ਸਰਵਾਈਕਲ ਤੋ ਛੁਟਕਾਰਾ ਪਾਓ ਧੌਣ ਦਰਦ ਖਤਮ ਕਰਨ ਦਾ ਖਰਚਾ Rs.13

ਵੀਡੀਓ ਥੱਲੇ ਜਾ ਕੇ ਦੇਖੋ,ਇਹ ਤੇਲ ਲਗਾਓ ਸਰਵਾਈਕਲ ਤੋਂ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਮੋਢਿਆਂ ਦਾ ਦਰਦ ਨਹੀਂ ਹੋਵੇਗਾ ਗਰਦਨ ਚ ਦਰਦ ਨਹੀਂ ਹੋਵੇਗਾ,ਅੱਜਕਲ੍ਹ ਲੋਕਾਂ ਦੇ ਖਾਣ ਪੀਣ ਵਿੱਚ ਬਦਲਾਅ ਹੋ ਗਿਆ ਹੈ ਜਿਸ ਜਿਸ ਕਾਰਨ ਉਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਹੋ ਰਹੀ ਹੈ ਅਤੇ ਅੱਜ-ਕੱਲ੍ਹ ਲੋਕ ਮੋਬਾਈਲ ਫੋਨ ਦੀ ਵਰਤੋਂ ਜ਼ਿਆਦਾ ਕਰਦੇ ਹਨ ਅਤੇ ਆਪਣੀ ਗਰਦਨ ਨੂੰ ਹਮੇਸ਼ਾ ਝੁਕਾ ਕੇ ਬੈਠੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ

ਇਹ ਸਮੱਸਿਆ ਜਿਆਦਾ ਆ ਰਹੀ ਹੈ,ਅਤੇ ਨਾ ਹੀ ਲੋਕ ਅੱਜ-ਕੱਲ ਜ਼ਿਆਦਾ ਕਸਰਤ ਕਰਦੇ ਹਨ ਇਸ ਲਈ ਉਹ ਬਿਮਾਰੀਆਂ ਦੇ ਵਿਚ ਜਾ ਰਹੇ ਹਨ ਇਨ੍ਹਾਂ ਸਮੱਸਿਆਵਾਂ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ ਜਦੋਂ ਤੁਹਾਨੂੰ ਸਰਵਾਈਕਲ ਅਤੇ ਤੁਹਾਡੇ ਮੋਢਿਆਂ ਵਿੱਚ ਗਰਦਨ ਵਿੱਚ ਦਰਦ ਹੋਵੇ ਤਾਂ ਤੁਸੀ ਲੌਂਗ ਦੇ ਤੇਲ ਦੀ ਮਾਲਸ਼ ਕਰਿਆ ਕਰੋ ਅਤੇ ਅਦਰਕ ਤੋਂ ਬਣੀ ਹੋਈ ਚਾਹ ਦਾ ਸੇਵਨ ਕਰਨਾ ਹੈ ਅਗਲੀ ਹੈ ਜੈਤੂਨ ਦਾ ਤੇਲ ਥੋੜ੍ਹਾ

WhatsApp Group (Join Now) Join Now

ਜਿਹਾ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਉਸ ਨਾਲ ਮਾਲਸ਼ ਕਰਨੀ ਹੈ ਉਸ ਤੋਂ ਬਾਅਦ ਤੌਲੀਏ ਨੂੰ ਗਰਮ ਕਰ ਕੇ ਉਸ ਨਾਲ ਆਪਣੀ ਗਰਦਨ ਦਰ ਨੂੰ ਗਰਮਾਇਸ਼ ਦੇਣੀ ਹੈ ਇਸ ਤੋਂ ਬਾਅਦ ਸੀ ਅਜਵਾਇਣ ਲੈਣੀ ਹੈ ਇਸ ਨੂੰ ਤਵੇ ਉਪਰ ਰੱਖ ਕੇ ਪਹਿਲਾਂ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਕਿਸੇ ਕੱਪੜੇ ਵਿੱਚ ਬੰਨ ਕੇ ਪੋਟਲੀ ਬਣਾ ਲਈ ਹੈ ਇਸ ਨਾਲ ਫਿਰ ਸਿਕਾਈ ਕਰਨੀ ਹੈ ਸਰੋਂ ਦੇ ਤੇਲ ਵਿਚ ਸੁਡ ਮਿਲਾ ਕੇ ਇਸ ਤੇਲ ਨੂੰ ਗਰਮ ਕਰਕੇ ਤੁਸੀਂ ਮਾਲਸ਼ ਕਰਨੀ ਹੈ ਇਸ ਤੋਂ ਬਾਅਦ ਤੁਸੀਂ ਆਪਣੇ ਦਰਦਾਂ ਨੂੰ ਇਧਰ-ਉੱਧਰ ਹਰਕਤ ਕਰਦੇ ਰਿਹਾ ਕਰੋ

ਸਭ ਗਰਦਨ ਦੀ ਕਸਰਤ ਹੁੰਦੀ ਹੈ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਮੁਕਤਿਆਂ ਦਾ ਇਸਤੇਮਾਲ ਕਰੋਗੇ ਤੁਸੀਂ ਸਰਵਾਈਕਲ ਦੀ ਸਮੱਸਿਆ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਲਓਗੇ ਏਸ ਲਈ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਵੀ ਸੁਧਾਰ ਅਤੇ ਮੋਬਾਈਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੁਕਤਿਆਂ ਦਾ ਇਸਤੇਮਾਲ ਕਰੋ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *