ਜੂੰਆਂ ਹਮੇਸ਼ਾਂ ਲਈ ਖਤਮ ਹੋ ਜਾਣਗੀਆਂ 1 ਵਾਰ ਲਗਾ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਦੇ ਵਿੱਚੋਂ ਜੂਆਂ ਅਤੇ ਲੀ-ਖਾਂ, ਖ-ਤ-ਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਸਾਡੇ ਸਿਰ ਤੇ ਜਾਨਣ ਵਾਲੇ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਨਾਲ ਕੁਝ ਹੀ ਸਮੇਂ ਦੇ ਵੈਸੇ ਇਹ ਤੁਹਾਡੇ ਸਿਰ ਦੀਆਂ ਜੂੰਆਂ ਲੀ-ਖਾਂ ਸਿ-ਕ-ਰੀ ਖ-ਤ-ਮ ਹੋ ਜਾਵੇਗੀ ਅਤੇ ਹੁਣ ਗੱਲ ਕਰਦੇ ਅਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਕਿਹੜੀਆਂ ਚੀਜ਼ਾਂ ਹਨ ਅਤੇ ਕਿਵੇਂ ਤਿਆਰ ਕਰਨਾ ਇਸ ਨੁਕਤੇ ਨੂੰ ਤਿਆਰ ਕਰ ਲਓ ਤੁਸੀਂ ਸਭ ਤੋਂ ਪਹਿਲਾਂ

ਕਪੂਰ ਦੀ ਟਿ-ਕੀ ਲੈਣੀਆਂ ਹਨ ਇੱਕ ਕਪੂਰ ਦੀ ਟਿ-ਕੀ ਨੂੰ ਤੁਸੀਂ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਇਕ ਚਮਚ ਇਸ ਦਾ ਪਾਊਡਰ ਤਿਆਰ ਹੋ ਜਾਣ ਤੋਂ ਬਾਅਦ ਤੁਸੀਂ ਕਿਸੇ ਕੌ-ਲੀ ਵਿਚ ਇਸ ਨੂੰ ਪਾ ਲੈਣਾ ਹੈ ਅਤੇ ਤੁਸੀਂ ਫਿਰ ਇਸ ਵਿਚ ਅੱਧਾ ਨਿੰਬੂ ਨਿ-ਚੋ-ੜ ਦੇਣਾ ਅਤੇ ਫੇਰ ਉਸ ਇਸ ਵਿਚ ਇਕ ਚਮਚ ਨਾਰੀਅਲ ਦਾ ਤੇਲ ਮਿਲਾ ਦੇਣਾ ਹੈ ਅਤੇ ਫਿਰ ਇਹ ਪੈਸਟ ਬਣ ਕੇ ਤਿਆਰ ਹੋ ਜਾਵੇਗੀ ਅਤੇ ਤੁਸੀਂ ਇਸ ਨੂੰ ਲਗਾਉਣ ਲਈ ਕਿਸੇ ਰੂ ਦੀ ਮਦਦ ਨਾਲ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ

ਵਿੱਚ ਚੰਗੀ ਤਰ੍ਹਾਂ ਹੈ ਅਤੇ ਵਾਲਾਂ ਦੀਆਂ ਚਮੜੀ ਤੇ ਚੰਗੀ ਤਰ੍ਹਾਂ ਲਗਾ ਕੇ ਤੀਹ ਤੋਂ ਪੱਚੀ ਮਿੰਟ ਤੱਕ ਲੱਗਾ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਸ਼ੈਂਪੂ ਨਾਲ ਆਪਣਾ ਸਿਰ ਤੋਂ ਹੋ ਸਕਦੇ ਇਸ ਤਰ੍ਹਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਇੱਕ ਦੋ ਵਾਰ ਇਸ ਨੂੰ ਇ-ਸ-ਤੇ-ਮਾ-ਲ ਕਰਨ ਨਾਲ ਹੀ ਤੁਹਾਡੇ ਸਿਰ ਦੇ ਵਿੱਚ ਜੂਆ ਅਤੇ ਲੀ-ਖਾਂ, ਸਿਕਰੀ ਖ-ਤ-ਮ ਹੋ ਜਾਵੇਗੀ

ਇਸ ਪ੍ਰਕਾਰ ਕਿ ਉਪਰ ਦੱਸੇ ਅਨੁਸਾਰ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਨੂੰ ਆਪਣੀਆਂ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਵਾਲਾਂ ਵਿਚ ਫ਼ਰਕ ਨਜ਼ਰ ਆਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.