5 ਦਿਨ ਲੱਸੀ ਵਿਚ ਇਹ 3 ਚੀਜਾਂ ਮਿਲਾਕੇ ਪੀ ਲਓ ਕਮਜ਼ੋਰੀ ਥਕਾਨ ਅਤੇ ਬੁਢਾਪਾ 80 ਸਾਲ ਤੱਕ ਨਹੀਂ ਹੋਵੇਗੀ

WhatsApp Group (Join Now) Join Now

ਸਰੀਰ ਦੇ ਵਿੱਚ ਕਮਜ਼ੋਰੀ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਚਾਰ ਦਿਨ ਲੱਸੀ ਵਿਚ ਇਹ ਚੀਜ਼ ਮਿਲਾ ਕੇ ਪੀ ਲਓ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਵੇਗੀ ਤੁਹਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਵੇਗੀ। ਤੁਹਾਡੀ ਪਾਚਣ ਕਿਰਿਆ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਪੇਟ ਦੇ ਰੋਗ ਨਹੀਂ ਲੱਗਣਗੇ। ਸ਼ੂਗਰ ਵਰਗੀ ਸਮੱਸਿਆ ਠੀਕ ਹੋ ਜਾਵੇਗੀ ਕਬਜ਼ ਵਰਗੀ ਸਮੱਸਿਆ ਠੀਕ ਹੋ ਜਾਵੇਗੀ। ਤੁਹਾਡੇ ਦਿਲ ਦੀਆਂ ਸਮੱਸਿਆਵਾਂ ਨਹੀਂ ਪੈਂਦਾ ਹੋਣਗੀਆਂ।ਅਤੇ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ

ਅੰਤੜੀਆਂ ਨੂੰ ਬਿਲਕੁਲ ਸਾਫ਼

ਇਹ ਸਾਰੀ ਜਾਣਕਾਰੀ ਇਸ ਵਿੱਚ ਹੈ।ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਦੇ ਵਿਚ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਤੁਸੀਂ ਇਕ ਗਲਾਸ ਲੱਸੀ ਦਾ ਲੈਣਾ ਹੈ ਉਸਦੇ ਵਿੱਚ ਤੁਸੀਂ ਇਕ-ਦੋ ਚੱਮਚ ਈਸਬਗੋਲ ਦੇ ਖਾ ਲੈਣੇ ਹਨ ਇਹ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਪ੍ਰਾਪਤ ਹੋ ਜਾਵੇਗਾ ਜਾਂ ਫਿਰ ਤੁਸੀਂ ਇਸ ਇਸਬਗੋਲ ਨੂੰ ਦਹੀਂ ਦੀ ਇਕ ਕਟੋਰੀ ਦੇ ਵਿਚ ਪਾ ਕੇ ਵੀ ਖਾ ਲੈ ਸਕਦੇ ਹੋ।ਜੇਕਰ ਤੁਸੀਂ ਇਸ ਪ੍ਰਕਾਰ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਅੰਤੜੀਆਂ ਨੂੰ ਬਿਲਕੁਲ ਸਾਫ਼ ਕਰਦੀ ਹੈ ਤੁਹਾਡੇ ਸਰੀਰ ਦੀ ਅੰਦਰੂਨੀ ਤੌਰ ਤੇ ਸਫਾਈ ਹੋ ਜਾਂਦੀ ਹੈ।

ਕਬਜ਼ ਵਰਗੀ ਸਮੱਸਿਆ

ਇਸ ਨਾਲ ਕਬਜ਼ ਵਰਗੀ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ ਬਵਾਸੀਰ ਵਰਗੀ ਸਮੱਸਿਆ ਠੀਕ ਹੋ ਜਾਂਦੀ ਹੈ। ਅਤੇ ਜਿਨ੍ਹਾਂ ਨੂੰ ਵਾਰੀ-ਵਾਰੀ ਪਿਸ਼ਾਬ ਆਉਂਦਾ ਰਹਿੰਦਾ ਹੈ ਉਹ ਵੀ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹਨ।ਇਸ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ ਬਦਹਜ਼ਮੀ ਵੀ ਸਹੀ ਹੋ ਜਾਂਦੀ ਹੈ। ਤੁਸੀਂ ਇਸਦਾ ਇਕ ਤੋਂ ਦੋ ਚਮਚ ਹੀ ਇਕ ਦਿਨ ਵਿਚ ਤੁਸੀਂ ਦਹੀ ਦੇ ਵਿੱਚ ਪਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਦਹੀ ਅਤੇ ਲੱਸੀ ਨਹੀਂ ਲੈ ਸਕਦੇ ਤਾਂ ਤੁਸੀ ਉਸ ਨੂੰ ਹਲਕੇ ਗਰਮ ਪਾਣੀ ਦੇ ਵਿੱਚ ਪਾ ਕੇ ਵੀ ਸੇਵਨ ਕਰ ਸਕਦੇ ਹੋ।

ਪੇਟ ਦੀਆਂ ਕੋਈ ਵੀ ਸਮੱਸਿਆਵਾਂ

ਅਤੇ ਇਸ ਤੋਂ ਅਗਲਾ ਨੁਕਤਾ ਤੁਸੀਂ ਇੱਕ ਹੋਰ ਵਰਤ ਸਕਦੇ ਹੋ ਅਸੀਂ ਭੁੰਨਿਆ ਹੋਇਆ ਜ਼ੀਰਾ ਉਸ ਦਾ ਪਾਊਡਰ ਬਣਾ ਕੇ ਤੁਸੀਂ ਨਹੀਂ ਵੇਚ ਜਾਂ ਲੱਸੀ ਵਿਚ ਪਾ ਕੇ ਸੇਵਨ ਕਰ ਸਕਦੇ ਹੋ।ਜੇਕਰ ਤੁਹਾਨੂੰ ਪੇਟ ਦੀਆਂ ਕੋਈ ਵੀ ਸਮੱਸਿਆਵਾਂ ਰਹਿੰਦੀਆਂ ਹਨ ਖੱਟੇ ਡਕਾਰ ਆਉਂਦੇ ਰਹਿੰਦੇ ਹਨ ਤੁਹਾਡੇ ਪੇਟ ਵਿਚ ਅਫਾਰ ਬਣਿਆ ਰਹਿੰਦਾ ਹੈ। ਅਤੇ ਜਾਂ ਫਿਰ ਤੁਹਾਨੂੰ ਪੇਟ ਦੀਆਂ ਕੋਈ ਵੀ ਸਮੱਸਿਆਵਾਂ ਹਨ। ਤਾਂ ਤੁਸੀ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਜਾਂ ਜਦੋਂ ਵੀ ਤੁਹਾਨੂੰ ਦੁਪਹਿਰ ਦੇ ਸਮੇਂ ਥੋੜਾ ਸਮਾਂ ਲੱਗਦਾ ਹੈ ਤੁਸੀ ਇਕ ਕੌਲੀ ਦਹੀਂ ਦੀ ਲੈਣੀ ਇਸ ਵਿਚ ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਦਾ ਪਾਊਡਰ ਮਿਲਾ ਦੇਣਾ ਹੈ

ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ

ਉਸ ਵਿੱਚ ਥੋੜਾ ਜਿਹਾ ਤੁਸੀਂ ਲੋੜ ਮੁਤਾਬਕ ਕਾਲਾ ਨਮਕ ਪਾ ਸਕਦੇ ਹੋ। ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਲੈਣਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ * ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਹਨਾਂ ਨੁਕਤਿਆਂ ਦੇ ਵਿੱਚ ਕੋਈ ਵੀ ਨੁਕਤਾ ਇਸਤੇਮਾਲ ਕਰਦੇ ਹੋ। ਤਾਂ ਤੁਹਾਡੇ ਸਰੀਰ ਦੇ ਵਿੱਚ ਪੇਟ ਨਾਲ ਜੁੜੀਆਂ ਹੋਈਆਂ ਕੋਈ ਵੀ ਸਮੱਸਿਆਵਾਂ ਨਹੀਂ ਹੋਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment