7 ਦਿਨਾਂ ਵਿਚ 7 ਕਿੱਲੋ ਭਾਰ ਘਟਾਉਣ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਮੋਟਾਪੇ ਨੂੰ ਘਟਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਕੇ ਕੁਝ ਹੀ ਦਿਨਾਂ ਦੇ ਵਿਚ ਮੋਟਾਪੇ ਤੋਂ ਛੁ-ਟ-ਕਾ-ਰਾ ਪਾ ਲਓਗੇ ਇਸ ਨੁ-ਕ-ਤਿ-ਆਂ ਦੀ ਮਦਦ ਨਾਲ ਤੁਹਾਡੇ ਸਰੀਰ ਦੀ ਫਾ-ਲ-ਤੂ ਚ-ਰ-ਬੀ ਕੁਝ ਹੀ ਦਿਨਾਂ ਦੇ ਵਿਚ ਘੱ-ਟ ਜਾਵੇਗੀ ਅਤੇ ਇਸ ਨੁਕਤੇ ਤੇ ਸੇਵਨ ਕਰਨ ਨਾਲ ਤੁਹਾਡੇ ਚਿਹਰੇ ਤੇ ਇਕ ਨਵਾਂ ਨਿ-ਖਾ-ਰ ਵੀ ਆਵੇਗਾ ਅਤੇ ਇਸ ਨੁਕਤੇ ਨੂੰ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਹੁਣ ਗੱਲ ਕਰਦੇ ਹਾਂ ਨੁਕਤੇ ਨੂੰ ਕਿਵੇਂ ਤਿਆਰ ਕੀਤਾ ਜਾਵੇ

ਇਸ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾ ਇਕ ਖੀ-ਆ ਲੈਣਾਂ ਹੈ ਇਸ ਨੂੰ ਛਿੱਲ ਕੇ ਧੋ ਲੈਣਾਂ ਹੈ ਅਤੇ ਫਿਰ ਇਸ ਨੂੰ ਛੋਟੇ-ਛੋਟੇ ਟੁ-ਕ-ੜਿ-ਆਂ ਵਿਚ ਕੱ-ਟ ਲੈਣਾਂ ਹੈ ਅਤੇ ਫਿਰ ਟੁ-ਕ-ੜਿ-ਆਂ ਨੂੰ ਜੂ-ਸ-ਰ ਵਿੱਚ ਪਾ ਕੇ ਇਸ ਦਾ ਜੂਸ ਤਿਆਰ ਕਰ ਲੈਣਾ ਹੈ ਇਕ ਤੋਂ ਡੇਢ ਇੰਚ ਅਦਰਕ ਦੇ ਟੁ-ਕ-ੜੇ ਨੂੰ ਕੱਦੂਕਸ ਕਰਕੇ ਉਸ ਦਾ ਵੀ ਜਲੂਸ ਕੱ-ਢ ਲੈਣਾ ਹੈ ਹ ਹੁਣ ਇਸ ਜੂਸ ਨੂੰ ਉਸ ਨੂੰ ਗਲਾਸ ਵਿਚ ਪਾਲਣਾ ਹੈ ਅਤੇ ਫੇਰ ਓਸ ਵਿਚ ਇੱਕ ਚੁ-ਥਾ-ਈ ਦਾਲਚੀਨੀ ਪਾਊਡਰ ਪਾ ਦੇਣੀ ਹੈ

ਇੱਕ ਚੁਟਕੀ ਹੀੰਗ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਪੂਰਾ ਨਿੰਬੂ ਨਿ-ਚੋ-ੜ ਦੇਣਾ ਹੈ ਹੁਣ ਇਹ ਡ੍ਰਿੰ-ਕ ਬਣ ਕੇ ਤਿਆਰ ਹੋ ਗਿਆ ਹੈ ਇਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਇਹ ਤੁਹਾਡੇ ਪੇਟ ਨੂੰ ਘੱਟ ਕਰਨ ਦੇ ਨਾਲ ਨਾਲ ਤੁਹਾਡੇ ਚਿਹਰੇ ਤੇ ਨਵਾਂ ਨਿ-ਖਾ-ਰ ਵੀ ਲੈ ਕੇ ਆਵੇਗਾ ਅਤੇ ਇਹ ਤੁਹਾਡੇ ਸਰੀਰ ਦੀ ਅੰਦਰੂਨੀ ਸਫ਼ਾਈ ਵੀ ਕਰੇਗਾ ਤੁਹਾਡੇ ਪਾਚਨ ਤੰਤਰ ਨੂੰ ਵੀ ਮਜਬੂਤੀ ਦੇਵੇਗਾ ਜਿਨ੍ਹਾਂ ਵੀ ਵਧੀਆ ਬੈ-ਡ ਕੈ-ਸ-ਟ-ਰੋ-ਲ ਹੈ ਉਸ ਨੂੰ ਖ-ਤ-ਮ ਕਰਨ ਵਿਚ ਮਦਦ ਕਰੇਗਾ

ਤੁਸੀਂ ਏਸ ਨੂੰ ਲਗਾਤਾਰ 15 ਦਿਨ ਸੇਵਨ ਕਰਨਾ ਹੈ ਅਤੇ ਸਵੇਰੇ ਸਵੇਰੇ ਖਾਲੀ ਪੇਟ ਸੇਵਨ ਕਰਨ ਤੋਂ ਬਾਅਦ ਇਕ ਘੰਟੇ ਬਾਅਦ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਅਤੇ ਇਸ ਨੁਕਤੇ ਨੂੰ ਸੇਵਨ ਕਰਨ ਦੇ ਨਾਲ ਨਾਲ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਕੇ ਬਾਹਰ ਦੀਆਂ ਚੀਜ਼ਾਂ ਬੁ-ਝਾ-ਰ-ਤਾਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਬਿਲਕੁਲ ਬੰ-ਦ ਕਰਨਾ ਪਵੇਗਾ ਅਤੇ ਤੁਸੀਂ ਹਰ ਰੋਜ਼ 12 ਗਲਾਸ ਪਾਣੀ ਜ਼ਰੂਰ ਪੀਣਾ ਹੈ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ

ਇਸ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਇਸ ਦੇ ਇ-ਸ-ਤੇ-ਮਾ-ਲ ਕਰਨ ਨਾਲ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਮੋਟਾਪੇ ਤੋਂ ਛੁ-ਟ-ਕਾ-ਰਾ ਪਾ ਲਓਗੇ ਅਤੇ ਆਪਣੇ ਚਿਹਰੇ ਤੇ ਆਪਣੀ ਚ-ਮ-ੜੀ ਤੇ ਨਵਾਂ ਨਿ-ਖਾ-ਰ ਵੀ ਦੇਖੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *