ਖੂਨ ਦੀ ਕਮੀ ਨੂੰ ਪੂਰਾ ਕਰ ਦੇਣ ਵਾਲਾ ਕਮਾਲ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਖੂ-ਨ ਬਣਾਉਣ ਵਾਲੀ ਇਹ ਚੀਜ਼ ਜਿਸਦਾ ਸੇ-ਵ-ਨ ਕਰਕੇ ਤੁਸੀਂ ਨਵਾਂ ਗੁਣ ਬਣਾ ਸਕਦੇ ਹੋ ਖੂ-ਨ ਦੀ ਸਫਾਈ ਹੋ ਸਕਦੀ ਹੈ ਅਤੇ ਜਿਨ੍ਹਾਂ ਦੀ ਸਿਹਤ ਕ-ਮ-ਜ਼ੋ-ਰ ਹੈ ਕ-ਮ-ਜ਼ੋ-ਰੀ ਰਹਿੰਦੀ ਹੈ ਅਤੇ ਜਿਨ੍ਹਾਂ ਨੇ ਆਪਣਾ ਵਜ਼ਨ ਵਧਾਉਣਾ ਹੈ ਉਨ੍ਹਾਂ ਨੇ ਇਸ ਨੁਕਤੇ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਇਨ੍ਹਾਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਲਈ

ਤੁਸੀਂ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਆਉਣਾ ਹੈ ਪਹਿਲੇ ਨੰਬਰ ਤੇ ਤੁਸੀਂ ਸ਼ੌਂ-ਗੀ-ਏ ਜਿਸ ਨੂੰ ਮੁ-ਨ-ਕਾ ਵੀ ਕਿਹਾ ਜਾਂਦਾ ਹੈ ਇਹ ਤੁਸੀ 10 ਤੋਂ 15 ਪੀਸ ਲੈ ਰਹੇ ਹਨ ਇਹਨਾਂ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਚ-ਬਾ ਚ-ਬਾ ਕੇ ਖਾਣਾ ਹੈ ਅਤੇ ਜੇਕਰ ਬਜ਼ੁਰਗਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਇਸ ਨੂੰ ਪੀਸ ਕੇ ਦੇ ਦਿਓ ਇਸ ਨੂੰ ਬੱਚੇ ਵੀ ਲੈ ਸਕਦੇ ਹਨ ਅਤੇ ਬਜ਼ੁਰਗ ਵੀ ਲੈ ਸਕਦੇ ਹਨ ਸਾਰੀ ਉਮਰ ਦੇ ਲੈ ਸਕਦੇ ਹਨ

ਇਸ ਨੁਕਤੇ ਨੂੰ ਤੁਸੀਂ ਰਾਤ ਨੂੰ ਬਣਾ ਕੇ ਰੱਖ ਦੇਣਾ ਹੈ ਇਸ ਨੁਕਤੇ ਦੀ ਦਹੀ ਬਣਾਉਣਾ ਹੈ ਹੁਣ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਇਕ ਗਲਾਸ ਦੁੱਧ ਲੈਣਾ ਹੈ ਉਸ ਨੂੰ ਗਰਮ ਕਰਨ ਲਈ ਰੱਖਣਾ ਫਿਰ ਇਸ ਵਿੱਚ 10 ਤੋਂ 12 ਮਨੱਕੇ ਦੇ ਪੀਸ ਪਾ ਦਿਓ ਇਸ ਨੂੰ ਸਭ ਤੋਂ 8 ਮਿੰਟ ਤੱਕ ਹਲਕੀ ਅੱਗ ਤੇ ਗਰਮ ਕਰਨਾ ਹੈ ਜਦੋਂ ਇਸ ਦੇ ਚੰਗੀ ਤਰ੍ਹਾਂ ਉ-ਬਾ-ਲ ਆ ਜਾਣ ਉਸ ਤੋਂ ਬਾਅਦ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਕਰਨ ਲਈ ਰੱਖ ਦੇਣਾ ਹੈ ਹੁਣ ਹੁਣ ਇਸ ਵਿਚ ਇੱਕ ਚਮਚ ਦਹੀਂ ਪਾ ਲੈਣੀ ਹੈ

ਅਤੇ ਰਾਤ ਭਰ ਲਈ ਰੱਖਦੇ ਨਹੀਂ ਹੈ ਸਵੇਰੇ ਉੱਠ ਕੇ ਜਦੋਂ ਇਹ ਦਹੀਂ ਜੰਮ ਜਾਵੇ ਇਸ ਨੂੰ ਤੁਸੀਂ ਸਵੇਰੇ ਚਾਹ ਪੀਣ ਤੋਂ ਪਹਿਲਾਂ ਸੇ-ਵ-ਨ ਕਰ ਲੈਣਾ ਹੈ ਖਾਲੀ ਪੇਟ ਇਸ ਦਾ ਸੇ-ਵ-ਨ ਕਰਨਾ ਹੈ ਇੱਕ ਮਹੀਨੇ ਦੇ ਵਿੱਚ ਤੁਹਾਡਾ ਖੂ-ਨ ਸ਼ਰੀਰ ਦਾ ਖ਼ੂ-ਨ ਵੀ ਪੂਰਾ ਹੋਵੇਗਾ ਤਾਕਤ ਵੀ ਭਰਪੂਰ ਹੋਏਗੀ ਥ-ਕਾ-ਵ-ਟ ਵੀ ਨਹੀਂ ਹੋਏਗੀ ਕੋਈ ਵੀ ਇਸ ਨੂੰ ਸੇ-ਵ-ਨ ਕਰ ਸਕਦਾ ਹੈ ਇਸ ਦੇ ਕੋਈ ਨੁ-ਕ-ਸਾ-ਨ ਨਹੀਂ ਹਨ ਚਿਹਰੇ ਤੇ ਨਵਾਂ ਨਿ-ਖਾ-ਰ ਵੀ ਆਵੇਗਾ

ਤੁਹਾਡੀ ਸਿਹਤ ਵੀ ਤੰ-ਦ-ਰੁ-ਸ-ਤ ਹੋ ਜਾਏਗੀ ਰੋ-ਗ ਤੁਹਾਡੇ ਤੋਂ ਦੂਰ ਰਹਿਣਗੇ ਇਸ ਪ੍ਰਕਾਰ ਦੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਦੇ ਇ-ਸ-ਤੇ-ਮਾ-ਲ ਕਰਨ ਨਾਲ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾ-ਣ-ਕਾ-ਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.