ਵਾਲਾਂ ਵਿਚ ਇਹ ਚੀਜ਼ ਲਗਾ ਕੇ ਧੋਵੋ-ਜ਼ਿੰਦਗੀ ਭਰ ਵਾਲ ਨਹੀਂ ਝੜਨਗੇ

ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਦਾ ਝ-ੜ-ਨਾ ਬੰ-ਦ ਹੋ ਜਾ ਵੇ ਗਾ ਵਾਲ ਲੰਬੇ ਹੋ ਜਾਣਗੇ ਮਜ਼ਬੂਤ ਹੋ ਜਾਣਗੇ ਇਸ ਨੁਕਤੇ ਦਾ ਇਸਤੇਮਾਲ ਕਰਕੇ ਤੁਸੀਂ ਬਹੁਤ ਹੀ ਜਲਦ ਆਪਣੇ ਵਾਲਾਂ ਵਿੱਚ ਮਜਬੂਤੀ ਅਤੇ ਵਧੀਆ ਨਿ-ਖਾ-ਰ ਲਿਆ ਸ ਕ ਦੇ ਹੋ ਜਿਹ ਕੇ ਕਈ ਲੋਕਾਂ ਦੇ ਆਮ ਬਜਾਰੀ ਸ਼ੈਂਪੂ ਦੀ ਵਰਤੋਂ ਕਰਨ ਨਾਲ ਉਨ੍ਹਾਂ ਦੇ ਵਾਲ ਝ-ੜ-ਨੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਵਾਲ ਰੁਖੇ ਸੁੱਕੇ ਹੋ ਜਾਂਦੇ ਹਨ ਪਰ ਸਾਡੇ ਦੱ ਸੇ ਜਾਣ ਵਾਲੇ ਨੁਕਤੇ ਨਾਲ ਤੁਹਾਡੇ ਵਾਲਾਂ ਨੂੰ

ਅਜਿਹੀ ਕੋਈ ਵੀ ਸ-ਮੱ-ਸਿ-ਆ ਨਹੀਂ ਆਵੇਗੀ ਤੁਹਾਡੇ ਵਾਲ ਦੁਗਣੀ ਤੇਜ਼ੀ ਨਾ ਲ ਲੰਬੇ ਹੋ ਜਾਣਗੇ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਬਰਤਨ ਵਿੱਚ 3 ਤੋਂ 4 ਚਮਚ ਕੱਚਾ ਚਾਵਲ ਲੈ ਲੈਣੇ ਹਨ ਅਤੇ ਫਿਰ ਇਨ੍ਹਾਂ ਚੋਲਾ ਨੂੰ ਚੰਗੀ ਤਰ੍ਹਾਂ ਧੋ ਲੈਣਾਂ ਹੈ ਚੌਲਾਂ ਨੂੰ ਧੋਣ ਤੋਂ ਬਾਅਦ ਇਸ ਨੂੰ ਕਿਸੇ ਵੱਡੇ ਬਰਤਨ ਵਿੱਚ ਪਾ ਕੇ ਇਸ ਵਿਚ ਇ ਕ ਕੱਪ ਪਾਣੀ ਦਾ ਪਾ ਦੇਣਾ ਹੈ ਅਤੇ ਇਸ ਨੂੰ ਗਰਮ ਕਰੋ

ਅੱਗ ਤੇ ਰੱਖ ਦੇਣਾ ਹੈ ਅਤੇ ਜਦੋਂ ਇਹ ਚਾਵਲ ਚੰਗੀ ਤਰ੍ਹਾਂ ਪੱਕ ਜਾਣ ਅਤੇ ਇਸ ਦਾ ਜੋ ਚਿੱਟਾ ਪਾਣੀ ਹੁੰਦਾ ਹੈ ਉਸ ਨੂੰ ਤੁਸੀਂ ਛਾਣ ਕੇ ਵੱਖ ਕਰ ਲੈਣਾ ਹੈ ਅਤੇ ਇਸ ਪਾਣੀ ਨੂੰ ਠੰਡਾ ਕਰੋ ਜੇ ਤੁਸੀਂ ਰੱਖ ਦੇਣਾ ਹੈ ਜਦੋਂ ਇਹ ਪਾਣੀ ਠੰਡਾ ਹੋ ਜਾਵੇ ਤਾਂ ਫਿਰ ਅਤੇ ਫਿ ਰ ਤੁਸੀਂ ਉਸ ਵਿੱਚ ਇੱਕ ਸ਼ੈਂਪੂ ਮਿਲਾ ਦੇਣਾ ਹੈ ਜੋ ਵੀ ਤੁਸੀਂ ਵਰਤੋਂ ਕਰਦੇ ਹੋ ਹੁਣ ਇਸ ਨੂੰ ਇ-ਸ-ਤੇ-ਮਾ-ਲ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਨੂੰ ਹਲਕਾ-ਜਿਹਾ ਵਾ ਲਾਂ ਦੀਆਂ ਜ-ੜ੍ਹਾਂ ਵਿੱਚ ਪਾਣੀ ਲਗਾ ਲੈਣਾ ਹੈ

ਅਤੇ ਜੋ ਆਪਾਂ ਇਹ ਨੁਕਤਾ ਤਿਆਰ ਕੀਤਾ ਹੈ ਉਹ ਉਸ ਨੂੰ ਆਪਣੇ ਵਾਲਾਂ ਦੀਆਂ ਜ-ੜ੍ਹਾਂ ਵਿੱਚ ਅਤੇ ਆਪਣੇ ਸਾਰੇ ਭਾ-ਗਾਂ ਅਤੇ ਚੰਗੀ ਤਰ੍ਹਾਂ ਲਗਾਉਣਾ ਹੈ ਅਤੇ ਤੁਸੀਂ ਇਸ ਨੁਕਤੇ ਨੂੰ ਹਫਤੇ ਵਿਚ ਦੋ ਤੋਂ ਤਿੰਨ ਵਾਰ ਇਸਤੇਮਾਲ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੁ ਝ ਹੀ ਦਿਨਾਂ ਦੇ ਬਾਦ ਚ ਵਾਲ ਲੰਮੇ ਕਾਲੇ ਮਜ਼ਬੂਤ ਅਤੇ ਚਮਕਦਾਰ ਹੋ ਜਾਣਗੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ

ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡੇ ਵਾ ਲਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਤੁਹਾਡੇ ਵਾਲ ਕਾਲੇ ਲੰਬੇ ਅਤੇ ਮਜ਼ਬੂਤ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *