ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਉੱਠ ਕੇ ਖਾਲੀ ਪੇਟ ਇਹ ਤਿੰਨ ਕੰਮ ਕਰ ਲਓ ਤੁਹਾਡਾ ਭਾਰ ਘਟ ਜਾਵੇਗਾ ਸਰੀਰ ਵਿੱਚੋਂ ਫਾਲਤੂ ਚਰਬੀ ਬਾਹਰ ਹੋ, ਜਾਵੇਗੀ ਕਿਉਂਕਿ ਸਾਡੇ ਖਾਣ-ਪੀਣ ਦੀਆਂ ਆਦਤਾਂ ਦੇ ਕਰਕੇ ਸਾਡੇ ਸਰੀਰ ਵਿੱਚ ਮਟਾਪਾ ਆ ਜਾਂਦਾ ਹੈ,ਤੇ ਸਾਡੇ ਰਹਿਣ-ਸਹਿਣ ਦੀਆਂ ਆਦਤਾਂ ਬਹੁਤ ਗਲਤ ਹੋ ਗਈਆਂ ਹਨ ਅਤੇ ਸਾਡਾ ਸਰੀਰ ਮੋਟਾਪੇ ਦੇ ਵਿਚ ਚਲਾ ਜਾਂਦਾ ਹੈ ਅਤੇ ਆਪਣੇ ਸਰੀਰ ਦੇ ਵਿਚ ਆਪੇ ਨੂੰ ਖ਼ਤਮ ਕਰਨ
ਲਈ ਸਾਨੂੰ ਆਪਣੀ ਜਿੰਦਗੀ ਦੇ ਵਿੱਚ ਤਬਦੀਲੀ ਕਰਨੀ ਹੋਵੇਗੀ ਅਤੇ ਆਪਣੇ ਖਾਣ-ਪੀਣ ਲਈ ਖਾਸ ਧਿਆਨ ਰੱਖਣਾ ਚਾਹੀਦਾ ਹੈ,ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਮੋਟਾਪੇ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਜਦੋਂ ਸਵੇਰ ਹੋ ਜਾਂਦੀ ਹੈ ਤਾਂ ਤੁਸੀਂ ਖਾਲੀ ਪੇਟ ਬਾਸੀ ਮੂੰਹ ਦੋ ਗਲਾਸ ਪਾਣੀ ਪੀ ਲੈਂਦਾ ਹੈ,ਅਤੇ ਉਸ ਤੋਂ ਬਾਅਦ ਫੇਰ ਤੁਸੀ ਪਖਾਨੇ ਜਾ ਸਕਦੇ ਹੋ ਜਿਸ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ ਅਤੇ ਸਰੀਰ ਵਿੱਚੋਂ ਫਾਲਤੂ
ਪਦਾਰਥ ਬਾਹਰ ਹੋ ਜਾਂਦੇ ਹਨ ਅਤੇ ਤੁਸੀਂ ਕਦੀ ਵੀ ਖਾਣਾ ਖਾਣ ਦੇ ਸਮੇਂ ਪਾਣੀ ਦਾ ਸੇਵਨ ਨਹੀਂ,ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਹਰ ਇਕ ਘੰਟਾ ਬਾਅਦ ਵਿੱਚ ਪਾਣੀ ਪੀ ਸਕਦੇ ਹੋ,ਅਤੇ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਅੱਧਾ ਘੰਟਾ ਸੈਰ ਕਰਨ ਜਾਣਾ ਹੈ ਤੁਸੀਂ ਰਨਿੰਗ ਕਰ ਸਕਦੇ ਹੋ,ਅਤੇ ਉਸ ਤੋਂ ਬਾਅਦ ਸਵੇਰ ਦਾ ਖਾਣਾ ਤੁਹਾਡਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਜਿਸ ਵਿਚ ਹਰੀਆਂ ਸਬਜ਼ੀਆਂ ਫਲ ਫਰੂਟ ਹੋ ਸਕਦਾ ਹੈ,ਜਿਸ ਵਿੱਚ ਸਲਾਦ ਹੋ ਸਕਦੇ ਹਨ,ਅਤੇ ਇਸ ਲਈ ਤੁਸੀਂ ਖਾਣਾ
ਪੇਟ ਅਤੇ ਕਮਰ ਦਾ ਸਾਰਾ-ਮੋਟਾਪਾ ਬਰਫ ਦੀ ਤਰ੍ਹਾਂ ਪਿਘਲ ਜਾਵੇਗਾ-ਪੱਕਾ ਘਰੇਲੂ ਨੁਸਖਾ ਪੇਟ ਦੀ ਚਰਬੀ ਘਟਾਉਣ ਦੇ ਤਰੀਕੇ #ghardavaid #ghardawaid #viralpost #virals #trend
Posted by ਘਰ ਦਾ ਵੈਦ on Thursday, 10 August 2023
ਖਾਣ ਤੋਂ ਕੁਝ ਸਮੇਂ ਬਾਅਦ ਤੁਰਨਾ ਫਿਰਨਾ ਚਾਹੀਦਾ ਹੈ ਖਾਣਾ ਖਾਣ ਤੋਂ ਬਾਅਦ ਕਦੀ ਵੀ ਉਸੇ ਸਮੇਂ ਸਾਨੂੰ ਲੇਟਣਾ ਨਹੀਂ ਚਾਹੀਦਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰਖਦੇ ਹੋਏ ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੇ ਸਰੀਰ ਦੇ ਵਿਚ ਨਹੀਂ ਆਵੇਗਾ,ਅਤੇ ਤੁਸੀਂ ਜੇਕਰ ਗਰਮ ਪਾਣੀ ਦਾ ਸੇਵਨ ਕਰਦੇ
ਰਹਿੰਦੇ ਹੋ ਉਸ ਵਿੱਚ ਨਿੰਬੂ ਪਾ ਕੇ ਪਾਣੀ ਸੇਵਾ ਕਰਦੇ ਹੋ ਉਸ ਵਿੱਚ ਜੀਰਾ ਪਾ ਕੇ ਸੇਵਨ ਕਰਦੇ ਹੋ ਤਾਂ ਉਸ ਨਾਲ ਵੀ ਤੁਹਾਡਾ ਮੋਟਾਪਾ ਬਹੁਤ ਜਲਦੀ ਘੱਟ ਜਾਵੇਗਾ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ,ਤੁਸੀਂ ਇਸ ਨੁਕਤਿਆਂ ਦਾ ਇਸਤੇਮਾਲ ਕਰਦੇ ਰਹੋ ਤੁਹਾਡੇ ਸਰੀਰ ਵਿੱਚੋਂ ਫਾਲਤੂ ਚਰਬੀ ਦਿਨਾ ਵਿੱਚ ਬਾਹਰ ਹੋ ਜਾਵੇਗੀ ਤੁਹਾਡਾ ਭਾਰ ਘਟ ਜਾਵੇਗਾ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ