ਗਰਮੀਆਂ ਚ ਅਲਸੀ ਖਾਣ ਦਾ ਜ਼ਬਰਦਸਤ ਤਰੀਕਾ 99% ਲੋਕ ਨਹੀਂ ਜਾਣਦੇ-21 ਰੋਗ ਹੋ ਜਾਣਗੇ ਜੜ੍ਹ ਚੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਅਲਸੀ ਦੇ ਬੀਜ ਖਾਣ ਦਾ ਫਾਇਦਾ ਜਿਸ ਨਾਲ ਕੇ ਸਾਨੂੰ ਗਰਮੀਆਂ ਵਿਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਅਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਦੇ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਤੁਸੀਂ ਜਾਣ ਕੇ ਹੈਰਾਨ ਕਿਸੇ ਪ੍ਰਕਾਰ ਦੀ ਸਰੀਰਕ ਕਮਜ਼ੋਰੀ ਹੈ ਜਾਂ ਚਿਹਰੇ ਤੇ ਨਿਖਾਰ ਨਹੀਂ ਜੇਕਰ ਬੁਲਡ ਦਾ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ ਇਸ ਨਾਲ ਗੋਡਿਆਂ ਦਾ ਦਰਦ ਵੀ ਠੀਕ ਹੁੰਦਾ ਹੈ

ਕੈਂਸਰ ਨਾਲ ਜੁੜੀ ਬਿਮਾਰੀਆਂ ਵੀ ਨਹੀਂ ਲੱਗਦੀਆਂ ਹਨ ਅਤੇ ਇਸ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ,ਸ਼ੂਗਰ ਦੀ ਬੀਮਾਰੀ ਵਿਚ ਵੀ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਚ ਮਦਦ ਕਰਦਾ ਹੈ ਅਤੇ ਇਸ ਦੇ ਸਾਡੇ ਸਰੀਰ ਨੂੰ ਹਰ ਪ੍ਰਕਾਰ ਦੇ ਹੁੰਦੇ ਹਨ ਤਾਂ ਇਸ ਦਾ ਇਸਤੇਮਾਲ ਕਰੋ ਤੇ ਹੁਣ ਗੱਲ ਕਰਦੇ ਹਾਂ ਕਿਹੜੇ ਕਿਹੜੀਆਂ ਬਿਮਾਰੀਆਂ ਲਈ ਤੁਸੀਂ ਇਸ ਪ੍ਰਕਾਰ ਇਸਤੇਮਾਲ ਕਰਨਾ ਹੈ ਕਿਉਂਕਿ ਇਸ ਵਿੱਚ ਉਮੇਗਾ ਭਰਪੂਰ

WhatsApp Group (Join Now) Join Now

ਮਾਤਰਾ ਵਿੱਚ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਨੇ ਤੁਸੀਂ ਪੂਰੇ ਦਿਨ ਵਿੱਚ ਦੋ ਚਮਚ ਅਲਸੀ ਦੇ ਬੀਜ ਖਾਣੇ ਹਨ ਤੁਸੀਂ ਇਨ੍ਹਾਂ ਦੇ ਬੀਜਾਂ ਨੂੰ ਭੁੰਨ ਕੇ ਖਾ ਸਕਦੇ ਹੋ ਜਾਂ ਫਿਰ ਸਲਾਦ ਉਪਰ ਪਾ ਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਅਲਸੀ ਦੇ ਬੀਜਾਂ ਦਾ ਪਾਊਡਰ ਬਣਾ ਲਓ ਅਤੇ ਉਸ ਨੂੰ ਆਟੇ ਵਿਚ ਗੁੰਨ ਲਓ ਆਦਿਸ ਦੀ ਰੋਟੀ ਬਣਾ ਕੇ ਖਾਓ ਇਸ ਤਰ੍ਹਾਂ ਸੇਵਨ ਕਰਨ ਨਾਲ ਤੁਹਾਡੇ ਸ਼ੂਗਰ ਦੀ ਬਿਮਾਰੀ ਵਿੱਚ ਤੁਹਾਨੂੰ ਲਾਭ ਮਿਲੇਗਾ ਜਿਨ੍ਹਾਂ ਲੋਕਾਂ ਦਾ

ਬਲੱਡ-ਪ੍ਰੈਸ਼ਰ ਹੀ ਰਹਿੰਦਾ ਹੈ ਉਹਨਾਂ ਲੋਕਾਂ ਨੇ ਇਸ ਨੂੰ ਆਟੇ ਵਿਚ ਗੁੰਨ ਕੇ ਵੀ ਖਾ ਸਕਦੇ ਹੋ ਉਸ ਨੂੰ ਦਹੀਂ ਵਿਚ ਪਾ ਕੇ ਵੀ ਖਾ ਸਕਦੇ ਹੋ ਜੇਕਰ ਤੁਸੀਂ ਭਾਰ ਘਟਾਉਣਾ ਹੈ ਤਾਂ ਤੁਸੀਂ ਰਾਤ ਨੂੰ ਇੱਕ ਗਲਾਸ ਗਰਮ ਪਾਣੀ ਵਿਚ ਇੱਕ ਚਮਚ ਅਲਸੀ ਦੇ ਬੀਜ ਪਾ ਦੇਣਾ ਹੈ ਅਤੇ ਸਵੇਰੇ ਉੱਠ ਕੇ ਤੁਸੀਂ ਇਹ ਚੀਜ਼ਾਂ ਨੂੰ ਖਾਣਾ ਹੈ ਅਤੇ ਪਾਣੀ ਨੂੰ ਪੀ ਲੈਣਾ ਹੈ ਇਸ ਤਰ੍ਹਾਂ ਤੁਸੀਂ ਇਸ ਅਲਸੀ ਦੇ ਬੀਜਾਂ ਨੂੰ ਕਿਸੇ ਰੂਪ ਵਿਚ ਸੇ-ਵ-ਨ ਕਰਦੇ ਰਹੋ ਤਾਂ

ਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਵੀ ਆਵੇਗਾ ਅਲਸੀ ਦੇ ਬੀਜਾਂ ਦੇ ਪਾਊਡਰ ਵਿੱਚ ਤੁਸੀਂ ਰੋਜ਼ ਵਾਟਰ ਪਾ ਕੇ ਉਸ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਇਸ ਦੇ ਪਾਊਡਰ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਤੁਸੀਂ ਇਸ ਨੂੰ ਆਪਣੇ ਵਾਲਾਂ ਤੇ ਲਗਾ ਸਕਦੇ ਹੋ ਇਸ ਨਾਲ ਤੁਹਾਡੇ ਚਿਹਰੇ ਦੇ ਨਿਖਾਰ ਆਏਗਾ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਵਾਲ ਕਾਲੇ ਵੀ ਹੋਣਗੇ ਇਸ ਦਾ ਸੇਵਨ ਤੁਸੀਂ ਦੁੱਧ ਨਾਲ ਵੀ ਕਰ ਸਕਦੇ ਹੋ ਜਿਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ

ਇਸ ਪ੍ਰਕਾਰ ਤੁਸੀਂ ਇਸ ਦਾ ਸੇਵਨ ਕਰਦੇ ਰਹਿਣਾ ਹੈ ਜਿਸ ਨਾਲ ਤੁਹਾਡਾ ਸਾਰਾ ਸਰੀਰ ਤੰਦਰੁਸਤ ਰਹੇਗਾ ਅਤੇ ਰੋਗਾਂ ਤੋਂ ਮੁਕਤ ਹੋ ਗਏ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *