99% ਪੈਰਾਂ-ਪਿੰਜਨੀਆਂ-ਕਮਰ ਦਰਦ ਅਤੇ ਸਰੀਰ ਦਾ ਸਾਰਾ ਦਰਦ ਖਤਮ ਹੋ ਜਾਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਅੱਧੇ ਚਮਚ ਮਾਤਰਾ ਚ ਅਜਵਾਇਣ ਲੈ ਲਓ ਤੇ ਅੱਧੇ ਚਮਚ ਦੀ ਮਾਤਰਾ ਵਿਚ ਮੇਥੀ ਦਾਣੇ ਲੈ ਲਵੋ 4 ਲੌਂਗ ਲੈ ਲਵੋ ਤੇ ਇਕ ਇੰਚ ਅਦਰਕ ਦਾ ਟੁਕੜਾ ਲੈ ਲਵੋ ਤੇ ਇਸ ਨੂੰ ਛੋਟੇ-ਛੋਟੇ ਪੀਸਾਂ ਵਿਚ ਕ-ਟ ਲਵੋ ਤੇ ਫਿਰ ਚਾਰ ਲਸਣ ਦੀਆਂ ਕ-ਲੀ-ਆਂ ਲੈ ਲਵੋ। ਇਹ ਸਾਰੀਆਂ ਚੀਜਾਂ ਬਹੁਤ ਵਧਿਆ ਹੁੰਦੀਆਂ ਹਨ ਤੇ ਨਾਲ ਹੀ ਇਹਨਾਂ ਵਿਚ ਦਰਦ ਨੂੰ ਖਿੱ-ਚ-ਣ ਦੇ ਗੁਣ ਪਾਏ ਜਾਂਦੇ ਹਨ।

ਸਭ ਤੋਂ ਪਹਿਲਾਂ ਇਕ ਕੜਾਹੀ ਲੈ ਕੇ ਗੈਸ ਚਲਾ ਕੇ ਉਪਰ ਤੇ ਰੱਖ ਲਵੋ ਤੇ ਉਸ ਵਿੱਚ 100ml ਦੇ ਬ-ਰਾ-ਬ-ਰ ਸਰੋਂ ਦਾ ਤੇਲ ਪਾ ਦਵੋ ਤੁਸੀਂ ਚਾਹੋ ਤਾਂ ਜੈਤੁਣ ਦਾ ਤੇਲ ਜਾਂ ਤਿਲ ਦੇ ਤੇਲ ਦਾ ਵੀ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੇ ਫਿਰ ਲੌਂਗ ਨੂੰ ਛ-ਡ ਕੇ ਬਾਕੀ ਸਾਰੀਆਂ ਚੀਜ਼ਾਂ ਇਸ ਤੇਲ ਵਿਚ ਪਾ ਲਓ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਘੱ-ਟ ਸੇਕ ਤੇ ਹੀ ਪ-ਕਾ-ਉ-ਣਾ ਹੈ ਤੇ ਨਾਲ-ਨਾਲ ਹਿ-ਲਾ-ਉਂ-ਦੇ ਰਹੋ ਤਾਂ ਕਿ

ਇਹ ਚੰਗੀ ਤਰ੍ਹਾਂ ਪਕ ਜਾਣ ਤੇ ਇਹਨਾਂ ਦਾ ਗੁਣ ਤੇਲ ਵਿਚ ਆ ਸਕੇ ਤੇ ਜਦੋਂ ਇਹ ਸਾਰੀਆਂ ਚੀਜਾਂ ਹ-ਲ-ਕੀ-ਆਂ ਭੂ-ਰੀ-ਆ ਹੋ ਜਾਣ ਤਾਂ ਫਿਰ ਗੈਸ ਬੰ-ਦ ਕਰ ਦਿਓ ਤੇ ਇਸ ਵਿੱਚ ਲੌਂਗ ਨੂੰ ਕੁੱ-ਟ ਕੇ ਪਾ ਦਵੋ ਤੇ ਇਸ ਨੂੰ ਢੱ-ਕ ਕੇ ਤਿੰਨ ਤੋਂ ਚਾਰ ਘੰਟੇ ਲਈ ਛ-ਡ ਦਵੋ ਤਾਂ ਕਿ ਤੇਲ ਵਿਚ ਠੰਡਾ ਹੋ ਜਾਵੇ ਤੇ ਇਹਨਾਂ ਸਾਰੀਆ ਚੀਜਾਂ ਦੇ ਔਸ਼ਧੀ ਗੁਣ ਵੀ ਇਸ ਤੇਲ ਚ ਆ ਜਾਣ, ਤੁਸੀਂ ਇਸ ਤੇਲ ਨੂੰ ਛਾਣ ਲਵੋ ਤੇ ਸਰੀਰ ਵਿਚ ਜਿਥੇ ਵੀ ਦਰਦ ਹੋ ਰਿਹਾ ਹੋਵੇ

ਤੁਸੀ ਇਸ ਤੇਲ ਨੂੰ ਆਪਣੀਆਂ ਉਂ-ਗ-ਲਾਂ ਤੇ ਗਾ ਕੇ ਉਸ ਜਗ੍ਹਾ ਤੇ ਮਾ-ਲਿ-ਸ਼ ਕਰ ਸਕਦੇ ਹੋ ਤੁਹਾਨੂੰ ਆਰਾਮ ਮਿਲ ਤੁਸੀਂ ਚਾਹੋ ਤਾਂ ਬੱਚਿਆਂ ਦੀ ਵੀ ਇਸ ਤੇਲ ਨਾਲ ਮਾ-ਲਿ-ਸ਼ ਕਰ ਸਕਦੇ ਹੋ ਤੇ ਜੇ ਕਿਸੇ ਨੂੰ ਸਰਦੀ ਜ਼ੁ-ਕਾ-ਮ ਹੋ ਗਿਆ ਹੈ ਤਾਂ ਉਹ ਵੀ ਇਸ ਤੇਲ ਨੂੰ ਛਾ-ਤੀ ਤੇ ਲਗਾ ਕੇ ਮਾ-ਲਿ-ਸ਼ ਕਰ ਸਕਦਾ ਹੈ ਉਸ ਦੀ ਇਹ ਸ-ਮੱ-ਸਿ-ਆ ਵੀ ਠੀ-ਕ ਹੋ ਜਾਵੇਗੀ।

ਇਸ ਲਈ ਤੁਸੀਂ ਇਸ ਤੇਲ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਕੇ ਦੇਖੋ ਤੁਹਾਨੂੰ ਇਸਦੇ ਬਹੁਤ ਫਾ-ਇ-ਦੇ ਹੋਣਗੇ ਤੇ ਇਸ ਦਾ ਕੋਈ ਨੁ-ਕ-ਸਾ-ਨ ਨਹੀਂ ਹੋਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.