ਵੀਡੀਓ ਥੱਲੇ ਜਾ ਕੇ ਦੇਖੋ ਜੀਮਨੁੱਖ ਨੇ ਆਪਣੇ ਜੀਵਨ ਨੂੰ ਸੌਖਾ ਅਤੇ ਅੰਨਦਮਈ ਬਨਾਉਣ ਲਈ ਗਿਆਨ, ਵਿਗਿਆਨ ਦੇ ਪੱਖੋ ਕਾਫੀ ਤੱਰਕੀ ਕੀਤੀ ਹੈ। ਪ੍ਰਮਾਤਮਾ ਨੇ ਵੀ ਮਨੁੱਖ ਨੂੰ ਕੁਦਰਤੀ ਤੌਰ ਤੇ ਆਨੰਦ ਮਾਨਣ ਲਈ ਬਹੁਤ ਕੁੱਝ ਪ੍ਰਦਾਨ ਕੀਤਾ ਹੈ। ਸਭ ਤੋ ਵੱਡੀ ਪ੍ਰਮਾਤਮਾ ਦੀ ਦੇਣ ਢੁੱਕਵਾ ਪੌਣ ਪਾਣੀ ਅਤੇ ਜਲਵਾਯੂ ਹੈ। ਇਸ ਦੇ ਨਾਲ ਹੀ ਅਨੇਕਾ ਤਰ੍ਹਾਂ ਦੇ ਪ੍ਰਦਾਰਥ ਮੱਨੁਖ ਨੂੰ ਖਾਣ ਪੀਣ ਅਤੇ ਭੋ ਗ ਣ ਨੂੰ ਦਿੱਤੇ ਹਨ।ਮਨੁੱਖ ਨੇ ਕਈ ਤਰ੍ਹਾਂ ਦੇ ਆਪਣੇ ਚੰਗੇ ਮਾੜ੍ਹੇ ਸ਼ੌਕ ਪੈਦਾ ਕੀਤੇ ਅਤੇ ਚੰਗੀ ਮਜੇਦਾਰ ਜਿੰਦਗੀ ਪਾਉਣ ਲਈ ਹਰ ਮੱਨੁਖ ਕਿਸੇ ਨਾ ਕਿਸੇ ਤਰੀਕੇ ਨਾਲ ਯਤਨ ਸ਼ੀਲ ਰਿਹਾ ਹੈ।ਹਰ ਮਨੁੱਖ ਆਪਣੇ ਜੀਵਨ ਵਿੱਚ ਵੱਧ ਚੜ੍ਹ ਕੇ ਕਮਾਈ ਕਰ ਚੰਗੇ ਪ੍ਰਦਾਰਥਾ ਨੂੰ ਭੋ ਗ ਣ ਲਈ ਦਿਨ ਰਾਤ ਇੱਕ ਕਰਦਾ ਹੈ।ਮਰ ਦਾ ਨਾ ਸਮੱਸਿਆਵਾਂ ਐਡਰੋ ਇਡ ਮੋਬਾਇਲ ਐਪਲੀਕੇ ਸ਼ਨਦੁ ਨੀਆ ਦੇ ਲੱਗਭਗ ਹਰ ਇੱਕ ਮਰਦ ਦੀ ਜਿੰਦਗੀ ਵਿੱਚ ਸੰ ਭੋ ਗ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਮਰਦਾ ਦੇ ਲਈ ਇਹ ਇੱਕ ਵੱਡਮੁਲੀ ਆਨੰਦਮਈ ਕ੍ਰਿਰਿਆਂ ਹੈ। ਜੇ ਸਹੀ ਸ਼ਬਦਾ ਵਿੱਚ ਕਿਹਾ ਜਾਵੇ ਤਾ ਸੈ ਕ ਸ ਹੀ ਔਰਤ ਅਤੇ ਮਰਦ ਦੇ ਪਿਆਰ ਦਾ ਸਿਖਰ ਹੈ। ਦੁਨੀਆ ਦੇ ਵੱਖ- ਵੱਖ ਦੇਸ਼ ਕਾਮ ਵਿਗਿਆਨ ਨੂੰ ਲੈ ਕੇ ਵੱਖ- ਵੱਖ ਸੋਚ ਸਮਝ ਅਤੇ ਧਾਰਨਾ ਰੱਖਦੇ ਹਨ।
ਜਿਵੇ ਕਿ ਕੁੱਝ ਦੇਸ਼ਾ ਦੇ ਲੋਕ ਸੰ ਭੋ ਗ ਪ੍ਰਤੀ ਅਤਿ ਅੰਤ ਜਾਗਰੂਕ ਹਨ। ਜਿਸ ਵੇਲੇ ਔਰਤ ਅਤੇ ਮਰਦ ਦਾ ਸਰੀਰ ਸੰ ਭੋ ਗ ਪ੍ਰਤੀ ਪੂਰੀ ਤਰ੍ਹਾ ਕ੍ਰਿਰਿਆਸ਼ੀਲ ਹੁੰਦਾ ਹੈ, ਭਾਵ ਜਵਾਨੀ ਵੇਲੇ, ਉਸ ਸਮੇ ਆਉਣ ਵਾਲੀਆ ਸੰ ਭੋ ਗ ਸੱਮਸਿਆਵਾ ਤੋਂ ਔਰਤ ਮਰਦ ਦੋਵੇ ਹੀ ਜਾਣੂ ਹੁੰਦੇ ਹਨ। ਬੱਚਿਆ ਨੂੰ ਵੀ ਛੋਟੀ ਉਮਰ ਦੇ ਵਿੱਚ ਉਹਨਾ ਦੀ ਸਰੀ ਰਕ ਬਣ ਤਰ, ਲਿੰ ਗ ਦੇ ਭੇਦਭਾਵ, ਉਹਨਾ ਦੇ ਸਰੀਰ ਵਿੱਚ ਪੈਦਾ ਹੋਣ ਵਾਲੀ ਸੰ ਭੋ ਗ ਊਰ ਜਾ ਬਾਰੇ ਗਿਆਨ ਸਕੂਲਾ ਦੇ ਵਿੱਚ ਹੀ ਦੇ ਦਿੱਤਾ ਜਾਦਾ ਹੈ। ਪਰ ਕਈ ਦੇਸ਼ਾ ਵਿੱਚ ਸੰ ਭੋ ਗ ਨੂੰ ਬਿਲਕੁਲ ਪਰਦੇ ਵਿੱਚ ਰੱਖਿਆ ਜਾਦਾ ਹੈ। ਬੱਚਿਆ ਨੂੰ ਸੈ ਕ ਸ ਦੇ ਵਿਸ਼ੇ ਦੇ ਉੱਤੇ ਕੋਈ ਜਾਣਕਾਰੀ ਨਹੀ ਦਿੱਤੀ ਜਾਦੀ। ਸਿਰਫ ਸੈ ਕ ਸ ਪ੍ਰਕਿਰਿਆ ਨੂੰ ਗੰ ਦਾ ਕੰਮ ਕਹਿ ਕੇ ਬੱਚਿਆ ਨੂੰ ਇਸ ਤੋ ਦੂਰ ਰਹਿਣ ਦੀ ਹਦਾਇਤ ਦਿੱਤੀ ਜਾਦੀ ਹੈ। ਜੇਕਰ ਕਿਸੇ ਬੱਚੇ ਦੇ ਮਨ ਵਿੱਚ ਕੋਈ ਕਿਸੇ ਤਰ੍ਹਾਂ ਦਾ ਸਵਾਲ ਉੱਠਦਾ ਵੀ ਹੈ ਤਾਂ ਉਹ ਡਰਦਾ ਹੋਇਆ ਕਿਸੇ ਨਾਲ ਆਪਣੀ ਗੱਲ ਸਾਂਝੀ ਨਹੀ ਕਰ ਸਕਦਾ।
ਸਿਰਫ ਆਪਣੀ ਉਮਰ ਦੇ ਬੱਚਿਆ , ਯਾਰਾ ਦੋਸਤਾ, ਸਹੇਲੀਆ ਦੇ ਨਾਲ ਜਦੋ ਬੱਚਾ ਇਸ ਵਿਸ਼ੇ ਤੇ ਗੱਲ ਕਰਦਾ ਹੈ, ਤਾਂ ਕਿਸੇ ਬੱਚੇ ਨੂੰ ਵੀ ਸਹੀ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਕਾਰਨ ਬੱਚਿਆ ਦੇ ਮਨ ਵਿੱਚ ਕਈ ਤਰ੍ਹਾਂ ਦੇ ਭੰਬਲ ਭੂਸੇ ਪੈ ਜਾਂਦੇ ਹਨ, ਪਰ ਸਰੀਰ ਦਾ ਵਿਕਾਸ ਨਹੀ ਰੁਕਦਾ, ਨਾਲ ਦੇ ਨਾਲ ਸੈ ਕ ਸ ਵੀ ਪੂਰੇ ਜੋਸ਼ ਨਾਲ ਕ੍ਰਿਰਿਆਸ਼ੀਲ ਹੋ ਚੜ੍ਹਦੀ ਜਵਾਨੀ ਵਿੱਚ ਬੱਚਿਆ ਦੀ ਚਿੰਤਾ ਦਾ ਗਹਿਰਾ ਵਿਸ਼ਾ ਬਣ ਜਾਦਾ ਹੈ।
ਮਰਦਾਂ ਲਈ ਬਹੁਤ ਹੀ ਕਮਾਲ ਦਾ ਦੇਸੀ ਨੁਸਖਾ-ਸਿਰਫ਼ ਮਰਦ ਹੀ ਦੇਖਣ
