ਸਵੇਰੇ ਵਾਲ ਧੋਣ ਤੋਂ ਪਹਿਲਾਂ ਵਾਲਾਂ ਤੇ ਇਹ ਲਗਾ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਵਾਲਾਂ ਨੂੰ ਲੰਬੇ ਅਤੇ ਖੂਬਸੂਰਤ ਬਣਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਅਤੇ ਬਹੁਤ ਹੀ ਜ਼ਿਆਦਾਤਰ ਆਪਣੇ ਵਾਲਾਂ ਵਿਚ ਫਰਕ ਨਜ਼ਰ ਆਵੇਗਾ ਅਤੇ ਇਸ ਨੁਕਤੇ ਨੂੰ ਬਣਾਉਣ ਲਈ ਚੀਜ਼ ਦੀ ਜ਼ਰੂਰਤ ਹੈ ਐਲੋਵੇਰਾ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਫਾ-ਇ-ਦੇ-ਮੰ-ਦ ਹੁੰਦਾ ਹੈ ਅਤੇ ਸਾਡੇ ਵਾਲਾਂ ਲਈ ਵੀ ਬਹੁਤ ਲਾਭਦਾਇਕ ਹੈ ਇਸ ਦੇ ਇ-ਸ-ਤੇ-ਮਾ-ਲ ਨਾਲ ਤੁਹਾਡੇ ਵਾਲ ਜੜ੍ਹ ਤੋਂ ਦੁਬਾਰਾ ਆਉਣੇ ਸ਼ੁਰੂ ਹੋ ਜਾਣਗੇ

ਅਤੇ ਕਾਲੇ ਸੁੰਦਰ ਮਜ਼ਬੂਤ ਹੋ ਜਾਣਗੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਐਲੋਵੇਰਾ ਦੇ ਪੱਤਿਆਂ ਨੂੰ ਲੈ ਅਤੇ ਉਸ ਨੂੰ ਛੋਟੇ-ਛੋਟੇ ਟੁ-ਕ-ੜਿ-ਆਂ ਵਿਚ ਕੱ-ਟ ਕੇ ਉਸ ਦੀ ਪੇਸਟ ਤਿਆਰ ਕਰ ਲੈਣੀ ਹੈ ਅਤੇ ਫਿਰ ਇਸ ਨੂੰ ਕਿਸੇ ਬਰਤਨ ਵਿਚ ਛਾਣ ਲੈਣਾ ਹੈ ਅਤੇ ਇਸ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਤੁਸੀਂ ਰੂੰ ਦੀ ਮਦਦ ਨਾਲ ਇਸ ਨੂੰ ਆਪਣੀਆਂ

ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਹੈ ਅਤੇ ਵਾਲਾਂ ਦੇ ਸਾਰੇ ਹਿੱਸਿਆਂ ਵਿੱਚ ਚੰਗੀ ਤਰਾਂ ਲਗਾਉਣ ਤੋਂ ਬਾਅਦ ਹਲਕੀ ਮਾ-ਲ-ਸ਼ ਕਰ ਲੈਣੀ ਹੈ ਹੈ ਸਾਨੂੰ ਆਪਣੇ ਵਾਲਾਂ ਤੇ ਲਗਾਉਣ ਤੋਂ ਬਾਅਦ ਲੱਗਭੱਗ ਇੱਕ ਘੰਟੇ ਤਕ ਇਸੇ ਤਰ੍ਹਾਂ ਹੀ ਰਹਿਣ ਦੇਣਾ ਹੈ ਉਸ ਤੋਂ ਬਾਅਦ ਸੀ ਜਿਹੜੇ ਸ਼ੈਂਪੂ ਨਾਲ ਆਪਣੇ ਵਾਲ ਧੋਦੇ ਹੋਏ ਉਸ ਨਾਲ ਆਪਣੇ ਵਾਲ ਧੋ ਲੈਣੇ ਹਨ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਝ-ੜ-ਨੇ ਵੀ ਬੰਦ ਹੋ ਜਾਣਗੇ ਅਤੇ ਨਵੇਂ ਵਾਲ ਵੀ ਆਉਣਗੇ ਅਤੇ ਵਾਲਾਂ ਨੂੰ ਮਜ਼ਬੂਤੀ ਆਵੇਗੀ ਅਤੇ

ਇਕ ਨਵਾਂ ਨਿਖਾਰ ਦੇਖਣ ਨੂੰ ਮਿਲੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਇਸ ਦੀ ਖਾਸ ਗੱਲ ਇਹ ਕਿ ਇਸਦੇ ਕੋਈ ਵੀ ਨੁ-ਕ-ਸਾ-ਨ ਨਹੀਂ ਆਇਆ ਅਤੇ ਤੁਸੀਂ ਇਸ ਨੂੰ ਹਫਤੇ ਵਿਚ ਤਿੰਨ ਵਾਰ ਇ-ਸ-ਤੇ-ਮਾ-ਲ ਕਰ ਸਕਦੇ

ਹੋ ਇਸ ਪ੍ਰਕਾਰ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਓਹਦੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦਾ ਹੱਲ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.