3 ਦਿਨਾਂ ਚ’ ਹਰ ਤਰਾਂ ਦੀ ਕਮਜ਼ੋਰੀ ਖਤਮ-65 ਸਾਲ ਚ’ ਆਵੇਗੀ 25 ਦੀ ਫੁਰਤੀ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਵਿਚ ਥਕਾਵਟ ਰਹਿਣਾ ਚੁਸਤੀ ਫੁਰਤੀ ਘੱਟ ਹੋਣਾ ਅਤੇ ਸਰੀਰ ਦੀ ਹਰ ਪ੍ਰਕਾਰ ਦੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰੋ ਇਸ ਨਾਲ ਤੁਹਾਡੀ ਸਾਰੀ ਥਕਾਵਟ ਅਤੇ ਆਲਸਪਨ ਖਤਮ ਹੋ ਜਾਵੇਗਾ ਅਖੇ ਤੁਹਾਡੇ ਸਰੀਰ ਵਿੱਚ ਇੱਕ ਨਵਾਂ ਹੀ ਕਰੰਟ ਦੇਖਣ ਨੂੰ ਮਿਲੇਗਾ ਅਤੇ ਇਹ ਸਭ ਸਮੱਸਿਆਵਾਂ ਦਾ ਸਾਨੂੰ ਕੈਲਸ਼ੀਅਮ ਦੀ ਕਮੀ ਕਾਰਨ ਹੁੰਦੀਆਂ ਹਨ ਤੇ ਕੈਲਸ਼ੀਅਮ ਦੀ ਕਮੀ

ਕਾਰਨ ਹੀ ਸਾਨੂੰ ਥਕਾਵਟ ਅਤੇ ਸਰੀਰ ਥੱਕਿਆ ਮਹਿਸੂਸ ਹੁੰਦਾ ਹੈ ਅਤੇ ਇਹ ਹਰ ਰੋਜ਼ ਦੀ ਤਰ੍ਹਾਂ ਸਾਨੂੰ ਕੰਮ ਕਰਨ ਵਿਚ ਨਹੀਂ ਆਉਂਦੀ ਹੈ ਕਿਉਂਕਿ ਸਾਡਾ ਸਰੀਰ ਸਾਥ ਨਹੀਂ ਦੇ ਰਿਹਾ ਹੁੰਦਾ ਇਸ ਸਭ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਨਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਬਰਤਨ ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ ਅਤੇ ਉਸ ਨੂੰ ਗਰਮ ਕਰਨਾ ਹੈ

WhatsApp Group (Join Now) Join Now

ਫਿਰ ਇਸ ਗਰਮ ਦੁੱਧ ਵਿੱਚ ਦੋ ਅਖਰੋਟ ਦੀਆਂ ਗਿਰੀਆਂ ਨਿਕੇ ਟੁਕੜੇ ਕਰ ਕੇ ਪਾ ਦੇਣੀਆਂ ਹਨ ਅਤੇ ਫਿਰ ਇਸ ਵਿੱਚ 3 ਚਮਚੇ ਕਿਸ਼ਮਿਸ਼ ਦੇ ਪਾ ਦੇਣੇ ਹਨ ਅਤੇ ਫਿਰ ਇਸ ਗਰਮ ਦੁੱਧ ਨੂੰ ਪੰਜ ਤੋਂ ਛੇ ਮਿੰਟਾਂ ਤੱਕ ਹਲਕੀ ਅੱਗ ਤੇ ਗਰਮ ਕਰਨਾ ਹੈ ਅਤੇ ਉਸ ਤੋਂ ਬਾਅਦ ਜਦੋਂ ਦੁੱਧ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਵਿਚ ਆਪਣੇ ਮਿੱਠੇ ਦੇ ਅਨੁਸਾਰ ਇਸ ਵਿਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਸਕਦੇ ਹੋ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਹੈ

ਅਤੇ ਤੁਸੀਂ ਸਵੇਰ ਦੇ ਸਮੇਂ ਵੀ ਇਸ ਦੁੱਧ ਨੂੰ ਸੇਵਨ ਕਰ ਸਕਦੇ ਹੋ ਇਹ ਤੁਹਾਡੇ ਸਰੀਰ ਨੂੰ ਬਹੁਤੀ ਪੋਸ਼ਕ ਤੱਤ ਪ੍ਰਦਾਨ ਕਰੇਗਾ ਕਿ ਤੁਹਾਡੀ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰੇਗਾ ਇਸ ਨਾਲ ਤੁਹਾਡੀਆਂ ਹੱਡੀਆਂ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਵਿੱਚ ਇੱਕ ਨਵੀਂ ਤਾਕਤਵਰ ਦੇਵੇਗਾ ਅਤੇ ਤੁਹਾਡੇ ਦਿਮਾਗ ਨੂੰ ਵੀ ਤੇਜ਼ ਕਰੇਗਾ ਅਤੇ ਸਰੀਰ ਦੀ ਹਰ ਪ੍ਰਕਾਰ ਦੀ ਕਮਜ਼ੋਰੀ ਨੂੰ ਵੀ ਦੂਰ ਕਰੇਗਾ

ਅਤੇ ਇਸ ਦੁੱਧ ਨੂੰ ਹਰ ਇੱਕ ਉਮਰ ਦੇ ਵਰਗ ਦਾ ਇਨਸਾਨ ਸੇਵਨ ਕਰ ਸਕਦਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਇਸਤੇਮਾਲ ਕਰਨਾ ਹੈ ਅਤੇ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *