40 ਰੋਗਾਂ ਦਾ ਕਾਲ ਹੈ ਸੇਬ ਸਿਰਕਾ-ਵਰਤਣ ਦਾ ਤਰੀਕਾ ਦੇਖਲੋ

ਵੀਡੀਓ ਥੱਲੇ ਜਾ ਕੇ ਦੇਖੋ,ਸੇਬ ਦਾ ਸਿਰਕਾ ਵਰਤਣ ਦਾ ਤਰੀਕਾ ਸਿਖ ਲਓ,ਹਰਟ ਅਟੈਕ ਨਹੀਂ ਹੋਵੇਗਾ ਸ਼ੂਗਰ ਦੀਆਂ ਬਿਮਾਰੀਆਂ ਤੋਂ ਬਚਾਇਆ ਜਾਵੇਗਾ ਹੋਰ ਕਈ ਪ੍ਰਕਾਰ ਦੇ ਰੋਗਾਂ ਨੇੜੇ ਵੀ ਨਹੀਂ ਆਉਣਗੇ,ਇਹ ਚਮੜੀ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਮੋਟਾਪੇ ਵਰਗੀ ਸਮੱਸਿਆ ਨੂੰ ਦੂਰ ਕਰਦਾ ਹੈ ਵਾਲਾਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਸਾਡੇ ਲਿਵਰ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ,ਅਤੇ ਹੋਰ ਕਈ ਪ੍ਰਕਾਰ ਦੇ ਰੋਗਾਂ ਤੋਂ

ਬਚਾਉਣ ਲਈ ਸਾਡੀ ਮਦਦ ਕਰ ਦਿੰਦਾ,ਤੇ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰ ਦਿੰਦਾ ਹੈ ਸ਼ੂਗਰ ਵਰਗੀ ਸਮੱਸਿਆ ਨੂੰ ਉਥੇ ਹੀ ਰੋਕ ਲੈਂਦਾ ਹੈ, ਇਸ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਤੁਹਾਡੇ ਗਲੇ ਦੀ ਖਰਾਸ਼ ਨੂੰ ਸਹੀ ਕਰ ਦਿੰਦੇ ਹਨ ਇਸ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਣਗਣੇ ਪਾਣੀ ਦੇ ਵਿੱਚ ਇਕ ਚਮਚ ਮਿਲਾ ਕੇ ਸੇਵਨ ਕਰਨਾ ਹੈ, ਜੇਕਰ ਤੁਹਾਡੇ ਸਰੀਰ ਦੇ ਵਿੱਚ ਬੈਡ ਕੈਸਟਰੋਲ ਵਧਦਾ ਗਿਆ ਹੈ ਤਾਂਜਾਂ ਫਿਰ ਤੁਹਾਨੂੰ ਆਪਣੇ ਦਿਲ

WhatsApp Group (Join Now) Join Now

ਨਾਲ ਜੁੜੀ ਹੋਈ ਬਿਮਾਰੀ ਹੈ ਤਾਂ ਇਸ ਨਾਲ ਤੁਹਾਡਾ ਖੂਨ ਪਤਲਾ ਹੋ ਜਾਵੇਗਾ, ਤੁਹਾਡਾ ਬਲੱਡ ਪ੍ਰੈਸ਼ਰ ਹਮੇਸ਼ਾ ਸਹੀ ਰਹੇਗਾ ਕੈਸਟਰੋਲ ਵਧਣ ਘਟਣ ਦੀ ਸਮੱਸਿਆ ਨਹੀਂ ਆਵੇਗੀ,ਕਸਟਰੋਲ ਨੂੰ ਸਹੀ ਕਰਨ ਲਈ ਇਕ ਗਲਾਸ ਪਾਣੀ ਦੇ 2 ਚੱਮਚ ਸੇਬ ਦਾ ਸਿਰਕਾ ਮਿਲਾ ਦੇਣਾ ਹੈ ਅਤੇ ਉਸ ਦਾ ਸੇਵਨ ਕਰਨਾ ਹੈ, ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਸੇਵਨ ਕਰਨਾ ਹੈ ਤੇ ਦਿਨ ਦੇ ਵਿਚ ਦੋ ਵਾਰ ਸੇਵਨ ਕਰਨਾ ਹੈ ਕਸਟਰੋਲ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ,

ਜੇਕਰ ਤੁਹਾਡੇ ਸਿਰ ਦੇ ਵਿੱਚ ਸਿਕਰੀ ਹੋ ਗਈ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਤੇਲ ਲੈਣਾ ਹੈ ਉਸਦੇ ਵਿਚ ਸੇਬ ਦਾ ਸਿਰਕਾ ਮਿਲਾ ਦੇਣਾ ਹੈ ਤਾਂ ਫਿਰ ਤੁਸੀਂ ਇਸ ਨੂੰ ਆਪਣੇ ਵਾਲਾਂ ਤੇ ਲਗਾਉਣਾ ਹੈ ਇਸ ਤਰ੍ਹਾਂ ਤੁਸ ਹਫ਼ਤੇ ਦੇ ਵਿੱਚ ਦੋ ਵਾਰੀ ਕਰਨਾ ਹੈ,ਤੁਹਾਡੇ ਚਿਹਰੇ ਦੇ ਅਤੇ ਦਾਗ-ਧੱਬੇ ਫੋੜੇ-ਫਿਨਸੀਆਂ ਹੋ ਜਾਣ ਤਾਂ ਤੁਸੀਂ ਇਸ ਦਾ ਸੇਵਨ ਕਰਨਾ ਹੈ ਇਸ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਅੰਦਰੂਨੀ ਤੌਰ ਤੋ ਸਾਫ਼ ਕਰਦੇ ਹਨ ਜਿਸ ਨਾਲ ਤੁਹਾਡੇ ਚਿਹਰੇ

ਤੇ ਵੀ ਨਿਖਾਰ ਆ ਜਾਂਦਾ ਹੈ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੇ ਹਨ ਇਸ ਲਈ ਸੇਬ ਦੇ ਸਿਰਕੇ ਦੀਆਂ ਦੋ ਬੂੰਦਾ ਨੂੰ 4 ਬੂੰਦਾਂ ਪਾਣੀ ਪਾ ਕੇ ਆਪਣੇ ਚਿਹਰੇ ਤੇ ਲੱਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰਨੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੁਝ ਸਮੇਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ, ਜੇਕਰ ਤੁਸੀਂ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਵਿਚ ਹੋ ਜਾ ਫਿਰ ਤੁਹਾਡਾ ਖਾਣਾ ਜਲਦੀ ਹਜਮ ਨਹੀ ਹੁੰਦਾ.ਅਸੀਂ ਇਕ ਗਲਾਸ ਪਾਣੀ ਵਿਚ ਦੋ ਚਮਚ ਸੇਬ ਦਾ ਸਿਰਕਾ

ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇਸ ਦਾ ਸੇਵਨ ਕਰ ਲੈਣਾ ਹੈ ਅਤੇ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਸੇ ਪ੍ਰਕਿਰਿਆ ਦੇ ਨਾਲ ਇਸ ਦਾ ਸੇਵਨ ਕਰੋ ਜੋ ਤੁਹਾਡੇ ਸ਼ੂਗਰ ਦੀ ਸਮੱਸਿਆ ਰੁਕ ਜਾਵੇਗੀ ਅਤੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਹੈ ਮੁਟਾਪੇ ਖਤਮ ਕਰਨ ਲਈ ਇਕ ਗਲਾਸ ਪਾਣੀ ਦੇਵੇ ਤੇ 2 ਚਮਚ ਸੇਬ ਦਾ ਸਿਰਕਾ ਮਿਲਾ ਕੇ ਸੇਵਨ ਕਰਨਾ ਹੈ ਮੋਟਾਪਾ ਵੀ ਤੁਹਾਡਾ ਰੁਕ ਜਾਵੇਗਾ ਖਤਮ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀ ਇਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਇਸ ਦਾ ਇਸਤੇਮਾਲ ਕਰਨਾ ਹੈ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਹੈ ਤੁਸੀਂ ਤੰਦਰੁਸਤ ਰਹੋਗੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *