ਵੀਡੀਓ ਥੱਲੇ ਜਾ ਕੇ ਦੇਖੋ,ਦੰਦ ਦਾ ਦਰਦ ਇਕ ਅਜਿਹਾ ਦਰਦ ਹੈ ਜੋ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਹਿਲਾ ਦਿੰਦਾ ਹੈ ਇਸ ਨਾਲ ਕਾਫੀ ਤੇਜ ਦਰਦ ਹੁੰਦਾ ਹੈ ਗੱਲ ਫੁਲ ਜਾਂਦੇ ਹਨ ਚਿਹਰੇ ਤੇ ਸੋਜ ਪੈ ਜਾਂਦੀ ਹੈ।ਇਹ ਇਕ ਅਜਿਹਾ ਦਰਦ ਹੈ ਜਿਸ ਨਾਲ ਨਾ ਖਾਣਾ ਖਾ ਸਕਦੇ ਆ ਤੇ ਨਾ ਪਾਣੀ ਪੀ ਸਕਦੇ।ਇਸ ਲਈ ਦੰਦ ਦੇ ਦਰਦ ਨੂੰ ਦੂਰ ਕਰਨ ਲਈ ਇਕ ਨੁਸਖਾ ਹੈ ਇਸ ਨੂੰ ਤਿਆਰ ਕਰਨ ਲ ਈ ਸਭ ਤੋਂ ਪਹਿਲਾਂ ਇਕ ਕੋਲੀ ਲੈ ਲਓ ਤੇ ਫਿਰ ਨਿੰਬੂ ਲੈਣਾ ਹੈ
ਇਸ ਵਿਚ ਸਿਟਰਿਕ ਐਸਿਡ ਹੁੰਦਾ ਹੈ ਜੋ ਦੰਦਾਂ ਤੋਂ ਗੰਦਗੀ ਵੀ ਦੂਰ ਕਰ ਦਾ ਹੈ ਤੇ ਨਾਲ ਦਰਦ ਤੋਂ ਵੀ ਰਾਹਤ ਦਿੰਦਾ ਹੈ।ਤੁਸੀਂ ਇਕ ਨਿੰਬੂ ਨੂੰ ਲੈ ਕੇ ਕੱਟ ਲਓ ਤੇ ਫਿਰ ਇਕ ਚਮਚ ਜਿਨ੍ਹਾਂ ਰਸ ਨਿਚੋੜ ਲਵੋ ਫਿਰ ਲੈਣੀ ਹੈ ਕਾਲੀ ਮਿਰਚ ਇਹ ਬਹੁਤ ਕੋੜੀ ਹੁੰਦੀ ਹੈ,ਲੇਕਿਨ ਦੰਦਾਂ ਦੇ ਦਰਦ ਨੂੰ ਦੂਰ ਕਰਨ ਵਿਚ ਬਹੁਤ ਚਮਤਕਾਰੀ ਔਸ਼ਧੀ ਹੁੰਦੀ ਹੈ।ਇਸ ਦੇ ਬਹੁਤ ਸਾਰੇ ਹੋਰ ਫਾਇਦੇ ਵੀ ਹਨ ਇਹ ਮਸਾਲੇਆਂ ਦਾ ਇਕ ਭਾਗ ਹੈ ਅਕਸਰ ਇਸ ਦਾ ਪਰਯੋਗ ਮਸਾਲੇਆਂ ਦੇ ਅੰਦਰ ਕੀਤਾ ਜਾਂਦਾ ਹੈ ।
ਸਭ ਤੋਂ ਪਹਿਲਾਂ ਇਸ ਦੇ ਸੱਤ ਤੋੜ ਅੱਠ ਦਾਣੇਆਂ ਨੂੰ ਕੁਟ ਲਵੋ ਬਹੁਤ ਬਰੀਕ ਕੁਟਨਾ ਹੈ ਫਿਰ ਇਸ ਨੂੰ ਉਸ ਕੋਲੀ ਵਿਚ ਹੀ ਕਢ ਦਵੋ।ਫਿਰ ਇਸ ਵਿਚ ਇਕ ਹੋਰ ਚੀਜ ਮਿਲਣਾ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਫਿਰ ਲੈਣਾ ਹੈ ਸਿੰਦਾ ਨਮਕ ਜੇ ਤੁਹਾਡੇ ਕੋਲ ਨਹੀ ਹੈ ਤਾਂ ਤੁਸੀਂ ਸਫੇਦ ਨਮਕ ਦਾ ਵੀ ਇਸਤੇਮਾਲ ਕਰ ਸਕਦੇ ਹੋ ਫਿਰ ਇਕ ਚੁਟਕੀ ਨਮਕ ਲੈ ਕੇ ਇਸ ਵਿੱਚ ਮਿਲਾ ਦੇਣਾ ਹੈ,ਫਿਰ ਚੰਗੀ ਤਰ੍ਹਾਂ ਮਿਲਾਣ ਤੋਂ ਬਾਅਦ ਜਿੱਥੇ ਤੁਹਾਡੇ ਦੰਦਾਂ ਤੇ ਦਰਦ ਹੁੰਦਾ ਹੈ
ਉਥੇ ਇਹ ਲੈ ਕੇ ਭਰ ਦਓ ਤੇ ਦੋ ਮਿੰਟ ਵਿਚ ਹੀ ਦੰਦ ਦੇ ਦਰਦ ਤੋਂ ਆਰਾਮ ਮਿਲਦਾ ਜਾਵੇਗਾ ਤੇ ਤੁਸੀਂ ਇਸ ਦਾ ਪਰਯੋਗ ਜਿੰਨੀ ਵਾਰ ਚਾਹੋ ਕਰ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਹੋਵੇ ਗਾ ਤੇ ਤੁਸੀਂ ਇਸ ਦਾ ਪਰਯੋਗ ਕਿਸੀ ਵੀ ਸਮੇਂ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ