ਵੀਡੀਓ ਥੱਲੇ ਜਾ ਕੇ ਦੇਖੋ,ਇਸ ਰੈਸੀਪੀ ਨੂੰ ਤਿਆਰ ਕਰਨ ਲਈ ਤੁਸੀਂ ਸਫੇਦ ਤਿਲ ਤੇ ਅਲਸੀ ਲੈ ਲਵੋ ਤੇ ਦੋਵੇਂ ਚੀਜਾਂ ਤੁਸੀਂ ਬਰਾਬਰ ਮਾਤਰਾ ਵਿਚ ਲੈਣੀਆਂ ਆ,ਚਾਰ ਚਮਚ ਸਫੇਦ ਤਿਲ ਤੇ ਚਾਰ ਹੀ ਚਮਚ ਅਲਸੀ ਲੈ ਲੈਣੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਕਦੇ ਗੋਡਿਆਂ ਵਿਚ ਦਰਦ ਜਾਂ ਕਮਰ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਇਹਨਾਂ ਦੋਨਾਂ ਚੀਜਾਂ ਦੇ ਨਾਲ ਮੇਥੀ ਦਾਣਾ ਵੀ ਲੈ ਲੈਣਾ ਹੈ ਤੁਸੀਂ ਇੱਥੇ ਇਕ ਚਮਚ ਮੇਥੀ ਦਾਣਾ ਲੈ ਲੈਣਾ ਹੈ ਤੇ ਫਿਰ ਇਹਨਾਂ ਤਿੰਨਾਂ ਚੀਜਾਂ
ਨੂੰ ਤਵੇ ਤੇ ਭੁੰਨ ਲੈਣਾ ਹੈ ਤੇ ਫਿਰ ਭੁੰਨਣ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਕਰ ਲੈਣਾ ਹੈ ਤੇ ਕਿਸੇ ਵੀ ਜਾਰ ਵਿਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਫਿਰ ਜਦੋਂ ਵੀ ਤੁਸੀਂ ਰੋਟੀ ਬਣਾਉਣ ਲਈ ਆਟਾ ਗੁਨੰਣਾ ਹੈ ਤਾਂ ਤੁਸੀਂ ਇਹਨਾਂ ਚੀਜਾਂ ਦਾ ਪਾਉਡਰ ਬਣਾ ਕੇ ਆਟੇ ਵਿਚ ਮਿਲਾ ਲੈਣਾ ਹੈ ਤੇ ਫਿਰ ਆਟਾ ਗੁੰਨ ਕੇ ਤੁਸੀਂ ਇਸ ਦੀਆਂ ਰੋਟੀਆਂ ਬਣਾ ਸਕਦਾ ਹੋ ਤੇ ਜੇ ਕਿਸੇ ਨੂੰ ਹੱਥ ਪੈਰ ਜੋੜਾਂ ਦੇ ਦਰਦ ਦੀ ਸਮੱਸਿਆ ਨਾ ਹੋਵੇ ਤਾਂ ਫਿਰ ਵੀ ਤੁਸੀਂ ਇਸ ਰੈਸੀਪੀ ਦਾ ਸੇਵਨ ਕਰ ਸਕਦੇ ਹੋ
ਤੇ ਫਿਰ ਅੱਗੇ ਤੁਹਾਨੂੰ ਕਦੇ ਵੀ ਸਰੀਰ ਵਿਚ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੀ ਕਮੀ ਨਹੀਂ ਹੋਵੇਗੀ,ਹੱਥਾਂ ਪੈਰਾਂ ਤੇ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਸ ਦਰਦ ਨੂੰ ਦੂਰ ਕਰਨ ਲਈ ਇਕ ਤੇਲ ਵੀ ਹੈ ਇਸ ਤੇਲ ਨੂੰ ਬਣਾਉਣ ਲਈ 10ਗ੍ਰਾਮ ਉੜਦ ਦੀ ਦਾਲ ਲੈ ਲੈਣੀ ਹੈ 4 ਤੋਂ 5ਗ੍ਰਾਮ ਅਦਰਕ ਲੈ ਲੈਣੀ ਹੈ ਤੇ 4 ਤੋਂ 5ਗ੍ਰਾਮ ਕਪੂਰ ਲੈ ਲੈਣੇ ਆ ਤੇ 50ml ਸਰੋਂ ਦਾ ਤੇਲ ਤੇ ਤਿਲ ਦਾ ਤੇਲ ਲੈ ਲੈਣਾ ਆ,ਤੇ ਫਿਰ ਇਸ ਤੇਲ ਨੂੰ ਬਣਾਉਣ ਲਈ ਉੜਦ ਦੀ ਦਾਲ ਅਦਰਕ ਤੇ
ਕਪੂਰ ਚੰਗੀ ਤਰ੍ਹਾਂ ਪੀਸ ਲੈਣਾ ਹੈ ਤੇ ਫਿਰ ਸਰੋਂ ਦੇ ਤੇਲ ਨੂੰ ਗੈਂਸ ਤੇ ਰੱਖ ਕੇ ਇਸ ਵਿਚ ਇਸ ਮਿਸ਼ਰਣ ਨੂੰ ਪਾ ਕੇ 3 ਤੋਂ 4 ਮਿੰਟ ਲਈ ਗਰਮ ਕਰੋ ਤੇ ਗਰਮ ਕਰਨ ਤੋਂ ਬਾਅਦ ਇਸਨੂੰ ਥੋੜੀ ਦੇਰ ਲਈ ਠੰਡਾ ਹੋਣ ਦਵੋ ਤੇ ਫਿਰ ਇਸ ਨੂੰ ਪੁੰ-ਨ ਲਵੋ ਤੇ ਫਿਰ ਇਸ ਤੇਲ ਨੂੰ ਰੋਜਾਨਾ ਗਰਮ ਕਰੇ ਆਪਣੀ ਦਰਦ ਵਾਲੀ ਜਗਾਹ ਤੇ ਜਾਂ ਫਿਰ ਜੋੜਾਂ ਤੇ ਮਾਲਿਸ਼ ਕਰ ਲਵੋ ਇਸ ਨਾਲ ਦਰਦ ਤੋਂ ਜਲਦੀ ਆਰਾਮ ਮਿਲਦਾ ਹੈ ਤੇ ਇਸ ਤੇਲ ਨੂੰ ਘੱਟ ਤੋਂ
ਘੱਟ ਦਿਨ ਵਿਚ ਦੋ ਵਾਰ ਇਸਤੇਮਾਲ ਕਰੋ ਤੇ ਇਹ ਤੇਲ ਆਪਣੇ ਸਰੀਰ ਦੇ ਹਰ ਦਰਦ ਨੂੰ ਦੂ-ਰ ਕਰਦਾ ਹੈ ਤੇ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਦਰਦ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ।,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ