ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਤੇ ਲੀਵਰ ਦੇ ਹਰ ਪ੍ਰਕਾਰ ਦੀ ਤਕਲੀਫ਼ ਨੂੰ ਦੂਰ ਕਰਨ ਲਈ ਇਹ ਕਾੜ੍ਹਾ ਤਿਆਰ ਕਰਕੇ ਪੀਓ,ਇਸ ਨੂੰ ਬਣਾਉਣ ਦੇ ਤਰੀਕੇ ਪਹਿਲਾਂ ਤੁਸੀਂ ਲੈਣਾ ਹੈ ਤ੍ਰਿਫਲਾ,ਤ੍ਰਿਫਲਾ ਆਮ ਹੀ ਘਰਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਪੇਟ ਤੇ ਲੀਵਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਸੁੱਕਾ ਔਲਾ ਲੈਣਾ ਹੈ ਤੇ ਸੁੱਕੇ ਆਂਵਲੇ ਨਾਲ ਪੀਲੇ ਦੀ ਸ਼ਿਕਾਇਤ ਤੇ ਲਿਵਰ ਦੀ ਗਰਮੀ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਤੇ ਸੁੱਕੇ ਔਲੇ ਨੂੰ ਭੇਜ ਕੇ ਵੀ ਖਾ ਸਕਦੇ ਹਾਂ ਅਤੇ
ਜਿਸ ਵਿਅਕਤੀ ਨੂੰ ਭੁੱਖ ਘੱਟ ਲੱਗਦੀ ਹੈ ਤੇ ਲਿਵਰ ਵਿਚ ਗਰਮੀ ਰਹਿੰਦੀ ਹੈ ਤੇ ਉਸ ਨੂੰ ਕੰਟਰੋਲ ਵਿੱਚ ਕਰਨ ਲਈ ਇਹ ਸੁੱਕੇ ਔਲੇ ਦੀ ਵਰਤੋਂ ਕਰ ਸਕਦੇ ਹਾਂ ਤੇ ਇੱਕ ਤੁਸੀਂ ਬਹੇੜਾ ਲੈਣਾ ਹੈ ਤੇ ਤੁਸੀਂ ਇੱਕ ਹਰੜਾਂ ਲੈਣੀਆਂ ਹਨ ਤੇ ਹਰੜਾਂ ਦੇ ਬਹੁਤ ਜ਼ਿਆਦਾ ਫ਼ਾਇਦੇ ਹੀ ਫ਼ਾਇਦੇ ਹਨ ਇਹ ਆਪਣੀ ਕਬਜ਼ ਨੂੰ ਰੋਕਣ ਲਈ ਤੇ ਪੇਟ ਦੀ ਗਰਮੀ ਨੂੰ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਰਹਿੰਦਾ ਹੈ ਜੇ ਤੁਸੀਂ ਇੱਕ ਹਰੜ ਤੇ ਇੱਕ ਤ੍ਰਿਫਲਾ ਲੈਣਾ ਹੈ ਤਾਂ ਉਸ ਵਿਚੋਂ ਗਿਟਕਾਂ ਕੱਢ
ਲੈਣੀਆਂ ਹਨ ਤੇ ਔਲੇ ਗਿਟਕਾਂ ਕੱਢ ਲੈਣੀਆਂ ਹਨ ਤੇ ਤੁਸੀਂ ਪਹਿਲੋਂ ਚਾਰ ਪੀਸ ਆਂਵਲੇ ਦੇ ਲੈ ਲੈਣੇ ਹਨ ਇੱਕ ਹਰੜ ਤੇ ਇਕ ਬਹੇੜਾ ਲੈ ਲੈਣਾ ਹੈ ਤੇ ਇਨ੍ਹਾਂ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੋਟ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਤੁਸੀਂ ਇਸ ਨੂੰ ਘਰ ਵਿੱਚ ਹੀ ਬਣਾ ਸਕਦੇ ਹੋ ਤੇ ਤੁਸੀਂ ਔਲਾ ਤਿੱਨ ਸੌ ਗ੍ਰਾਮ ਲੈਣਾ ਹੈ ਤੇ ਦੋ ਸੌ ਗ੍ਰਾਮ ਬਹੇੜਾ ਲੈਣਾ ਹੈ ਤੇ ਸੌ ਗ੍ਰਾਮ ਹਰੜ ਲੈਣੇ ਹਨ ਤੇਈ ਇੱਕ ਚਮਚ ਸੌਂਫ ਦਾ ਲੈ ਲੈਣਾ ਹੈ ਇਸ ਨੂੰ ਬਣਾਉਣ ਦਾ ਤਰੀਕਾ ਜਦੋਂ ਤੁਸੀਂ ਗੈਸ ਉਪਰ ਇੱਕ ਖਾਲੀ ਬਰਤਨਾਂ ਦੇ
ਇੱਕ ਗਲਾਸ ਵਿੱਚ ਪਾਣੀ ਪਾ ਕੇ ਤਿੱਨ ਸੌ ਗ੍ਰਾਮ ਤਕ ਲੈ ਲੈਣਾ ਹੈ ਤੇ ਜਦੋਂ ਪਾਣੀ ਗਰਮ ਹੋ ਜਾਵੇ ਤਾਂ ਉਸ ਵਿਚ ਇਕ ਚਮਚ ਸੌਂਫ ਦਾ ਪਾ ਲੈਣਾ ਹੈ ਤੇ ਇਸ ਤੋਂ ਬਾਅਦ ਇਸ ਵਿੱਚ ਹਰੜਾਂ ਤ੍ਰਿਫਲਾ ਤੇ ਤੇ ਆਂਵਲਾ ਪਾ ਦੇਣਾ ਹੈ ਤੇ ਤੁਸੀਂ ਇਸ ਨੂੰ ਚਾਰਾਂ ਚੀਜ਼ਾਂ ਜਦੋਂ ਇਹ ਪੱਕ ਜੇ ਜਦੋਂ ਇਹ ਪਾਣੀ ਤਿੱਨ ਸੌ ਗ੍ਰਾਮ ਪਾਇਆ ਸੀ ਜਦੋਂ ਇਹ ਸੌ ਗਰਾਮ ਰਹਿ ਜਾਵੇ ਤਾਂ ਇਸ ਨੂੰ ਚੰਗੀ ਤਰ੍ਹਾਂ ਰਿੰਨ੍ਹ ਲੈਣਾ ਹੈ ਤੁਸੀਂ ਇਸ ਵਿੱਚ ਮਿੱਠੇ ਦੀ ਵੀ ਵਰਤੋਂ ਕਰ ਸਕਦੇ ਹੋ ਜੇ ਤੁਸੀਂ ਇਸ ਵਿੱਚ ਵਰਤੋਂ ਕਰਨੀ ਚਾਹੁੰਦੇ ਹੋ
ਤਾਂ ਤੁਸੀਂ ਇਸ ਵਿੱਚ ਮਿੱਠਾ ਵੀ ਆਵਦੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਜੇ ਨਹੀਂ ਵੀ ਪਾਉਣਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ ਤੇ ਇਸ ਨੂੰ ਠੰਡਾ ਹੋਣ ਤੋਂ ਬਾਅਦ ਇੱਕ ਖਾਲੀ ਬਰਤਨ ਵਿੱਚ ਇਸ ਨੂੰ ਛਾਣ ਲਓ ਤੁਸੀਂ ਇਸ ਦੀ ਵਰਤੋਂ ਤੁਸੀਂ ਸਵੇਰੇ ਤੇ ਸ਼ਾਮ ਰੋਜ਼ ਕਰੋ ਇਸ ਤਰ੍ਹਾਂ ਕਰਨ ਨਾਲ ਭੁੱਖ ਦੀ ਮਾਤਰਾ ਵਧ ਜਾਂਦੀ ਹੈ ਅਤੇ ਬਲੱਡ ਸ਼ੂਗਰ ਵੀ ਕੰਟਰੋਲ ਚ ਰਹਿੰਦਾ ਹੈ ਅਤੇ ਕਬਜ਼ ਦੀ ਬਿਮਾਰੀ ਨੂੰ ਵੀ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ
ਜੇ ਤੁਸੀਂ ਕਿਸੇ ਬੱਚੇ ਨੂੰ ਇਹ ਕਾੜ੍ਹਾ ਦੇਣਾ ਹੈ ਤਾਂ ਦੋ ਚਮਚ ਪਾਣੀ ਵਿੱਚ ਪਾ ਕੇ ਰੋਜ਼ ਪੀਓ ਤੇ ਤੁਸੀਂ ਕਾਲੇ ਲੂਣ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਇਹ ਕਾਲਾ ਨੂੰ ਹੁਣ ਇਸ ਨੂੰ ਛੇਤੀ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ ਇਸ ਦੀ ਵਰਤੋਂ ਹਰ ਰੋਜ਼ ਸੁਬ੍ਹਾ ਤੇ ਸ਼ਾਮ ਨੂੰ ਕਰਨੀ ਹੈ ਤੇ ਇਸ ਦੇ ਨਾਲ ਤੁਹਾਡਾ ਸਰੀਰ ਬਹੁਤ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ