ਇਸ ਸਾਲ ਬੋਲੀਵੁਡ ਤੋਂ ਵੀ ਬਹੁਤ ਜਿਆਦਾ ਮਾੜੀਆਂ ਖਬਰਾਂ ਆ ਰਹੀਆਂ ਹਨ ਕਈ ਮਸ਼ਹੂਰ ਕਲਾਕਾਰ ਇਸ ਸਾਲ ਬੋਲੀਵੁਡ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਕੇ ਚਲੇ ਗਏ ਹਨ। ਅਜਿਹੀ ਹੀ ਇੱਕ ਹੋਰ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਬੋਲੀਵੁਡ ਵਿਚ ਸੋਗ ਛਾ ਗਿਆ ਹੈ।ਸੁਸ਼ਾਂਤ ਰਾਜਪੂਤ ਦੀ ਮੌਤ ਦਾ ਰਾਜ ਹਜੇ ਤੱਕ ਸੁਲਜਿਆ ਨਹੀਂ ਹੈ ਕੇ ਫਿਰ ਤੋਂ ਮੁੰਬਈ ਪੁਲਸ ਇਸ ਮਾਮਲੇ ਨਾਲ ਪੂਰੀ ਚਰਚਾ ਦੇ ਵਿਚ ਆ ਗਈ ਹੈ।ਇਸ ਸਮੇਂ ਦੀ ਵੱਡੀ ਖ਼ਬਰ ਮੁਜ਼ੱਫਰਪੁਰ ਤੋਂ ਆ ਰਹੀ ਹੈ, ਜਿੱਥੇ ਬਿਹਾਰ ਦੇ ਇੱਕ ਉਭਰ ਰਹੇ ਮਸ਼ਹੂਰ ਅਦਾਕਾਰ ਦੀ ਮੁੰਬਈ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਕਲਾਕਾਰ ਦਾ ਨਾਮ ਅਕਸ਼ਤ ਉਤਕਰਸ਼ ਹੈ, ਜੋ ਮੁੰਬਈ ਵਿੱਚ ਫਿਲਮ ਇੰਡਸਟਰੀ ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਅਕਸ਼ਿਤ ਬਾਲੀਵੁੱਡ ਦਾ ਉਭਰਦਾ ਕਲਾਕਾਰ ਸੀ। ਉਹ ਅਸਲ ਵਿੱਚ ਮੁਜ਼ੱਫਰਪੁਰ ਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਅਕਸ਼ਤ ਉਤਕਰਸ਼ ਦੀ ਸ਼ੱਕੀ ਮੌਤ ਤੋਂ ਬਾਅਦ। ਕ ਤ ਲ। ਦਾ ਇ -ਲ – ਜ਼ਾ- ਮ ਲਗਾਇਆ ਹੈ।
ਸੁਸ਼ਾਂਤ ਤੋਂ ਬਾਅਦ ਹੁਣ ਇਸ ਬਾਲੀਵੁਡ ਅਦਾਕਾਰ ਦੇ ਹੋਈ ਮੌਤ ਪਰਿਵਾਰ ਕਹਿ ਰਿਹਾ ਹੈ ਇਹ
