ਦੰਦਾਂ ਨੂੰ ਚਮਕਾਉਣ ਦਾ ਏਦੋਂ ਸਸਤਾ ਤੇ ਅਸਰਦਾਰ ਨੁਸਖਾ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਪਹਿਲੀ ਚੀਜ਼ ਲੈਣੀ ਹੈ ਕੋਲਗੇਟ,ਤੁਸੀ ਥੋੜੀ ਜੀ ਕੋਲਗੇਟ ਇਕ ਕੋਲੀ ਵਿਚ ਲੈ ਲੈਣੀ ਹੈ ਤੇ ਫਿਰ ਇਸ ਵਿਚ ਇਕ ਤੋਂ ਦੋ ਚੁੱਟਕੀ ਨਮਕ ਮਿਲਾਉਣਾ ਹੈ ਨਮਕ ਆਪਣੇ ਦੰਦਾਂ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਦੰਦਾਂ ਨੂੰ ਮ-ਜ਼-ਬੂ-ਤ ਕਰਦਾ ਹੈ ਤੇ ਮੋਤੀ ਵਰਗੇ ਸਫੇਦ ਤੇ ਚ-ਮ-ਕ-ਦਾ-ਰ ਦੰਦ ਪਾਉਣ ਲਈ ਤੁਸੀਂ ਇੱਥੇ ਤੀਜੀ ਚੀਜ਼ ਲੈਣੀ ਹੈ ਕੇਲੇ ਦੇ ਛਿਲਕੇ ਤੇ ਫਿਰ ਕੇਲੇ ਦੇ ਛਿਲਕਿਆਂ ਨੂੰ ਤੁਸੀਂ ਨਿੱਕਾ-ਨਿੱਕਾ ਤੋ-ੜ ਲਵੋ, ਤੇ

ਜਿਨ੍ਹਾਂ ਦਾ ਤੰ-ਬਾ-ਕੂ ਖਾਣ ਨਾਲ ਤੇ ਜ਼ਿਆਦਾ ਕੌਫੀ ਪੀਣ ਨਾਲ ਦੰ-ਦਾਂ ਤੇ ਪੀ-ਲਾ-ਪ-ਨ ਗਿਆ ਹੈ ਤੇ ਜਿੰਨਾ ਦੇ ਦੰਦਾ ਤੇ ਧੱਪੇ ਪੈ ਗਏ ਹਨ ਤੇ ਕਾਲਾਪਨ ਆ ਗਿਆ ਹੈ ਉਨ੍ਹਾਂ ਦੇ ਲਈ ਵੀ ਕੇਲੇ ਦਾ ਛਿਲਕਾ ਬਹੁਤ ਫਾਇਦੇਮੰਦ ਹੈ, ਫਿਰ ਤੁਸੀਂ ਕੇਲੇ ਦੇ ਛੋਟੇ-ਛੋਟੇ ਟੁ-ਕ-ੜੇ ਕਰਨ ਤੋਂ ਬਾਅਦ ਤੁਸੀਂ ਉਸ ਵਿਚ ਚਮਚੇ ਨਾਲ 4 ਤੋਂ 5 ਚਮਚ ਪਾਣੀ ਦੇ ਪਾ ਦੇਣੇ ਹਨ ਜਾਂ ਫਿਰ ਇਸ ਵਿੱਚ ਉਨ੍ਹਾਂ ਪਾਣੀ ਮਿਲਾਓ ਜਿਸ ਨਾਲ ਜਦੋਂ ਆਪਾਂ ਕੇਲੇ ਗ-ਰੈਂ-ਡ ਕਰੀਏ ਤਾਂ ਉਸ ਦਾ ਪੇਸਟ ਵਧਿਆ ਬਣ ਜਾਵੇ ਇਹ ਪੇਸਟ

ਆਪਣੇ ਗੰਦੇ ਪੀ-ਲੇ ਦੰਦਾਂ ਤੇ ਵਧਿਆ ਚਮਕ ਲਿਆਏ ਗਾ, ਇਸ ਪੇਸਟ ਨੂੰ ਤੁਸੀਂ ਢੇਡ ਚਮਚ ਦੀ ਮਾਤਰਾ ਵਿਚ ਕੋਲਗੇਟ ਵਾਲ਼ੀ ਕੌਲੀ ਵਿੱਚ ਮਿਲਾ ਦੇਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਇਸ ਪੇਸਟ ਨੂੰ ਚਮਚ ਨਾਲ ਇਕ ਤੋਂ ਦੋ ਮਿੰਟ ਤਕ ਹਿਲਾਓ ਤੇ ਫਿਰ ਤੁਸੀਂ ਇਸ ਵਿਚ ਇਕ ਚੁਟਕੀ ਹਲਦੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਹਲਦੀ ਦੰਦਾਂ ਤੇ ਜੰਮੇ ਹੋਏ ਬੈ-ਕ-ਟੀ-ਰੀ-ਏ ਨੂੰ ਖ-ਤ-ਮ ਕਰਦੀ ਹੈ ਜਿਸ ਨਾਲ ਦੰਦਾਂ ਦਾ ਪੀ-ਲਾ-ਪ-ਨ ਸਾਫ ਹੋ ਜਾਂਦਾ ਹੈ,ਪਹਿਲੀ ਵਾਰ ਹੀ ਇਸ ਪੇਸਟ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੇ

ਇਹ ਤੁਹਾਨੂੰ ਬਹੁਤ ਵਧਿਆ ਰਿ-ਜ਼-ਲ-ਟ ਦਿਖਾਏਗਾ ਤੇ ਤੁਹਾਡੇ ਗੰਦੇ ਪੀ-ਲੇ ਦੰਦਾਂ ਨੂੰ ਮੋਤੀਆਂ ਵਰਗਾ ਚਮਕਾ ਦਵੇਗਾ ਇਸ ਪੇਸਟ ਦਾ ਇ-ਸ-ਤੇ-ਮਾ-ਲ ਤੁਸੀਂ ਉਸ ਤਰ੍ਹਾਂ ਹੀ ਕਰਨਾ ਹੈ ਜਿਸ ਤਰ੍ਹਾਂ ਆਪਾਂ ਸਾ-ਧਾ-ਰ-ਨ ਬਰੱਸ਼ ਕਰਦੇ ਆ ਬੱਸ ਫਿਰ ਤੁਸੀਂ ਇਸ ਪੇਸਟ ਨੂੰ ਬ-ਰੱ-ਸ਼ ਤੇ ਲਗਾ ਕੇ ਦੋ ਤੋਂ ਤਿੰਨ ਮਿੰਟ ਤੱਕ ਬ-ਰੱ-ਸ਼ ਕਰਨਾ ਹੈ ਇਸ ਪੇਸਟ ਨਾਲ ਤੁਹਾਡੇ ਦੰਦ ਬਹੁਤ ਸਾਫ ਤੇ ਚ-ਮ-ਕ-ਦਾ-ਰ ਹੋ ਜਾਣਗੇ ਤੇ ਤੁਸੀਂ ਇਸ ਪੇਸਟ ਦਾ 7 ਦਿਨ ਲਗਾਤਾਰ ਇ-ਸ-ਤੇ-ਮਾ-ਲ ਕਰ ਕੇ ਦੇਖੋ ਇਸ ਨਾਲ ਤੁਹਾਡੇ ਦੰਦਾਂ ਦਾ ਪੀ-ਲਾ-ਪ-ਨ ਖ-ਤ-ਮ ਹੋ ਜਾਵੇਗਾ ਤੇ ਤੁਹਾਨੂੰ ਇਸ ਦਾ ਬਹੁਤ ਵਧਿਆ ਰਿ-ਜ਼-ਲ-ਟ ਮਿਲੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment