ਵੀਡੀਓ ਥੱਲੇ ਜਾ ਕੇ ਦੇਖੋ,ਕਦੀ ਕਦੀ ਬਹੁਤ ਭਾਰੀ ਸਮਾਨ ਉਠਾਉਣ ਨਾਲ ਕਮਰ ਦਰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਲੰਮੇ ਟਾਇਮ ਤਕ ਇਕ ਹੀ ਪੁਜੀਸ਼ਨ ਤੇ ਬੈਠੇ ਰਹਿਣ ਨਾਲ ਵੀ ਕਮਰ ਦਰਦ ਹੋ ਜਾਂਦਾ ਹੈ। ਖਰਾਬ ਗੱਦੇ ਤੇ ਸੋਣ ਨਾਲ ਰੀਡ ਦੀ ਹੱਡੀ ਤੇ ਇਫੈਕਟ ਪੈਂਦਾ ਹੈ। ਮਾਸਪੇਸ਼ੀਆਂ ਚ ਖਿਚਾਵ ਦੀ ਵਜਹ ਨਾਲ ਕਮਰ ਦਰਦ ਹੋ ਜਾਂਦਾ ਹੈ। ਜਦੋਂ ਕਿਸੇ ਇਨਸਾਨ ਦੇ ਕਮਰ ਚ ਦਰਦ ਹੁੰਦਾ ਹੈ ਤਾਂ ਉਸ ਕਾਰਨ ਉਸ ਇਨਸਾਨ ਦੇ ਪੈਰਾਂ ਤੇ ਹੱਥਾਂ ਚ ਵੀ ਦਰਦ ਹੋਣ ਲਗ ਜਾਂਦਾ ਹੈ। ਸਰੀਰ ਚ ਦਰਦ ਹੋਣਾ,ਝੁਕਣ ਚ ਪੀੜ ਮਹਿਸੂਸ ਹੋਣਾ,ਵਜਨ ਘੱਟਦਾ ਜਾਣਾ ਜਾਂ ਪਿਸ਼ਾਬ ਕਰਦੇ ਟਾਇਮ ਕਠਿਨਾਈ ਮਹਿਸੂਸ ਕਰਨਾ,ਕਮਰ ਚ ਸੋਜ ਪੈ ਜਾਣਾ,
ਪੈਰਾਂ ਚ ਦਰਦ ਹੋ ਜਾਣਾ ਕਮਰ ਦਰਦ ਦੇ ਇਸ ਤਰ੍ਹਾਂ ਦੇ ਲੱਛਣ ਹੁੰਦੇ ਹਨ। ਸਭ ਤੋਂ ਪਹਿਲਾਂ ਖਸਕਸ ਦਾ ਸੇਵਨ ਕਰੋ ਇਸ ਦੀ ਤਾਸੀਰ ਠੰਡੀ ਹੁੰਦੀ ਹੈ।ਇਹ ਪਿਠ ਦੇ ਦਰਦ ਤੇ ਕਮਰ ਦੇ ਦਰਦ ਚ ਬਹੁਤ ਆਰਾਮ ਦਿਵਾਉਂਦਾ ਹੈ,ਖਸਕਸ ਤੇ ਮਿਸ਼ਰੀ ਦੋਨੋਂ ਬਰਾਬਰ ਮਾਤਰਾ ਚ ਮਿਲਾ ਕੇ ਪੀਸ ਲਵੋ,ਇਸ ਦਾ ਚੂਰਣ ਤਿਆਰ ਕਰ ਲਵੋ ਤੇ ਰੋਜਾਨਾ ਦੁੱਧ ਚ ਇਸ ਦੇ 3 ਤੋਂ 4 ਚਮਚ ਦੁੱਧ ਚ ਪਾ ਕੇ ਸੇਵਨ ਕਰ ਲਓ। ਦੂਸਰੇ ਤਰੀਕੇ ਚ ਖਸਕਸ ਤੇ ਮਖਾਨੇ ਦਾ ਸੇਵਨ ਕਰਨਾ ਹੈ,ਖਸਕਸ ਤੇ ਮਖਾਨੇ ਦਾ ਸੇਵਨ ਬਹੁਤ ਵਧਿਆ ਹੈ ਮਖਾਨੇ ਦੀ ਤਾਸੀਰ ਵੀ ਬਹੁਤ ਠੰਡੀ ਹੁੰਦੀ ਹੈ,ਇਹ ਸ਼ਕਤੀ ਵਰਧਕ ਹੁੰਦਾ ਹੈ।ਜੇ ਮਖਾਨੇ ਤੇ ਖਸਕਸ ਨੂੰ ਤੁਸੀਂ ਦੁੱਧ ਨਾਲ ਸੇਵਨ ਕਰਦੇ ਹੋ ਤਾਂ
ਬਹੁਤ ਫਾਇਦਾ ਮਿਲੇਗਾ।ਤੁਹਾਨੂੰ ਇਕ ਵੱਡਾ ਗਲਾਸ ਦੁੱਧ ਲੈਣਾ ਹੈ,ਉਸ ਵਿਚ ਦੋ ਗਲਾਸ ਖਸਕਸ ਲੈਣਾ ਹੈ ਇਕ ਤੋਂ ਦੋ ਮੁੱਠੀ ਮਖਾਨੇ ਲੈਣੇ ਹਨ ਤੇ ਦੁੱਧ ਨੂੰ ਗਰਮ ਕਰ ਲੈਣਾ ਹੈ ਉਬਾਲ ਲੈਣਾ ਹੈ। ਪੰਜ ਤੋਂ ਸਤ ਮਿੰਟ ਉਬਲਣ ਤੋਂ ਬਾਅਦ ਇਸ ਵਿਚ ਮਿਠਾਸ ਲਈ ਮਿਸ਼ਰੀ ਪਾ ਲਓ।ਇਸ ਦਾ ਸੇਵਨ ਤੁਸੀਂ ਸਵੇਰੇ ਨਾਸ਼ਤੇ ਚ ਕਰ ਸਕਦੇ ਹੋ ਸ਼ਾਮ ਨੂੰ ਚਾਰ ਤੋਂ ਪੰਜ ਵਜੇ ਸੇਵਨ ਕਰ ਸਕਦੇ ਹੋ ਜਾੰ ਫਿਰ ਰਾਤ ਨੂੰ ਸੋਣ ਤੋਂ ਇਕ ਘੰਟਾ ਪਹਿਲਾਂ ਕਰ ਸਕਦੇ ਹੋ।
ਤੁਹਾਨੂੰ ਮਖਾਨੇਆਂ ਨੂੰ ਚਬਾ ਚਬਾ ਕੇ ਖਾ ਲੈਣਾ ਹੈ ਤੇ ਇਸ ਦਾ ਦੁੱਧ ਪੀ ਲੈਣਾ ਹੈ।ਇਸ ਦਾ ਸੇਵਨ ਹਫਤੇ ਚ ਤਿੰਨ ਦਿਨ ਵੀ ਕਰਦੇ ਹੋ ਤਾਂ ਜਿਨ੍ਹਾਂ ਨੂੰ ਵੀ ਕਮਰ ਚ ਪਰੋਬਲੰਮ ਹੈ ਰੀਡ ਦੀ ਹੱਡੀ ਚ ਪਰੋਬਲੰਮ ਹੈ ਤਾਂ ਉਹ ਠੀਕ ਹੋ ਜਾਏਗੀ ਤੇ ਤੁਹਾਡੇ ਸਰੀਰ ਚ ਤਾਕਤ ਦਾ ਸੰਚਾਰ ਹੁੰਦਾ ਹੈ,ਤੁਸੀਂ ਇਸ ਦਾ ਸੇਵਨ ਇਕ ਦਿਨ ਛੱਡ ਕੇ ਇਕ ਦਿਨ ਕਰ ਸਕਦੇ ਹੋ। ਇਸ ਤੋਂ ਇਲਾਵਾ ਕਮਰ ਦਰਦ ਦੇ ਇਲਾਜ ਲਈ ਤੁਸੀਂ ਸਵੇਰੇ ਖਾਲੀ ਪੇਟ ਥੋਮ ਦੀ ਦੋ ਤੋਂ ਤਿੰਨ ਕਲੀਆਂ ਦਾ ਸੇਵਨ ਸ਼ੁਰੂ ਕਰ ਦਵੋ। ਤੁਸੀਂ ਚਾਹੋ ਤਾਂ ਇਸ ਨੂੰ ਕੱਚਾ ਖਾ ਸਕਦੇ ਹੋ ਜਾਂ ਫਿਰ ਇਸ ਦੀਆਂ ਕਲੀਆਂ ਨੂੰ ਘਿਓਚ ਚ ਥੋੜਾ ਜਾ ਭੁੰਨ ਲਵੋ।
ਭੁੰਨਣ ਨਾਲ ਇਸ ਨੂੰ ਖਾਣ ਵਿਚ ਆਸਾਨੀ ਹੋਵੇਗੀ,ਇਸ ਨਾਲ ਤੁਹਾਡੇ ਸਿਰਫ ਕਮਰ ਦਾ ਦਰਦ ਹੀ ਨਹੀਂ ਸਰੀਰ ਦੇ ਕਈ ਅਹਮ ਹਿਸਿਆਂ ਨੂੰ ਫਾਇਦਾ ਹੋਵੇਗਾ। ਇਹ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ।ਇਸ ਤੋਂ ਇਲਾਵਾ ਇਕ ਹੋਰ ਨੁਸਕਾ ਹੈ,ਇਕ ਮੁੱਠੀ ਗੇਹੂੰ ਲੈ ਕੇ ਉਸ ਨੂੰ ਸਾਫ ਕਰਕੇ ਪਾਣੀ ਚ ਪੀਘੋ ਕੇ ਰੱਖ ਦਓ ਤੇ ਸਵੇਰੇ ਇਸ ਨੂੰ ਪਾਣੀ ਤੋਂ ਅਲਗ ਕਰ ਲਵੋ।ਫਿਰ ਇਕ ਵੱਡੇ ਗਲਾਸ ਚ ਦੁੱਧ ਪਾ ਕੇ ਇਸ ਨੂੰ ਗਰਮ ਕਰੋ,5 ਤੋਂ ਚਾਰ ਮਿੰਟ ਤਕ ਘੱਟ ਸੇਕ ਤੇ ਗਰਮ ਕਰੋ,ਇਸ ਦਾ ਸੇਵਨ ਸਵੇਰੇ ਨਾਸ਼ਤੇ ਚ ਕਰੋ ਰੋਜਾਨਾ ਇਕ ਵਾਰ ਇਸ ਦਾ ਸੇਵਨ ਜਰੂਰ ਕਰੋ। ਇਸ ਤੋਂ ਇਲਾਵਾ ਤੁਸੀਂ ਬਰਫ ਦੀ ਸਿਖਾਈ
ਕਰ ਸਕਦੇ ਹੋ ਇਸ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ ਜੋ ਸੋਜ ਤੇ ਦਰਦ ਨੂੰ ਘੱਟ ਕਰ ਦਿੰਦੀ ਹੈ। ਇਹਨਾਂ ਨੁਸਖੇਆ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ