ਅੱਖਾਂ ਦੀ ਰੋਸ਼ਨੀ ਅਤੇ ਦਿਮਾਗ ਦੀ ਤਾਕਤ ਨੂੰ ਹੱਦ ਤੋਂ ਵੱਧ ਤੇਜ ਕਰਨ ਦਾ 100 ਸਾਲ ਪੁਰਾਣਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੌਸ਼ਨੀ ਅਤੇ ਦਿਮਾਗ ਦੀ ਤਾ-ਕ-ਤ ਵਧਾਉਣ ਲਈ ਇਸ ਨਾਲ ਬਹੁਤ ਜਲਦੀ ਐ-ਨ-ਕ ਉ-ਤ-ਰ ਜਾਵੇਗੀ ਅਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ ਦਿ-ਮਾ-ਗੀ ਤਾ-ਕ-ਤ ਵੀ ਵਧੇਗੀ, ਦੋ ਮਹੀਨਿਆਂ ਦੇ ਵਿਚ-ਵਿਚ ਹੀ ਤੁਹਾਡੀ ਐਨਕ ਉਤਰ ਜਾਵੇਗੀ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ ਦਿਮਾਗੀ ਤਾਕਤ ਵੀ ਵਧ ਜਾਵੇਗੀ ਟੀ ਵੀ ਅਤੇ ਮੋਬਾਈਲ ਫੋਨ ਦੀ ਵਰਤੋਂ ਜ਼ਿਆਦਾ ਕਰਦੇ, ਅਤੇ ਲੰਮੇਂ ਸਮੇਂ ਤੱਕ ਕੰਮ ਕਰਦੇ ਰਹਿੰਦੇ ਹਨ

ਜਿਹਨਾ ਕਰਕੇ ਉਨ੍ਹਾਂ ਦੀਆਂ ਅੱਖਾਂ ਤੇ ਪ੍ਰ-ਭਾ-ਵ ਪੈਂਦਾ ਹੈ ਅਤੇ ਉਨ੍ਹਾਂ ਦਾ ਦਿਮਾਗ਼ ਵੀ ਲੱਗਦਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਦੇ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ ਅਤੇ ਦਿਮਾਗੀ ਤੌਰ ਤੇ ਵੀ ਉਹਨਾਂ ਨੂੰ ਪੋਸ਼ਕ ਤੱਤ ਚਾਹੀਦੇ ਹੁੰਦੇ ਹਨ,ਅਤੇ ਅੱਜ ਕੱਲ੍ਹ ਤਾਂ ਲੋਕ ਫਾਸਟ ਫੂਡ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹਨ ਜੋ ਕਿ ਉਹਨਾਂ ਵਿੱਚ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦੇ ਇਸ ਲਈ ਤੁਸੀ ਆਪਣੀ ਅੱਖਾਂ ਦੀ ਰੌਸ਼ਨੀ ਅਤੇ ਦਿ-ਮਾ-ਗ ਦੀ ਤਾ-ਕ-ਤ ਵਧਾਉਣ ਲਈ ਇਸ ਦਾ

ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰ ਲਈ ਤੁਹਾਨੂੰ ਬਦਾਮ ਚਾਹੀਦੇ ਹਨ ਮਿਸ਼ਰੀ ਚਾਹੀਦੀ ਹੈ ਸੌਫ ਇਲਾਇਚੀ ਚਾਹੀਦੀ ਹੈ ਅਤੇ ਅਗਲੀ ਚੀਜ਼ ਹੈ ਖਸਖਸ, ਹੁਣ ਤੁਸੀਂ ਸੌ ਗਰਾਮ ਬਦਾਮਾਂ ਲੈ ਲਓ ਸੌ ਗ੍ਰਾਮ ਖਸਖਸ ਲੈ ਲਓ ਸੌਂ ਗਰਾਮ ਧਾਗੇ ਵਾਲੀ ਮਿਸ਼ਰੀ ਲੈ ਲਓ, ਇਲਾਇਚੀ 10 ਗ੍ਰਾਮ ਮਿਲਾ ਲਓ ਅਤੇ ਸੌਫ ਤੁਸੀਂ ਪੱਚੀ ਗ੍ਰਾਮ ਲੈ ਲੈਣੇ ਹਨ,ਉਸ ਤੋਂ ਬਾਅਦ ਸੀ-ਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਹਨਾਂ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ

ਅਤੇ ਜਿਨ੍ਹਾਂ ਨੂੰ ਸ਼ੂਗਰ ਹੈ ਉਨ੍ਹਾਂ ਨੇ ਮਿਸ਼ਰੀ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ,ਉਸ ਤੋਂ ਬਾਅਦ ਇਸ ਖੋ-ਟ ਨੂੰ ਤਿਆਰ ਕਰਕੇ ਜੇਕਰ ਛੋਟੇ ਬੱਚੇ ਹਨ ਤਾਂ ਉਹਨਾਂ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਅੱਧਾ ਚੱਮਚ ਲੈ ਲੈਣਾ ਹੈ ਅਤੇ ਉੱਪਰ ਤੋਂ ਇਕ ਗਲਾਸ ਦੁੱਧ ਪੀ ਲੈਣਾ ਹੈ ਅਤੇ ਜਿਹੜੇ ਵੱਡੇ ਲੋਕ ਹਨ ਉਹਨਾਂ ਨੇ ਇਸ ਦਾ ਇੱਕ ਚਮਚ ਲੈ ਕੇ ਉੱਪਰ ਤੋਂ ਵੱਧ ਪੀ ਲੈਣਾ ਹੈ ਅਤੇ ਉਸ ਤੋਂ ਬਾਅਦ ਕੁਝ ਵੀ ਖਾਣਾ ਪੀਣਾ ਨਹੀਂ ਇਸ ਪ੍ਰ-ਕਿ-ਰਿ-ਆ ਨਾਲ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦੇ ਹੋ ਅਤੇ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਡੀ ਅੱਖਾਂ ਦੀ ਰੌਸ਼ਨੀ ਵੱਧੇਗੀ

ਅਤੇ ਨਾਲ ਹੀ ਤੁਹਾਡੀ ਐ-ਨ-ਕ ਵੀ ਉਤਰ ਜਾਵੇਗੀ ਅਤੇ ਉਸ ਤੋਂ ਬਾਅਦ ਤੁਹਾਡੇ ਦਿਮਾਗ ਦੀ ਤਾ-ਕ-ਤ ਵੀ ਵਧੇਗੀ ਤੁਹਾਨੂੰ ਦਿਮਾਗੀ ਪ੍ਰੇ-ਸ਼ਾ-ਨੀ ਵੀ ਘਟ ਜਾਵੇਗੀ ਇਹ ਤੁਹਾਡੇ ਸਾਰੇ ਸਰੀਰ ਲਈ ਲਾ-ਹੇ-ਵੰ-ਦ ਹੁੰਦਾ ਹੈ ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਮ-ਜ਼-ਬੂ-ਤ ਰਹੇਗੀ ਅਤੇ ਇਹ ਤੁਹਾਡੇ ਵਾਲਾਂ ਲਈ ਵੀ ਬਹੁਤ ਜ਼ਿਆਦਾ ਮ-ਜ਼-ਬੂ-ਤ ਚੀਜ਼ ਬਣ ਜਾਵੇਗੀ ਇਸ ਲਈ ਤੁਸੀਂ ਇਸ ਨੁਕਤੇ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਹੈ ਤਾਂ ਜੋ ਤੁਸੀਂ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਬਚੋ ਅਤੇ ਤੁਹਾਡਾ ਸਰੀਰ ਵੀ ਤੰ-ਦ-ਰੁ-ਸ-ਤ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.