ਗਰੰਟੀ ਨਾਲ ਭਾਰ ਘਟਾਓ

ਵੀਡੀਓ ਥੱਲੇ ਜਾ ਕੇ ਦੇਖੋ,ਭਾਰ ਕਿਸ ਤਰਾਂ ਵੱਧਦਾ ਹੈ ਭਾਰ ਫੈਟ ਵਾਲੀਆਂ ਚੀਜ਼ਾਂ ਨਾਲ ਵੱਧਦਾ ਹੈ ਜਿਵੇਂ ਕੀ ਪਕੌੜੇ ਜਲੇਬੀਆਂ ਸਮੌਸੇ ਬਰਗਰ ਇਨ੍ਹਾਂ ਚੀਜ਼ਾਂ ਨਾਲ ਆਪਣਾ ਭਾਰ ਵੱਧਦਾ ਹੈ ਇਸ ਲਈ ਆਪਾ ਫਲ ਫਰੂਟ ਖਾਣੇ ਚਾਹੁੰਦੇ ਹਨ ਇਨ੍ਹਾਂ ਚੀਜ਼ਾਂ ਨਾਲ ਆਪਣਾ ਭਾਰ ਕੰਟ੍ਰੋਲ ਵਿਚ ਰਹਿੰਦਾ ਹੈ ਇਸ ਲਈ ਆਪਾਂ ਨੂੰ ਤਿੰਨ ਟਾਈਮ ਹੀ ਰੋਟੀ ਖਾਣੀ ਚਾਹੀਦੀ ਹੈ ਸਵੇਰੇ ਦੁਪਹਿਰੇ ਤੇ ਸਾਮ ਨੂੰ ਖਾਣੀ ਚਾਹੀਦੀ ਹੈ ਤੇ ਤੁਸੀਂ ਕੋਈ ਵੀ refined oil ਦੀ

ਵਰਤੋਂ ਨਹੀਂ ਕਰਨੀ ਤੇ ਤੁਸੀਂ ਸਰਫ ਦੇਸੀ ਘਿਉ ਦੇਸੀ ਤੇਲ ਦੀ ਵਰਤੋਂ ਕਰ ਸਕਦੇ ਹਾਂ ਤੇ ਤੁਸੀਂ ਖੰਡ ਦੀ ਵਰਤੋਂ ਨਹੀਂ ਕਰਨੀ ਇਸ ਵਿੱਚ ਫੈਟ ਦੀ ਮਾਤਰਾ ਬਹੁਤ ਜਾਂਦਾ ਹੰਦੀ ਹੈ ਫੈਟ ਬਣਦਾ ਹੈ ਚੋਲ ਖਾਣ ਨਾਲ ਤੇ ਖੰਡ ਮੈਦਾਂ ਤੈ ਫੈਟ ਬਣਦਾ ਹੈ ਜੇਕਰ ਭਾਰ ਨੂੰ ਘਟਨਾ ਹੈ ਤਾਂ ਗੁੜ ਤੁਸੀ ਵਰਤ ਸਕਦੇ ਹੋ ਤੇ ਸ਼ੱਕਰ ਵਰਤ ਸਕਦੇ ਹੋ ਖੰਡ ਦੀ ਵਰਤੋਂ ਨਹੀਂ ਕਰਨੀ ਖੰਡ ਨਾਲ ਤਾਂ ਮੋਟਾਪਾ ਆਉਣਾ ਹੀ ਹੈ ਹਨੇਕ ਪ੍ਰਕਰ ਦੀ ਮੀਠੀ ਜਹਿਰ ਹੈ ਜਿਹੜੇ ਲੋਕ ਪੀਜ਼ਾ ਖਾਂਦੇ ਹਨ

WhatsApp Group (Join Now) Join Now

ਉਸ ਵਿਚ ਤਾਂ ਫੈਟ ਹੁੰਦੀ ਹੈ ਜੋ ਮੋਟਾਪੇ ਨੂੰ ਸੱਦਾ ਦਿੰਦੀ ਹੈ ਇਹ ਚੀਜ ਸਵਾਦ ਤਾਂ ਹੁੰਦੀਆਂ ਪਰ ਸਰੀਰ ਮੋਟਾ ਕਰ ਦੀਦਿਆਂ ਹਨ ਫਾਲਤੂ ਦਾ ਫੈਟ ਹੋ ਜਾਂਦਾ ਹੈ ਐਪਲ ਸਿਡਰ ਵਨੇਗਰ ਅੱਧਾ ਚਮਚ ਜਾ ਇਕ ਚਮਚ 200 ML ਪਾਣੀ ਚ ਪਾ ਵਿਚ ਇਸ ਨਾਲ ਤੁਹਡਾ ਭਰ ਘਟਨਾ ਛੁਰੂ ਹੋ ਜਾਵੇਗੇ ਭਰ ਘਟਣ ਲਯੀ ਅਗਲੀ ਚੀਜ ਹੈ ਨਿਬੂ ਜੋ ਕੇ ਵਿਟਾਮਿਨ C ਨਾਲ ਭਰਭੂਰ ਹੁੰਦਾ ਹੈ ਇਸ ਨਾਲ ਚਮੜੀ ਦੀ ਚਮਕ ਵੀ ਹੁੰਦੀ ਹੈ ਤੁਸੀ ਨਿੰਬੂ ਦਾ ਇਸਤੇਮਾਲ ਭੋਜਨ ਚ ਕਰ ਸਕਦੇ ਹੋ ਸਬਜ਼ੀ ਚ ਪਾ ਸਕਦੇ ਹੋ ਆਉਣੇ ਸਵਾਦ ਅਨੁਸਾਰ

ਜਾ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹੋ ਜੋ ਕੇ ਭਾਰ ਘਟਾਉਣ ਚ ਮਦਦ ਕਰਦਾ ਹੈ ਰੋਟੀ ਖਾਨ ਤੋਂ ਬਾਅਦ ਖੀਰ ਜੇ ਖਾਂਦੇ ਹੋ ਤਾਂ ਥੋਡ਼ੀ ਮਾਤਰਾ ਚ ਖਾਓ ਕਿਉਕਿ ਇਸ ਵਿਚ ਮੀਠਾ ਹੁੰਦਾ ਹੈ ਜੋ ਕੇ ਸਰੀਰ ਲਈ ਸਹੀ ਨਹੀਂ ਹੈ ਸ਼ਰਾਬ ਪਿੰਨ ਨਾਲ ਤੁਹਡੇ ਭਾਰ ਚ ਕਮੀ ਨਹੀਂ ਆ ਸਕਦੀ ਤੇ ਮੋਟਾਪਾ ਹੀ ਮੋਟਾਪਾ ਰਹੇਗਾ ਜੇ ਮੋਟਾਪਾ ਘਟਾਉਣ ਹੈ ਤਾਂ ਸ਼ਰਾਬ ਛੱਡਣੀ ਪਵੇਗੀ ਖਣਾ ਹੈ,ਤਾਂ ਸਲਾਦ ਖਾਓ ਜਿਸ ਨਾਲ ਤਾਂ ਪੋਸ਼ਕ ਤੱਤ ਮਿਲ ਸਕਣ ਤੇ ਕਸਰਤ ਕਰੋ ਤੇ ਫਲ ਫਰੂਟ ਖਾਓ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਤਾਂ ਜੋ ਮੋਟਾਪਾ ਦੂਰ ਹੋ ਸਕੇ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇ-ਸ-ਤੇ-ਮਾ-ਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸ-ਲਾ-ਹ ਤੋ ਸਾਡੇ ਵਲੋ ਦਿੱਤੀ ਗਈ ਜਾ-ਣ-ਕਾ-ਰੀ ਨੂੰ ਇ-ਸ-ਤੇ-ਮਾ-ਲ ਨਾ ਕਰੋ ਜੀ. ਜੇ ਤੁਸੀਂ ਇ-ਸ-ਤੇ-ਮਾ-ਲ ਕਰਦੇ ਹੋਜੇ ਕੋਈ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *