ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਬੁੱਲ੍ਹਾਂ ਨੂੰ ਗੁਲਾਬੀ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਕੁਝ ਹੀ ਸਮੇਂ ਦੇਵੇ ਤੁਹਾਡੇ ਬੁੱਲ੍ਹ ਗੁਲਾਬੀ ਸੁੰਦਰ ਹੋ ਜਾਣਗੇ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ ਕਿਸ ਤਰਾ ਤਿਆਰ ਕਰਨਾ ਸਭ ਤੋਂ ਪਹਿਲਾਂ ਤੁਸੀਂ ਅੱਧਾ ਚੱਮਚ ਸ਼ਹਿਦ ਲੈਣਾ ਹੈ ਉਸ ਤੋਂ ਬਾਅਦ ਥੋੜ੍ਹੀ ਜਿਹੀ ਖੰ-ਡ ਪੀਸ ਕੇ ਇਸ ਵਿਚ ਮਿਲਾ ਦੇਣੀ ਹੈ ਇਸ ਤਰ੍ਹਾਂ ਇਹ ਪੇਸਟ ਬਣ ਕੇ ਤਿਆਰ ਹੋ ਜਾਵੇਗੀ ਅਤੇ ਤੁਸੀਂ ਇਸ ਪੇਸਟ ਨੂੰ ਆਪਣੇ ਬੁੱਲ੍ਹਾਂ ਦੇ ਉਪਰ ਵਾਲਾ ਹੈ
ਅਤੇ ਹਲਕੀ ਹਲਕੀ ਮਾਲਸ਼ ਕਰਨੀ ਹੈ ਇਸ ਤਰ੍ਹਾਂ ਕਰਨਾ ਨਾਲ ਸਾਡੇ ਬੁੱਲਾਂ ਦੀ ਚਮੜੀ ਹਲਕੀ ਕੋਮਲ ਅਤੇ ਉੱਪਰੀ ਪਰਤ ਸਹੀ ਸਾਫ ਸੁੰਦਰ ਹੋ ਜਾਂਦੀ ਹੈ ਅਤੇ ਹੁਣ ਗੱਲ ਕਰਦੇ ਹਾਂ ਦੂਸਰੇ ਨੁਕਤੇ ਬਾਰੇ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ ਅੱਧਾ ਚਮਚ ਵੇਸਣ ਲੈਣਾ ਹੈ ਫੇਰ ਓਸ ਵਿਚ ਹਲਦੀ ਉਸ ਨਾਲੋਂ ਅੱਧੀ ਮਾਤਰਾ ਵਿਚ ਹਲਦੀ ਮਿਲਾ ਦੇਣੀ ਹੈ ਤੁਸੀਂ ਇੱਕ ਛੋਟਾ ਆਲੂ ਲੈਣਾ ਹੈ ਅਤੇ ਉਸ ਦਾ ਛਿਲਕਾ ਉ-ਤਾ-ਰ ਦੇਣਾ ਅਤੇ ਉਸ ਤੋਂ ਬਾਅਦ ਉਸ ਨੂੰ ਧੋ ਲੈਣਾ ਹੈ ਧੋਣ ਤੋਂ ਬਾਅਦ ਉਸ ਅਮਲ ਨੂੰ
ਕੱਦੂਕਸ ਕਰ ਲੈਣਾ ਹੈ ਅਤੇ ਫੇਰ ਤਕੱਲੁਫ਼ ਕੀ ਤੇ ਹੋਏ ਆਲੂ ਦਾ ਰਸ ਕੱਢ ਕੇ ਉਸ ਹਲਦੀ ਅਤੇ ਵੇਸਣ ਵਿਚ ਮਿਲਾ ਦੇਣਾ ਹੈ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਇਸ ਤਰ੍ਹਾਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਤੁਹਾਡੇ ਬੁੱਲ੍ਹ ਅਤੇ ਚਮੜੀ ਸੁੱਕੀ ਨਹੀਂ ਮਾਸ ਵੀ ਨਹੀਂ ਖ਼-ਰਾ-ਬ ਹੋਵੇਗਾ ਅਤੇ ਉਨ੍ਹਾਂ ਦੀ ਪਰਤ ਵਧੀਆ ਸੁੰਦਰ ਬਣੀ ਰਹੇਗੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਤੁਹਾਡੇ ਬੁੱਲ੍ਹ ਕੋਮਲ ਹੋ ਜਾਣਗੇ ਇਸ ਨੁਕਤੇ ਨੂੰ ਤੁਸੀਂ ਆਪਣੇ ਬੁੱਲਾਂ ਤੇ ਲਗਾਉਣ ਤੋਂ
ਬਾਅਦ 8 ਤੋਂ 10 ਮਿੰਟ ਤਕ ਇਸੇ ਤਰ੍ਹਾਂ ਹੀ ਰਹਿਣ ਦੇਣਾ ਹੈ ਤੇ ਉਸ ਤੋਂ ਬਾਅਦ ਸੀ ਕਿਸੇ ਕੱਪੜੇ ਦੀ ਮਦਦ ਨਾਲ ਜਾਂ ਸਾਦੇ ਪਾਣੀ ਨਾਲ ਧੋ ਸਕਦੇ ਹੋ ਅਤੇ ਅਗਲਾ ਨੁਕਤਾ ਹੈ ਗ-ਲੈ-ਸ-ਰੀ-ਨ ਉਸ ਨੂੰ ਆਪਣੇ ਦੀ ੳਗਲ ਦੀ ਮਦਦ ਨਾਲ ਆਪਣੇ ਬੁੱਲਾਂ ਤੇ ਹਲਕੀ ਹਲਕੀ ਮਾਲਸ਼ ਇਹਨਾਂ ਸਾਰਿਆਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਨਾਲ ਤੁਹਾਡੇ ਬੁੱਲ੍ਹ ਗੁਲਾਬੀ ਸੁੰਦਰ ਕੋਮਲ ਹੋ ਜਾਣਗੇ ਤੁਹਾਡੀ ਚਮੜੀ ਵੀ ਨਹੀਂ ਸਕੇਗੀ ਅਤੇ ਉਪਰਲੀ ਪਰਤ ਵੀ ਨਹੀਂ ਖ-ਰਾ-ਬ ਜਿਹੜੇ ਬੁੱਲ ਕਾਲੇ ਹੋ ਜਾਂਦੇ ਹਨ
ਉਹ ਗੁਲਾਬੀ ਹੋ ਜਾਣਗੇ ਇਸ ਪ੍ਰਕਾਰ ਤੁਸੀਂ ਉਪਰ ਦੇ ਸਾਰੇ ਨੁਕਤਿਆਂ ਨੂੰ ਤਿਆਰ ਕਰਨਾ ਹੈ ਅਤੇ ਆਪਣਿਆਂ ਬੁੱਲ੍ਹਾਂ ਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਸ-ਮਿ-ਆਂ ਦੇ ਵਿੱਚ ਤੁਹਾਡੇ ਬੁੱਲ ਗੁਲਾਬੀ ਸੁੰਦਰ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ