ਫਿੰਸੀਆਂ ਜਾਂ ਉਹਨਾਂ ਦੇ ਦਾਗਾਂ ਨੂੰ ਮਿਟਾਉਣ ਦਾ ਜ਼ਬਰਦਸਤ ਪੱਕਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋਚੇਹਰੇ ਤੇ ਦਾਗ ਕਿਲ ਸ਼ਾਹੀਆਂ,ਚੇ ਹ ਰੇ ਤੇ ਨਿਸ਼ਾਨ ਬਣ ਜਾਂਦੇ ਹਨ ਜਾ ਹੋਰ ਚੇਹਰੇ ਦੀ ਚਮੜੀ ਦੀ ਸ-ਮ-ਸੀ-ਆਂ ਨੂੰ ਠੀਕ ਕਰਨ ਲਈ ਗੱਲ ਕਰਦੇ ਹਾਂ ਅਤੇ ਇਹਨਾਂ ਨੂੰ ਠੀਕ ਕਰਨ ਲਈ ਵਿਕੋ ਡਰਮਰਿਕ ਨਾਮ ਦੀ ਕ੍ਰੀਮ ਹੈ ਜੋ ਕੇ ਬਹੁਤ ਪੁਰਾਣੀ ਕਰੀਮ ਹੈ ਇਸਦਾ ਅਸਰ ਬਹੁਤ ਹੀ ਜ਼ਿਆਦਾ ਵਧੀਆ ਹੈ ਤਾਂ ਹੀ ਤੁਹਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸਨੂੰ ਲਾਉਣ ਦਾ ਤਰੀਕਾ ਇਹ ਹੈ ਕੇ ਜਿ ਥੇ ਜਿਥੇ ਤੁਹਡੇ ਚੇਹਰੇ ਤੇ ਦਾਗ ਕਿਲ ਦਾਣੇ ਹਨ

ਰਾਤ ਨੂੰ ਲਾ ਕੇ ਛੱਡ ਦਿਓ ਸਵੇਰੇ ਤੱਕ ਬੈਠ ਜਣਗੇ ਦਰਦ ਘਟ ਜਾ ਵੇ ਗੇ ਇਸਦੀ ਵਰਤੋਂ ਲਗਤਾਰ ਕਰਨੀ ਹੈ ਤੁਹਡੇ ਡਾਰਕ ਸਰਕਲ ਹੁੰਦੇ ਹਨ ਜਾ ਤੁਹਡੀ ਸਕੀਨ ਤੇਲ ਵਾਲੀ ਹੈ ਚਿਪਚਿਪ ਮਹਿਸੂਸ ਹੁੰਦਾ ਹੈ ਤਾਂ ਤੁਸੀ ਇਸ ਨੂੰ ਵਰਤ ਸਕਦੇ ਹੋ ਇਹ ਇ ਕ ਆਯੂਰਵੈਦਿਕ ਕ੍ਰੀਮ ਹੈ ਇਸਨੂੰ ਬਣਾਉਣ ਲਈ ਜਾਣਕਾਰੀ ਇਸ ਪ੍ਰਕਰ ਹੈ,ਇਸਨੂੰ ਬਣਾਉਣ ਲਈ ਸਾਨੂ 2 ਚਮਚ ਓੜਸ ਪਾਉਡਰ ਲੈਣਾ ਹੈ,ਇਕ ਚਮਚ ਕਸਤੂਰੀ ਹਲਦੀ,ਇਕ ਚਮ ਚ ਨਿਮ ਪਾਉਡਰ,

2 ਚਮਚ ਚੰਦਨ ਪਾਉਡਰ,2 ਚਮਚ ਮਿਲਤਾਨੀ ਮਿੱਟੀ ਦੇ 1/2 ਚਮਚ ਵੇ ਸ ਣ ਦਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਹੁਣ ਜਦੋ ਇਸਨੂੰ ਲਾਉਣ ਹੈ ਤਾਂ ਇਕ ਚਮਚ ਇਹ ਤਿਆਰ ਪਾਉਡਰ ਲੈਣਾ ਹੈ ਤੇ ਇਸ ਵਿਚ ਗੁਲਾਬ ਜਲ ਪਾਉਣਾ ਹੈ ਹੁਣ ਇਸ ਵਿ ਚ ਗਲਾਇਸਰੀਨ ਪਾ ਲੈਣੀ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਇਹ ਇਕ ਪੇਸਟ ਬਣ ਜਾਂਵੇਗੀ ਇਸ ਨੂੰ ਆਪਣੇ ਚੇਹਰੇ ਤੇ ਲਾਉਣ ਲਈ ਤੁਸੀ ਸਬ ਤੋਂ ਪਹਿਲਾ ਨਹਾਉਣ ਤੋਂ ਪ ਹਿ ਲਾ 5 ਤੋਂ 7 ਮਿੰਟ ਤੱਕ ਲਗਾ ਕੇ ਰੱਖ ਸਕਦੇ ਹੋ ਇਹ ਬਹੁਤ ਹੀ ਸੌਖਾ ਤਰੀਕਾ ਹੈ

ਇਹ ਕਰਨ ਤੋਂ ਬਾਅਦ ਤੁਸੀ ਇਕ ਚੁਟਕੀ ਕਸਤੂਰੀ ਹਲਦੀ ਲੈਣੀ ਹੈ ਤੇ ਥੋ ੜਾ ਜੇਹਾ ਸ਼ਿਹਦ ਮਿਲਾ ਕੇ ਆਪਣੇ ਚੇਹਰੇ ਤੇ ਜਿਥੇ ਜਿਥੇ ਕਿਲ ਦਾਗ ਧੱਬੇ ਹਨ ਓਥੇ ਲਾਉਣਾ ਹੈ ਇਸਨੂੰ 20 ਮਿੰਟ ਤੱਕ ਆਪਣੇ ਚੇਹਰੇ ਤੇ ਲਗਾ ਰਹਿਣ ਦਿਓ ਇਸ ਤਰ੍ਹਾਂ ਇਹ ਸਭ ਲਾ ਉ ਣ ਨਾਲ ਜਲਦੀ ਹੀ ਤੁਹਡੇ ਚੇਹਰੇ ਤੇ ਚਮਕ ਆ ਜਾਵਗੀ ਤੇ ਦਾਗ ਕਿਲ ਆਦਿ ਜੋ ਵੀ ਚਮੜੀ ਦੀ ਸ-ਮ-ਸੀ-ਆਂ ਹੈ ਓ

ਠੀਕ ਹੋ ਜਾਵਗੀ ਤੇ ਇਹ ਨੁਸਖੇ ਦੇ ਕੋਈ ਨੁ-ਕ-ਸਾ-ਨ ਨਹੀਂ ਹਨ ਇਹ ਪੁਰੀ ਤ ਰ੍ਹਾਂ ਅ ਰੂ ਰ ਵੈ ਦਿ ਕ ਹੈ ਤੁਸੀ ਨੂੰ ਬੀਨਾ ਕਿਸੇ ਡਰ ਤੋਂ ਵਰਤ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂ ਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *