ਇਸ ਗੁਰੂਘਰ ਸ਼ਰਧਾ ਨਾਲ 5 ਪੰਚਮੀਆਂ ਜਾਂ 5 ਐਤਵਾਰ ਇਸ਼ਨਾਨ ਕਰਨ ਤੇ ਹੁੰਦੇ 18 ਪ੍ਰਕਾਰ ਦੇ ਰੋਗ ਦੂਰ

ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਗੁਰੂ ਘਰ ਸ਼ਰਧਾ ਨਾਲ ਪੰਜ ਪੰਚਮੀਆਂ ਜਾਂ 5 ਐਤਵਾਰ ਇਸ ਨਾਲ ਕਰਨ ਦੇ ਵੱਡੇ ਤੋਂ ਵੱਡੇ ਰੋਗ ਖਤਮ ਹੋ ਜਾਂਦੇ ਹਨ। ਤੁਹਾਡੇ ਮਨ ਦੇ ਵਿਚ ਸ਼ਰਧਾ ਭਾਵਨਾ ਹੋਵੇਗੀ ਤਾਂ ਤੁਸੀ ਇਸ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਆਪਣੇ ਕਈ ਪ੍ਰਕਾਰ ਦੇ ਰੋਗਾਂ ਦਾ ਨਿਵਾਰਣ ਕਰ ਸਕਦੇ ਹੋ।ਤੁਹਾਡੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀ ਹੈ ਤੁਹਾਡੇ ਤੇ ਗੁਰੂ ਪਰਮਾਤਮਾ ਦੀ ਮਿਹਰ ਹੋਵੇਗੀ। ਜਿਸ ਗੁਰਦੁਆਰਾ ਸਾਹਿਬ

ਗੁਰਦੁਆਰਾ ਪਾਤਸ਼ਾਹੀ ਛੇਵੀਂ

ਜੀ ਦੀ ਗੱਲ ਕਰ ਰਹੇ ਹਾਂ ਉਹ ਕੁਰਾਲੀ ਸਾਹਿਬ ਵਿੱਚ ਇਹ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਨੌਵੀਂ ਦੇ ਚਰਨ ਛੋਹ ਧਰਤੀ ਹੈ। ਇਹ ਪਟਿਆਲੇ ਜਿਲੇ ਦਾ ਸ਼ਹਿਰ ਹੈ ਅਤੇ ਪਟਿਆਲੇ ਸ਼ਹਿਰ ਤੋਂ ਬਾਹਰ ਇਹ ਗੁਰਦੁਆਰਾ ਸਾਹਿਬ ਹੈ, ਇਸ ਜਗ੍ਹਾ ਉਤੇ ਗੁਰੂ ਪਰਮਾਤਮਾ ਦੀ ਬਹੁਤ ਮਿਹਰ ਹੁੰਦੀ ਹੈ ਅਤੇ ਇਸ ਜਗਾ ਤੇ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਨੇ ਗੁਰੂ ਤੇਗ ਬਹਾਦਰ ਜੀ ਆਏ ਹਨ। ਅਤੇ ਇਸ ਜਗ੍ਹਾ ਤੇ ਆ ਕੇ ਕਈ ਲੋਕਾਂ ਦਾ ਦੁੱਖਾਂ ਦੇ ਨਿਵਾਰਣ ਕੀਤੇ ਸਨ।

ਪੰਜ ਪੰਚਮੀਆਂ ਆਉਂਦਾ

WhatsApp Group (Join Now) Join Now

ਅਤੇ ਉਸ ਤੋਂ ਬਾਅਦ ਹੁਣ ਵੀ ਇਸ ਜਗ੍ਹਾ ਤੇ ਲੋਕ ਆ ਕੇ ਆਪਣੇ ਦੁੱਖਾਂ ਦਾ ਨਿਵਾਸ ਕਰਦੇ ਹਨ ਜੇ ਕਿਸੇ ਦਾ ਕੋਈ ਵੀ ਰੋਗ ਠੀਕ ਨਹੀਂ ਹੁੰਦਾ ਤਾਂ ਉਹ ਇਕ ਵਾਰ ਇਸ ਜਗਾ ਤੇ ਆ ਕਿ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ 5 ਐਤਵਾਰ ਆਉਂਦਾ ਹੈ ਜਾਂ ਫਿਰ ਪੰਜ ਪੰਚਮੀਆਂ ਆਉਂਦਾ ਹੈ ਤਾਂ ਉਸ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਜਗਾ ਤੇ ਇਕ ਇਨਸਾਨ ਸੀ ਜੋ ਕਿ ਕੋਹੜ ਦਾ ਮਾਰਿਆ ਹੋਇਆ ਸੀ ਉਸ ਨੇ

ਕੋਹੜ ਦੂਰ ਕੀਤਾ

ਗੁਰੂ ਪ੍ਰਮਾਤਮਾ ਦੀ ਬੇਨਤੀ ਕੀਤੀ ਗੁਰੂ ਪਰਮਾਤਮਾ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਆਪਣੇ ਸਿੱਖਾਂ ਦੇ ਨਾਲ ਇਸ ਜਗਾ ਤੇ ਆਏ ਸਨ। ਅਤੇ ਉਸਦੀ ਮਿਹਰ ਕੀਤੀ ਸੀ ਅਤੇ ਉਸ ਦਾ ਕੋਹੜ ਦੂਰ ਕੀਤਾ ਸੀ। ਜਿਹੜਾ ਵੀ ਇਸ ਜਗਾ ਤੇ ਆਕੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਅਠਾਰਾਂ ਪ੍ਰਕਾਰ ਦੇ ਕਿਸੇ ਵੀ ਪ੍ਰਕਾਰ ਦਾ ਕੋਈ ਕੋਹੜ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਜੇ ਕਰ ਕੋਈ ਹੋਰ ਵੀ ਰੋਗ ਹੈ ਤਾਂ ਉਹ ਵੀ ਖਤਮ ਹੋ ਜਾਂਦਾ ਹੈ। ਇਸ ਜਗ੍ਹਾ ਤੋਂ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ

ਅੱਖਾਂ ਦੀ ਰੌਸ਼ਨੀ

ਅੱਖਾਂ ਦੇ ਰੋਗ ਦੂਰ ਹੋ ਜਾਂਦੇ ਹਨ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੈ।ਅਤੇ ਜਿਹੜੇ ਵੱਡੇ ਲੋਕ ਡਾਕਟਰਾਂ ਵੱਲੋਂ ਜਵਾਬ ਵੀ ਦਿੱਤੇ ਜਾਂਦ ਹੈ ਉਹ ਰੋਗ ਇਸ ਜਗਾ ਤੋਂ ਠੀਕ ਹੋ ਜਾਂਦੇ ਹਨ। ਇਸ ਲਈ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਇਸ ਕੁਰਾਲੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗੁਰੁ ਪਰਮਾਤਮਾ ਅੱਗੇ ਬੇਨਤੀ ਕਰੇ ਤਾਂ ਸਾਰੇ ਰੋਗ ਦੂਰ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *