ਦੁੱਧ ਦੇ ਵਿੱਚ ਇਹ ਚੀਜ ਮਿਲਾਕੇ ਪੀ ਲੋ ਦਿਮਾਗ ਹੋ ਜਾਵੇਗਾ ਕੰਪਿਊਟਰ ਤੋ ਵੀ ਤੇਜ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਪੰਜ ਮੁਖਾਨੇ ਲੈ ਲੈਣੇ ਹਨ ਮਖਾਣਿਆਂ ਵਿਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਕੈਲਸ਼ੀਅਮ ਇਸ ਵਿਚ ਪਹਿਲਾਂ ਤੋਂ ਹੀ ਹੁੰਦਾ ਹੈ ਤੇ ਦੂਸਰਾ ਚੀਜ ਲੈਣੀ ਹੈ ਸਫੇਦ ਤਿਲ ਇਸ ਵਿੱਚ ਜਿੰਕ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ ਤੇ ਮੈਗਨੀਸ਼ੀਅਮ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਤੇ ਤੀਸਰੀ ਚੀਜ ਲੈਣੀ ਹੈ

ਬਦਾਮ ਤੁਸੀਂ ਪੰਜ ਬਦਾਮ ਲੈ ਲੈਣੇ ਹਨ ਬਦਾਮ ਵਿਚ ਕੈਲਸ਼ੀਅਮ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਖਾਸ ਤੌਰ ਤੇ ਇਸ ਵਿੱਚ ਵਿਟਾਮਿਨ-ਈ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਜੇਕਰ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੋਵੇ ਤਾਂ ਉਨ੍ਹਾਂ ਲਈ ਬਦਾਮ ਬਹੁਤ ਲਾਭਦਾਇਕ ਹੁੰਦੇ ਹਨ ਤੇ ਚੌਥੀ ਚੀਜ ਹੈ ਸੋਫ ਤੁਸੀਂ ਸੋਫ ਦਾ ਇੱਕ ਚਮਚ ਲੈ ਲੈਣਾ ਹੈ ਸੋਫ ਪੇਟ ਵਿਚ ਐਸਡਿਟੀ ਲਈ ਬਹੁਤ ਵਧਿਆ ਹੁੰਦੀ ਹੈ ਤੇ ਜੇ ਪੇਟ ਵਿਚ ਅਫਾਰਾ ਹੋਵੇ ਤਾਂ ਇਨ੍ਹਾਂ ਚੀਜ਼ਾਂ ਲਈ

ਸੌਂਫ ਬਹੁਤ ਵਧੀਆ ਹੁੰਦੀ ਹੈ ਤੇ ਜੇਕਰ ਪਾਚਨ ਕਿਰਿਆ ਨੂੰ ਦਰੁਸਤ ਕਰਨਾ ਹੋਵੇ ਤਾਂ ਵੀ ਸੌਂਫ ਬਹੁਤ ਲਾਭਦਾਇਕ ਹੁੰਦੀ ਹੈ,ਪੰਜਵੀਂ ਚੀਜ ਲੈਣੀ ਆ ਖਸਖਸ ਤੁਸੀਂ ਖਸਖਸ ਅੱਧੇ ਚੱਮਚ ਤੋਂ ਵੀ ਥੋੜੀ ਘੱਟ ਲੈ ਲੈਣੀ ਹੈ ਖਸਖਸ ਵਿੱਚ ਕੌਪਰ ਤੇ ਕੈਲਸ਼ੀਅਮ ਬਹੁਤ ਵਧਿਆ ਮਾਤਰਾ ਵਿਚ ਪਾਇਆ ਜਾਂਦਾ ਹੈ ਇਸ ਵਿੱਚ ਪ੍ਰੋਟੀਨ ਵੀ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਛੇਵੀਂ ਚੀਜ ਲੈਣੀ ਆ ਇਲਾਚੀ ਇਹ ਲਿਵਰ ਵਾਸਤੇ ਤੇ ਐਸੀਡਿਟੀ ਵਾਸਤੇ ਬਹੁਤ ਵਧਿਆ ਹੁੰਦੀ ਹੈ ਤੇ ਇਹ ਪੇਟ ਲਈ ਵੀ ਬਹੁਤ ਵਧਿਆ ਹੁੰਦੀ ਹੈ ਤੇ

ਇਕ ਗਲਾਸ ਦੁੱਧ ਲੈ ਲੈਣਾ ਹੈ ਹੁਣ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਕੇ ਬਰੀਕ ਪਾਉਡਰ ਬਣਾ ਲਵੋ ਤੇ ਰਾਤ ਨੂੰ ਸੌਂਦੇ ਹੋਏ ਇਕ ਗਲਾਸ ਗਰਮ ਦੁੱਧ ਲੈ ਕੇ ਉਸ ਵਿਚ ਅੱਧਾ ਚਮਚ ਇਸ ਪਾਉਡਰ ਦਾ ਪਾ ਕੇ ਤੇ ਜੇ ਤੁਸੀ ਡਾਇਬਟਿਕ ਹੋ ਤਾਂ ਮਿੱਠਾ ਰਹਿਣ ਦਵੋ ਤੇ ਜੇ ਤੁਸੀ ਡਾਇਬਟਿਕ ਨਹੀਂ ਹੋ ਤਾਂ ਤੁਸੀਂ ਆਪਣੇ ਸਵਾਦ ਅਨੁਸਾਰ ਮਿੱਠਾ ਪਾ ਸਕਦੇ ਹੋ ਤੇ ਇਸ ਨੁਸਖ਼ੇ ਦਾ ਸੇਵਨ ਤੁਸੀਂ ਹਫ਼ਤੇ ਵਿੱਚ ਤਿੰਨ ਦਿਨ ਕਰਨਾ ਹੈ

ਤੁਸੀਂ ਇਸ ਦਾ ਸੇਵਨ ਇਕ ਦਿਨ ਛੱਡ ਕੇ ਇਕ ਦਿਨ ਕਰਨਾ ਹੈ ਤੇ ਜੇ ਤੁਹਾਡਾ ਵਜਨ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇਸ ਦਾ ਅੱਧਾ ਚਮਚ ਦੀ ਬਜਾਏ ਪੌਣਾ ਚਮਚ ਵੀ ਲੈ ਸਕਦੇ ਹੋ ਇਸ ਨਾਲ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਇਹ ਤੁਹਾਡੀ ਇਕ ਦਿਨ ਦੀ ਡੋਸ ਹੈ ਤੁਸੀਂ ਇਸ ਨੂੰ 15ਦਿਨ ਲਈ ਵੀ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ,ਤੇ ਜੇ ਤੁਸੀ ਇਸ ਨੁਸਖੇ ਦਾ ਸੇਵਨ ਲਗਾਤਾਰ ਦੋ ਮਹੀਨੇ ਕਰੋਗੇ ਤਾਂ ਤੁਹਾਡੇ ਸਰੀਰ ਵਿਚ ਬਹੁਤ ਵਧਿਆ ਐਨਰਜੀ ਆ ਜਾਵੇਗੀ ਮਾਸਪੇਸ਼ੀਆਂ ਤੇ ਹੱਡੀਆਂ ਦੀ ਕੰਮਜੋਰੀ ਦੂਰ ਹੋ ਜਾਵੇਗੀ ਇਸ ਲਈ ਤੁਸੀਂ ਵੀ ਇਸਤੇਮਾਲ ਕਰਕੇ ਜਰੂਰ ਦੇਖੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment