ਵੀਡੀਓ ਥੱਲੇ ਜਾ ਕੇ ਦੇਖੋ,ਇਕ ਗਲਾਸ ਚ ਦੁੱਧ ਲੈ ਲਵੋ ਦੁੱਧ ਉਬਲਿਆ ਹੋਇਆ ਨਹੀ ਕੱਚਾ ਲੈਣਾ ਹੈ ਜੋ ਵਿਅਕਤੀ ਦੁੱਧ ਦਾ ਇਸਤੇਮਾਲ ਨਹੀਂ ਕਰਦੇ ਉਹ ਪਾਣੀ ਲੈ ਸਕਦੇ ਹਨ।ਲੇਕਨ ਦੁੱਧ ਜਿਆਦਾ ਫਾਇਦੇ ਮੰਦ ਹੈ ਤੇ ਨਾਲ ਤੁਹਾਨੂੰ ਖਜੂਰ ਲੈਣਾ ਹੈ ਸੁਖੇ ਹੋਏ ਖਜੂਰ ਲੈਣੇ ਹੈ ਜਿਸ ਨੂੰ ਛੁਹਾਰੇ ਵੀ ਕਹਿੰਦੇ ਆ। ਖਜੂਰ ਨੂੰ ਪੋਸ਼ਿਕ ਤੱਤ ਤੇ ਖਣਿਜੋ ਦਾ ਭੰਡਾਰ ਕਿਹਾ ਜਾਂਦਾ ਹੈ ਕਿਉਂਕਿ ਇਸ ਵਿਚ ਕੈਲਸ਼ੀਅਮ,ਆਇਰਨ, ਮੈਗਨੀਸ਼ੀਅਮ,ਫਾਸਫੋਰਸ, ਪੋਟਾਸ਼ਿਅਮ, ਸੋਡੀਅਮ ਜਿਵੇਂ ਦੇ ਕਈ ਤੱਤ ਪਾਏ ਜਾਂਦੇ ਹਨ
ਜੋ ਉਹਨਾਂ ਹੱਡੀਆਂ ਦੀ ਡੈਨਸਿਟੀ ਨੂੰ ਵਧਾਉਣ ਤੇ ਜੋੜਾ ਚ ਹੋਣ ਵਾਲੇ ਦਰਦ ਤੇ ਉਹਨਾਂ ਚ ਆਉਣ ਵਾਲੀ ਆਵਾਜ਼ ਤੋਂ ਛੁਟਕਾਰਾ ਦਵਾਉਦੇ ਹਨ। ਖਜੂਰ ਹਮੇਸ਼ਾ ਤਾਜੀ ਲਓ ਤੇ ਸੁਖੇ ਹੋਏ ਤਿੰਨ ਖਜੂਰ ਇਕ ਗਲਾਸ ਦੁੱਧ ਚ ਪਾ ਕੇ ਘੱਟ ਸੇਕ ਤੇ ਉਬਾਲ ਲਵੋ। ਤੇ ਜਦੋਂ ਚੰਗੀ ਤਰ੍ਹਾਂ ਉਬਾਲਾ ਆ ਜਾਵੇ ਤਾਂ ਗਲਾਸ ਚ ਪਾ ਕੇ ਖਜੂਰ ਦੇ ਛੋਟੇ ਛੋਟੇ ਟੁਕੜੇ ਕਰ ਲਵੋ।ਮਿਠਾਸ ਲਈ ਇਸ ਵਿਚ ਸਵਾਦ ਅਨੁਸਾਰ ਗੁੜ ਪਾ ਲਵੋ।ਫਿਰ ਇਕ ਕਪ ਪਾਣੀ ਲਵੋ ਉਸ ਵਿਚ ਮੈਥੀ ਦਾਣਾ ਲੈ ਲਵੋ ਇਹ ਸਾਡੇ ਗੁਟਨੇ ਤੇ ਜੋੜਾ ਲਈ ਬਹੁਤ ਫਾਇਦੇ ਮੰਦ ਹੈ ਇਹ ਸਾਡੇ ਗੁਟਨੇ ਦੇ ਦਰਦ ਤੇ ਉਹਨਾਂ ਚ ਪੈਣ ਵਾਲੀ ਸੋਜ ਨੂੰ ਖਤਮ ਕਰਦਾ ਹੈ।
ਇਕ ਕਪ ਪਾਣੀ ਵਿਚ ਇਕ ਚਮਚ ਮੇਥੀ ਦਾਣਾ ਮਿਲਾਉਣਾ ਹੈ ਇਸ ਨੂੰ ਰਾਤ ਨੂੰ ਬਣਾਓ ਤੇ ਸਾਰੀ ਰਾਤ ਪਿਆ ਰਹਿਣ ਦੋ ਤੇ ਸਵੇਰੇ ਇਸ ਪਾਣੀ ਨੂੰ ਪੀਣਾ ਹੈ ਤੇ ਮੇਥੀ ਦੇ ਦਾਣੇਆਂ ਨੂੰ ਚਬਾ ਚਬਾ ਕੇ ਖਾਣਾ ਹੈ। ਰੋਜਾਨਾ ਸਵੇਰੇ ਦਸ ਦਿਨ ਐਦਾ ਕਰਨ ਨਾਲ ਤੁਹਾਡੇ ਗੁਟਨੇ ਜੋੜਾਂ ਚ ਹੋਣ ਵਾਲਾ ਦਰਦ ਜੜ ਤੋਂ ਖਤਮ ਕਰ ਦਵੇਗਾ ਇਸ ਦੇ ਨਾਲ ਗੁਟਨੇ ਚ ਹੋਣ ਵਾਲੀ ਸੋਜ ਵੀ ਖਤਮ ਹੋ ਜਾਵੇਗੀ।ਇਸ ਉਪਾਅ ਦਾ ਇਸਤੇਮਾਲ ਰਾਤ ਨੂੰ ਕਰਨਾ ਹੈ ਇਸ ਨੂੰ ਸੋਣ ਤੋਂ ਇਕ ਘੰਟਾ ਪਹਿਲਾਂ ਲੈਣਾ ਹੈ।
ਤੇ ਜੇ ਤੁਹਾਡੇ ਗੁਟਨੇਆਂ ਦੀ ਗਰੀਸ ਘੱਟ ਹੋ ਰਹੀ ਹੈ ਤਾਂ ਤੁਸੀਂ ਤਿਲ ਦੇ ਤੇਲ ਨਾਲ ਮਾਲਿਸ਼ ਕਰੋ ਇਸ ਦੀ ਮਸਾਜ ਗੁਟਨੇ ਤੋਂ ਉਪਰ ਤੇ ਤਿੰਨ ਇੰਚ ਉਪਰ ਤੇ ਤਿੰਨ ਇੰਚ ਨੀਚੇ ਗੁਟਨੋਂ ਦੇ ਆਸ ਪਾਸ ਕਰੋ ਤੇ ਮਸਾਜ ਕਰਨ ਤੋਂ ਇਸ ਨੂੰ ਚੰਗੀ ਤਰ੍ਹਾਂ ਢੱਕ ਲਵੋ ਇਸ ਦੇ ਨਾਲ ਤੁਹਾਡੇ ਗੁਟਨੇ ਠੀਕ ਹੋ ਜਾਣ ਗੇ। ਇਸ ਉਪਾਅ ਦਾ ਇਸਤੇਮਾਲ ਤੁਸੀਂ 15 ਦਿਨ ਤਕ ਕਰੋ ਤੇ ਫਿਰ ਤੁਹਾਡੇ ਗੁਟਨੇ ਬਿਲਕੁਲ ਸਹੀ ਹੋ ਜਾਣ ਗੇ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ