15 ਮਿੰਟ ਇਹ ਨੁਸਖਾ ਲਗਾਓ ਵਾਲ ਹਮੇਸ਼ਾ ਲਈ ਕਾਲੇ

ਵੀਡੀਓ ਥੱਲੇ ਜਾ ਕੇ ਦੇਖੋ,ਮਹਿੰਦੀ ਨਾ ਡਾਈ ਸਫ਼ੇਦ ਵਾਲ ਹੋਣ ਦੇ ਕਾਰਨ ਇਸ ਨੁਕਤੇ ਤੇ ਇ-ਸ-ਤੇ-ਮਾ-ਲ ਕਰਨ ਨਾਲ, ਲੋਕ ਆਪਣੇ ਵਾਲਾਂ ਨੂੰ ਕਾਲੇ ਕਰਨ ਦੇ ਤੌਰ ਤਰੀਕਿਆਂ ਦਾ ਇ-ਸ-ਤੇ-ਮਾ-ਲ ਕਰਦੇ ਹਨ, ਪਰ ਉਹ ਇਸ ਵਾਰ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ,ਇਹ ਨੁਕਤਾ ਬਹੁਤ ਜ਼ਿਆਦਾ ਸੌਖਾ ਹੈ ਅਤੇ ਇਸ ਦਾ ਅਸਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ, ਇਕ ਵਾਰ ਇਸ ਦਾ ਇ-ਸ-ਤੇ-ਮਾ-ਲ ਕਰੋ ਤਾਂ ਤੁਹਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ,

ਤੁਹਾਡੇ ਵਾਲ ਕਾਲੇ ਹੋਣ ਲੱਗ ਜਾਣਗੇ ਵਾਲ ਮ-ਜ-ਬੂ-ਤ ਵੀ ਹੋਣਗੇ ਅਤੇ ਵਾਲਾਂ ਤੇ ਕੋਈ ਮਹਿੰਦੀ ਲਾਉਣ ਦੀ ਜ਼-ਰੂ-ਰ-ਤ ਨਹੀਂ ਪਵੇਗੀ, ਤੁਸੀਂ ਇੱਕ ਚਮਚ ਚਾਹ ਪੱਤੀ ਲੈ ਲੈਣੀ ਹੈ ਇਸ ਨੂੰ ਥੋੜਾ ਜਿਹਾ ਬਰੀਕ ਪਾ-ਊ-ਡ-ਰ ਕਰ ਲੈਣਾ ਹੈ, 1 ਚੱਮਚ ਤੁਸੀਂ ਹਲਦੀ ਦਾ ਲੈ ਲੈਣਾ ਹੈ, ਇਕ ਚਮਚ ਕੌਫੀ ਪਾ-ਉ-ਡ-ਰ ਲੈਣਾਂ ਹੈ, ਜੇਕਰ ਤ੍ਰਿ-ਫ-ਲਾ ਚੂ-ਰ-ਨ ਹੈ ਤਾਂ ਤੁਸੀਂ ਉਹ ਇਸ ਵਿੱਚ 1 ਚਮਚ ਮਿਲਾ ਸਕਦੇ ਹੋ ਜੇ ਨਹੀਂ ਹੈ ਤਾਂ ਤੁਸੀਂ ਇਕ ਚਮਚ ਆਂਵਲਾ ਪਾ-ਊ-ਡ-ਰ ਵੀ ਪਾ

ਸਕਦੇ ਹੋ ਫਿਰ ਤੁਸੀਂ ਇਸ ਇਕ ਗਲਾਸ ਪਾਣੀ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿ-ਕ-ਸ ਕਰ ਕੇ ਸਾਰੀ ਰਾਤ ਇਸੇ ਤਰ੍ਹਾਂ ਰਹਿਣ ਦੇਣਾ ਹੈ, ਸਵੇਰੇ ਉੱਠ ਕੇ ਇਸ ਪਾਣੀ ਨੂੰ ਦੇਖੋਗੇ ਤਾਂ ਇਹ ਪਾਣੀ ਕਾਲਾ ਹੋ ਜਾਵੇਗਾ ਤੁਸੀਂ ਇਸ ਪਾਣੀ ਨੂੰ ਛਾ-ਣ ਕੇ ਵੱਖ ਕਰ ਲੈਣਾ ਹੈ,ਫੇਰ ਤੁਸੀਂ ਇਸ ਪਾਣੀ ਨੂੰ ਤਿੰਨ ਹਿੱਸਿਆਂ ਦੇ ਵਿੱਚ ਬ-ਰਾ-ਬ-ਰ ਮਾਤਰਾ ਦੇ ਵਿਚ ਇਕ ਕਟੋਰੀ ਵਿੱਚ ਪਾ ਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਉਸ ਨੇ ਇਸ ਪਾਣੀ ਦੇ ਇੱਕ ਹਿੱਸੇ ਵਿੱਚ ਥੋੜ੍ਹਾ ਜਿਹਾ ਸ਼ੈਂਪੂ ਮਿਲਾ ਸਕਦੇ ਹੋ ਕੋਈ ਵੀ ਜੋ ਤੁਸੀਂ ਵਰਤਦੇ ਹੋ, ਅਰੰਡੀ ਦਾ ਤੇਲ ਤੁਸੀਂ ਕਿਸੇ ਵੀ ਇੱਕ ਹਿੱਸੇ ਵਿੱਚ ਲਗਾ ਸਕਦੇ ਹੋ,

ਜਾਂ ਫਿਰ ਤੁਸੀਂ ਜੋ ਤੇਲ ਵਰਤਦੇ ਹੋ ਉਹ ਇਸ ਦੇ ਹਿੱਸੇ ਵਿਚ ਇਹ ਮਿਲਾ ਦਿਓ ਅਤੇ ਜਦੋਂ ਉਹ ਆਖਰੀ ਹਿੱਸਾ ਬਚ ਜਾਂਦਾ ਹੈ ਉਸ ਨੂੰ ਤੁਸੀਂ ਅਖ਼ੀਰ ਵਿਚ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਨ੍ਹਾਂ ਨੁ-ਕ-ਤਿ-ਆਂ ਨੂੰ ਤੁਸੀਂ ਕਿਸੇ ਵੀ ਨੁਕਤੇ ਨੂੰ ਵਰਤ ਸਕਦੇ ਹੋ ਇਸ ਪਾਣੀ ਦੇ ਤਿੰਨ ਹਿੱਸੇ ਕਰ ਲੈਣੇ ਹਨ, ਜਿਹੜਾ ਪਹਿਲਾ ਹਿੱਸਾ ਸੀ ਉਸ ਵਿੱਚ ਆਪਾ ਸ਼ੈਂ-ਪੂ ਮਿਲਾਇਆ ਸੀ ਉਸ ਨਾਲ ਪਹਿਲਾਂ ਤਾਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਂ ਹੈ, ਉਸ ਤੋਂ ਬਾਅਦ ਫੇਰ ਜਿਸ ਵਿੱਚ ਤੇਲ ਮਿਲਾਇਆ ਸੀ

ਤੁਸੀਂ ਉਸ ਨਾਲ ਆਪਣੇ ਵਾਲਾਂ ਦੀ ਮਾ-ਲ-ਸ਼ ਕਰ ਸਕਦੇ ਹੋ ਅਤੇ ਅਖੀਰ ਵਿੱਚ ਜਿਹੜਾ ਪਾਣੀ ਦਾ ਹਿੱਸਾ ਬਚ ਗਿਆ ਉਸ ਵਿਚ ਦੱਸੇ ਇੱਕ ਸ-ਪ੍ਰੇ-ਅ ਵਾਲੀ ਬੋਤਲ ਵਿੱਚ ਉਸ ਪਾਣੀ ਨੂੰ ਪਾ ਲੈਣਾ ਹੈ ਅਤੇ ਆਪਣੇ ਵਾਲਾਂ ਦੀਆਂ ਜ-ੜ੍ਹਾਂ ਵਿੱਚ ਉਸ ਨੂੰ ਲਗਾਉਣਾ ਹੈ ਇਹਨਾਂ ਤਿੰਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਤੁਸੀਂ ਕਿਸੇ ਵੀ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਤੁਹਾਡੇ ਵਾਲ ਜੜ੍ਹ ਤੋਂ ਕਾ-ਲੇ ਹੋਣੇ ਸ਼ੁਰੂ ਹੋ ਜਾਣਗੇ ਚਿੱਟੇ ਵਾਲਾਂ ਦੀ

ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ ਤੁਹਾਨੂੰ ਮਹਿੰਦੀ ਲਾਉਣ ਦੀ ਜ਼-ਰੂ-ਰ-ਤ ਨਹੀਂ ਪਵੇਗੀ ਤੁਹਾਡੇ ਵਾਲ ਕੁ-ਦ-ਰ-ਤੀ ਤੌਰ ਤੇ ਕਾਲੇ ਰਹਿਣਗੇ ਇਸ ਲਈ ਜਿੰਨਾਂ ਨੂੰ ਵੀ ਚਿੱਟੇ ਵਾਲਾਂ ਦੀ ਸ-ਮੱ-ਸਿ-ਆ ਹੈ ਉਹ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਦੀ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਮਿਲ ਜਾਵੇ ਅਤੇ ਉਨ੍ਹਾਂ ਦੇ ਵਾਲ ਕਾਲੇ ਮ-ਜ਼-ਬੂ-ਤ ਅਤੇ ਸੁੰਦਰ ਹੋ ਜਾਣ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *