ਹਮੇਸ਼ਾ ਯਾਦ ਰੱਖੋ ਇਹ ਜ਼ਰੂਰੀ ਗੱਲਾਂ

ਵੀਡੀਓ ਥੱਲੇ ਜਾ ਕੇ ਦੇਖੋ,ਮਨ ਦੀ ਸ਼ਾਂਤੀ ਲਈ ਯਾਦ ਰੱਖੋ ਇਹ ਗੱਲਾਂ ਕਿਉ ਕੇ ਜਿੰਦਗੀ ਦੇ ਵਿੱਚ ਕਦੀ ਵੀ ਆਪਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਸਾਨੂੰ ਇੱਕ ਵਾਰ ਡਿੱ-ਗ ਕੇ ਦੁਬਾਰਾ ਉੱ-ਠ-ਣ ਦਾ ਇਰਾਦਾ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਇਕ ਵਾਰ ਇਕ ਰਸਤੇ ਤੇ ਤਾਂ ਉਸ ਦੇ ਕਈ ਪ੍ਰਕਾਰ ਦੀਆਂ ਅ-ੜ-ਚ-ਨਾਂ ਆਉਂਦੀਆਂ ਹਨ ਸਾਨੂੰ ਉਹਨਾਂ ਤੋਂ ਡ-ਰ-ਨਾ ਨਹੀਂ ਚਾਹੀਦਾ, ਤੇ ਜ਼ਿੰਦਗੀ ਦੇ ਵਿਚ ਕਈ ਪ੍ਰ-ਕਾ-ਰ ਦੇ ਉ-ਤ-ਰਾ-ਅ-ਚ-ੜ੍ਹਾ-ਅ ਆਉਂਦੇ ਹਨ,

ਜੋ ਇਨਸਾਨ ਤੁਹਾਨੂੰ ਛੱ-ਡ ਦਿੰਦਾ ਹੈ ਤੁਸੀਂ ਵੀ ਉਸ ਨੂੰ ਆਪਣੇ ਮਨ ਦੇ ਵਿਚ ਆ ਭ-ਲਾ ਦਿਆ ਕਰੋ, ਜਦੋਂ ਤੁਸੀਂ ਆਪਣੇ ਮੰ-ਜ਼ਿ-ਲ ਉਤੇ ਜਾ ਰਹੇ ਹੋ ਤਾਂ ਤੁਹਾਨੂੰ ਕਈ ਪ੍ਰਕਾਰ ਦੇ ਲੋਕ ਮਿਲਣਗੇ ਜੋ ਕਿ ਤੁਹਾਨੂੰ ਰੋ-ਕ-ਣ ਦੀ ਕੋ-ਸ਼ਿ-ਸ਼ ਵੀ ਕਰਦੇ ਹਨ, ਤੁਹਾਡੇ ਹੌਸਲੇ ਨੂੰ ਘ-ਟਾ-ਉਂ-ਦੇ ਹਨ, ਪਰ ਤੁਸੀਂ ਰੁ-ਕ-ਣਾ ਨਹੀਂ, ਅਤੇ ਕਿਸੇ ਵੀ ਇਨਸਾਨ ਨਾਲ ਜ-ਬ-ਰ-ਦ-ਸ-ਤੀ ਰਿਸ਼ਤਾ ਰੱਖਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਜੋ ਇ-ਨ-ਸਾ-ਨ ਤੁਹਾਡੇ ਨਾਲ ਖੁ-ਸ਼ ਰਹਿੰਦਾ ਹੈ

ਉਸ ਨਾਲ ਹੀ ਖੁਸ਼ ਰਹੋ,ਜੋ ਇਨਸਾਨ ਕਿਵੇਂ ਚਲਦਾ ਹੈ ਉਸ ਨਾਲ ਉਸੇ ਤਰਾ ਹੀ ਚੱਲਣਾ ਚਾਹੀਦਾ ਹੈ,ਕੁਝ ਇਹ ਪੰਜ ਗੱਲਾਂ ਆਪਣੇ ਮਨ ਦੇ ਵਿੱਚੋਂ ਬਿਲਕੁਲ ਹੀ ਕੱਢ ਦਿਓ ਦੂਸਰਿਆਂ ਨੂੰ ਖੁਸ਼ ਰੱਖਣਾ, ਦੂਸਰਿਆਂ ਤੋਂ ਉਮੀਦ ਰੱਖਣੀ, ਜ਼ਿੰਦਗੀ ਦੇ ਬੀਤੇ ਹੋਏ ਕੱਲ ਦੇ ਵਿਚ ਜਿਉਣਾ, ਆਪਣੇ ਆਪ ਨੂੰ ਕਿਸੇ ਹੋਰ ਤੋਂ ਘੱਟ ਸਮਝ ਨਾ, ਤੇ ਬਹੁਤ ਜ਼ਿਆਦਾ ਸੋਚਣਾ ਇਹਨਾਂ ਗੱਲਾਂ ਨੂੰ ਆਪਣੇ ਮ-ਨ ਦੇ ਵਿਚੋਂ ਕੱਢ ਦੇਣਾ ਚਾਹੀਦਾ ਹੈ, ਕਿਉਂ ਕੇ ਕਿਸੇ ਦੇ ਸਾਹਮਣੇ ਹੈ ਬਹੁਤ ਜ਼ਿਆਦਾ ਮਿੰ-ਨ-ਤਾਂ ਤਰਲੇ ਡਿੱ-ਗ-ਣ ਨਾਲ ਸਾਨੂੰ ਨਾ ਤਾਂ ਕੋਈ ਇੱ-ਜ਼-ਤ ਮਿਲਦੀ ਹੈ ਅਤੇ ਨਾ ਹੀ ਕੋਈ ਪਿਆਰ ਮਿਲਦਾ ਹੈ, ਜੇਕਰ ਜ਼ਿੰਦਗੀ ਦੇ ਵਿਚ ਅੱਗੇ ਵਧਣਾ ਹੈ

ਤਾਂ ਤੁਸੀਂ ਲੋਕਾਂ ਦੀਆਂ ਗੱ-ਲਾਂ ਦੀ ਪ੍ਰ-ਵਾ-ਹ ਨਹੀਂ ਕਰਨੀ, ਕਿਸੇ ਨੂੰ ਹ-ਰਾ-ਉ-ਣ ਦਾ ਸ਼ੌਕ ਨਾਲ ਰੱਖੋ ਬੱਸ ਆਪਣੇ ਆਪ ਨੂੰ ਅੱਗੇ ਵਧਣ ਦਾ ਹੌਂਸਲਾ ਦਿੰਦੇ ਰਹੋ, ਕਦੇ ਹਾ-ਰ ਨਾ ਮੰ-ਨ-ਣ ਦੀ ਇਕ ਦਿਨ ਜਿੱ-ਤ ਜੇ-ਤੂ ਹੋਣ ਦਾ ਕਾਰਨ ਬਣ ਜਾਂਦੀ ਹੈ, ਛੁ-ਟੀ ਛੁ-ਟੀ-ਆ ਗ-ਲ-ਤੀ-ਆਂ ਤੋਂ ਬਚਣ ਦੀ ਕੋ-ਸ਼ਿ-ਸ਼ ਕਰੋ, ਅਤੇ ਆਪਣੇ ਆਪ ਨੂੰ ਖੁ-ਸ਼ ਰੱਖਣ ਦੀ ਕੋ-ਸ਼ਿ-ਸ਼ ਕਰੋ, ਕਿਉਂਕਿ ਲੋਕ ਜ਼ਿਆਦਾ ਪੈਸਾ ਕਮਾ ਕੇ ਵੀ ਕਈ ਵਾ-ਰ ਕੁਝ ਨਹੀਂ ਹੁੰਦੇ, ਇ-ਨ-ਸਾ-ਨ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿਚ ਉਹ ਤੰ-ਗ ਪ੍ਰੇ-ਸ਼ਾ-ਨ ਵੀ

ਨਾ ਹੋਵੇ ਅਤੇ ਉਸ ਦਾ ਮ-ਨ ਖੁ-ਸ਼ ਵੀ ਰਹੇ ਅਤੇ ਉਸ ਦਾ ਪ-ਰਿ-ਵਾ-ਰ ਵੀ ਖੁ-ਸ਼ ਰਹੇ, ਜੈ ਜੈਕਾਰ ਆਪਣੇ ਤੋਂ ਕਿਸੇ ਪ੍ਰ-ਕਾ-ਰ ਦੀ ਕੋਈ ਗ਼-ਲ-ਤੀ ਹੋ ਜਾਂਦੀ ਹੈ ਤਾਂ ਉਸ ਗ-ਲ-ਤੀ ਨੂੰ ਮੰ-ਨ-ਣ ਦਾ ਆਪਣੇ ਆਪ ਵਿੱਚ ਜ-ਜ-ਬਾ ਰੱਖੋ ਅਤੇ ਜਿੰਨਾ ਵੀ ਹੋ ਸਕੇ ਸ-ਭ-ਨਾਂ ਦਾ ਭਲਾ ਕਰੋ ਕਿਉਂਕਿ ਆਪਾਂ ਕਿਸੇ ਗਰੀਬ ਦਾ ਆਪ ਤੋਂ ਨੀਵੇਂ ਦਾ ਭ-ਲਾ ਕਰਦੇ ਹਾਂ ਤਾਂ ਆਪਣੇ ਮਨ ਨੂੰ ਬਹੁਤ ਸ-ਕੂ-ਨ ਜਿਹਾ ਮਿਲਦਾ ਹੈ,ਕਿਸੇ ਲੋ-ੜ-ਵੰ-ਦ ਦੀ ਮਦਦ ਕਰਨ ਨਾਲ ਪ੍ਰ-ਮਾ-ਤ-ਮਾ ਵੀ ਆਪਣੇ ਤੋਂ ਖੁ-ਸ਼ ਹੁੰਦਾ ਹੈ,

ਕਿਸੇ ਦੀ ਨਿੰਦਾ ਚੁ-ਗ-ਲੀ ਵੈਰ ਵਿ-ਰੋ-ਧ ਨਹੀਂ ਕਰਨਾ ਕਿਸੇ ਦਾ ਜੀਵਨ ਹੈ ਆਓ ਆਪਣੀ ਜ਼ਿੰਦਗੀ ਜੀ-ਵ-ਨ ਨੂੰ ਆਪਣੇ ਅਨੁਸਾਰ ਜਾਂਦਾ ਹੈ, ਤੁਸੀਂ ਕਿਸੇ ਦੇ ਜੀਵਨ ਵੱਲ ਧਿ-ਆ-ਨ ਨਹੀਂ ਦੇਣਾ ਆਪਣੇ ਜੀ-ਵ-ਨ ਨੂੰ ਇੱਕ ਸੇ-ਧ ਦੇਣੀ ਹੈ ਅਤੇ ਅੱਗੇ ਵਧਣਾ ਹੈ, ਕਿਉਂਕਿ ਜ਼ਿੰਦਗੀ ਇੰਨੀ ਔਖੀ ਹੁੰਦੀ ਰਹਿੰਦੀ ਹੈ ਤੁਸੀਂ ਮੰਨੇ ਜਾਂਦੇ ਮ-ਜ਼-ਬੂ-ਤ ਹੁੰਦੇ ਜਾਓਗੇ, ਕਿਉਂਕਿ ਇਸ ਦੁਨੀਆਂ ਦੇ ਵਿਚ ਕੋਈ ਵੀ ਕਿਸੇ ਦਾ ਨਹੀਂ ਹੁੰਦਾ ਜਦੋਂ ਲੋ-ੜ ਪੈਂਦੀ ਹੈ ਤਾਂ ਕਈ ਵਾਰ ਆਪਣੇ ਹੀ ਸਾਥ ਛੱ-ਡ ਜਾਂਦੇ ਹਨ,

ਔਖੇ ਵੇਲੇ ਹੀ ਆਪਣਿਆਂ ਦੀ ਅਤੇ ਯਾਰਾਂ ਦੋ-ਸ-ਤਾਂ ਦੀ ਪ-ਰ-ਖ ਹੁੰਦੀ ਹੈ ਜਦੋਂ ਤੁਸੀਂ ਇਸ ਔਖੇ ਸਮੇਂ ਚੋਂ ਬਾਹਰ ਨਿਕਲ ਜਾਂਦੇ ਹੋ ਤਾਂ ਫਿਰ ਤੁਹਾਨੂੰ ਇਨ੍ਹਾਂ ਗੱਲਾਂ ਦਾ ਚੇ-ਤਾ ਆਉਦਾ ਹੈ ਤੇ ਫੇਰ ਤੁਸੀਂ ਇਕ ਪੱਕੇ ਅਤੇ ਦ੍ਰਿ-ੜ ਇ-ਰਾ-ਦੇ ਵਾਲੇ ਇ-ਨ-ਸਾ-ਨ ਬਣ ਜਾਂਦੇ ਹੋ, ਜੋ ਇਨਸਾਨ ਤੁਹਾਡੇ ਨਾਲ ਪਹਿਲਾਂ ਜਿਵੇ ਚੱਲਦਾ ਆ ਰਿਹਾ ਸੀ ਤੁਸੀਂ ਵੀ ਫਿਰ ਉਸ ਨਾਲ ਚਲੋਗੇ ਕਈ ਵਾਰ ਆਪਣਾ ਮ-ਨ ਕਹਿੰਦਾ ਹੈ ਕੇ ਹਾ-ਰ ਮੰ-ਨ ਲਈਏ ਉਸ ਸਮੇਂ ਆਪਣੇ ਆਪ ਨੂੰ ਇਹ ਸੋਚਣਾ ਚਾਹੀਦਾ ਹੈ

ਕਿ ਹਾਲੇ ਤਾਂ ਮੈਂ ਕਈ ਲੋਕਾਂ ਨੂੰ ਗ-ਲ-ਤ ਸਾ-ਬ-ਤ ਕਰਨਾ ਹੈ ਜਿਹੜੇ ਲੋਕ ਮੈਨੂੰ ਨਿ-ਕੰ-ਮਾ ਬੋਲਦੇ ਸਨ ਮਾ-ੜਾ ਬੋਲਦੇ ਸਨ ਉਨ੍ਹਾਂ ਨੂੰ ਕੁਝ ਬਣ ਕੇ ਦਿਖਾਉਣਾ ਹੈ ਕੁਝ ਕਰਕੇ ਦਿਖਾਉਣਾ ਹੈ, ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਇਕ ਨਿ-ਸ਼-ਚਿ-ਤ ਕੰਮ ਹੋਣਾ ਚਾਹੀਦਾ ਹੈ ਜਿਸ ਉਪਰ ਤੁਸੀਂ ਪ-ਹੁੰ-ਚ-ਣਾ ਹੈ ਬਸ ਉਸੇ ਨੂੰ ਮੁੱਖ ਰੱਖ ਕੇ ਤੁਸੀਂ ਹਰ ਕੰਮ ਕਰਦੇ ਰਹਿਣਾ ਹੈ ਤਾਂ ਜੋ ਉਸ ਮੰ-ਜ਼ਿ-ਲ ਤੱਕ ਪਹੁੰਚਾਇਆ ਜਾਵੇ ਇਸ ਲਈ ਆਪਣੇ ਮਨ ਨੂੰ ਸਹੀ ਰੱਖਣ ਲਈ ਤੁਸੀਂ ਆਪਣੀ ਮੰ-ਜ਼-ਲ ਤਕ ਧਿ-ਆ-ਨ ਰੱਖੋ ਅਤੇ ਸਭਨਾਂ ਦਾ ਭਲਾ ਮੰਗੋ ਤੁ-ਹਾ-ਡਾ ਭਲਾ ਆਪਣੇ-ਆਪ ਹੋ-ਵੇ-ਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.