜਿਨ੍ਹਾਂ ਦਾ ਸੰਪਰਕ ਨੰਬਰ ਹੈ
ਤੁਰਨ ਫਿਰਨ ਦੇ ਵਿਚ ਸੱਮਸਿਆ
ਜਗਦੀਸ਼ ਮੁਨੀ ਅਮਰਗੜ੍ਹ 7589337000 ਤੁਸੀਂ ਉਨ੍ਹਾਂ ਨਾਲ ਸੰਪਰਕ ਨੰਬਰ ਤੇ ਗੱਲ ਕਰਕੇ ਆਪਣੀ ਸਮੱਸਿਆ ਦੱਸੀ ਹੈ ਜੇਕਰ ਤੁਹਾਡੇ ਗੋਡਿਆਂ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੈਦਾ ਹੋ ਰਹੀ ਹੈ ਤੁਹਾਨੂੰ ਤੁਰਨ ਫਿਰਨ ਦੇ ਵਿਚ ਸੱਮਸਿਆ ਆਉਦੀ ਹੈ, ਤੁਹਾਡੇ ਲੱਤ ਵਿੱਚ ਤੁਹਾਡੇ ਪੈਰ ਵਿਚ ਤੁਹਾਡੇ ਗੋਡਿਆਂ ਦੇ ਵਿਚ ਕਿਸੇ ਵੀ ਜਗਾ ਤੇ ਤੁਹਾਨੂੰ ਦਰਦ ਹੁੰਦਾ ਹੈ ਤੁਹਾਡੇ ਤੋਂ ਤੁਰਿਆ ਨਹੀਂ ਜਾਂਦਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਨੰਬਰ ਤੇ ਗੱਲ ਕਰ ਲੈਣੀ ਹੈ
ਸਰੀਰ ਦੀ ਮਾਲਿਸ਼ ਕਰਦੇ ਹਨ
ਜਿਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਬਿਲਕੁਲ ਸਹੀ ਹੋ ਜਾਣਗੀਆਂ, ਉਹਨਾਂ ਦੇ ਕੋਲ ਲੋਕ ਜਾਂਦੇ ਹਨ ਅਤੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ, ਇਹ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਸਰੀਰ ਦੀ ਮਾਲਿਸ਼ ਕਰਦੇ ਹਨ ਅਤੇ ਉਹਨਾਂ ਨੂੰ ਕੁਝ ਨੁਕਤੇ ਦੱਸਦੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਇਨਸਾਨ ਦੇ ਗੋਡੇ ਹੱਥ ਪੈਰ ਦਰਦ ਕਰਨ ਬੰਦ ਹੋ ਜਾਂਦੇ ਹਨ ਅਤੇ ਉਹ ਤੁਰਨ ਫ਼ਿਰਨ ਲੱਗ ਜਾਂਦੇ ਹਨ,ਇਸ ਲਈ ਜੇਕਰ ਕਿਸੇ ਦੇ ਸਰੀਰ ਵਿਚ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੇ ਇਕ ਵਾਰ ਇਨ੍ਹਾਂ ਨਾਲ ਸੰਪਰਕ ਜ਼ਰੂਰ ਕਰਨੀ ਹੈ,ਤਾਂ ਜੋ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ