ਜੋ ਸਾਨੂੰ ਉਹਨਾਂ ਆਪਣਿਆ ਤੋ ਮਿਲਦਾ ਹੈ, ਜੋ ਸਾਡੀ ਜ਼ਿੰਦਗੀ ਵਿਚ ਸਾਡੇ ਬਹੁਤ ਕਰੀਬ ਹੁੰਦੇ ਹਨ। ਮਾਂ ਪਿਓ ਨਾਲ ਪਿਆਰ, ਭੈਣ ਭਰਾ ਨਾਲ ਪਿਆਰ, ਬੱਚਿਆਂ ਨਾਲ ਪਿਆਰ, ਇਹੋ ਜਿਹੇ ਹੁੰਦੇ ਨੇ ਇਹ ਖੂਬਸੂਰਤ ਰਿਸ਼ਤੇ ਤੇ ਇਨ੍ਹਾਂ ਨਾਲ ਪਿਆਰ। ਇਹ ਪਿਆਰ ਦੇ ਰਿਸ਼ਤੇ ਹੀ ਹੁੰਦੇ ਹਨ ,ਜੋ ਮੀਲਾਂ ਦੀ ਦੂਰੀ ਤੇ ਵੀ ਤੁਹਾਨੂੰ ਕੋਲ ਆਉਣ ਦੀ ਖਿੱਚ ਪਾਉਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੰਗਲੈਂਡ ਦੇ ਵਿੱਚ ਇਕ ਪੋਤਾ 2800 ਕਿਲੋਮੀਟਰ ਚੱਲ ਕੇ ਆਪਣੀ ਦਾਦੀ ਨੂੰ ਮਿਲਣ ਉਸ ਕੋਲ ਲੰਡਨ ਪਹੁੰਚਿਆ ਹੈ। ਜਦੋਂ ਤੂੰ ਕਰੋਨਾ ਮਹਾਮਾਰੀ ਨੇ ਸਭ ਰਿਸ਼ਤਿਆਂ ਨੂੰ ਇਕ ਦੂਸਰੇ ਤੋਂ ਦੂਰ ਕਰ ਦਿੱਤਾ ਉਥੇ ਹੀ ਉਸ ਬੱਚੇ ਦੇ ਦਿਲ ਵਿਚ ਆਪਣੀ ਦਾਦੀ ਕੋਲ ਜਾਣ ਦੀ ਉਤਸੁਕਤਾ ਵਧਦੀ ਗਈ। ਕਰੋਨਾ ਦੇ ਕਾਰਨ ਦੁਨੀਆਂ ਵਿੱਚ ਸਖ਼ਤ ਤਾਲਾਬੰਦੀ ਲਾਗੂ ਕਰ ਦਿੱਤੀ ਗਈ।ਜਿਸ ਕਾਰਨ ਟਰੇਨ , ਹਵਾਈ ਆਵਾਜਾਈ ਅਤੇ ਜਨਤਕ ਗੱਡੀਆਂ ਦੇ ਆਉਣ ਜਾਣ ਤੇ ਰੋਕ ਲੱਗ ਗਈ। ਇਸ ਤਾਲਾਬੰਦੀ ਕਾਰਨ ਹਜ਼ਾਰਾਂ ਲੋਕ ਦੂਸਰੇ ਦੇਸ਼ਾਂ ਵਿੱਚ ਫਸ ਗਏ,ਤੇ ਉਨ੍ਹਾਂ ਨੂੰ ਆਪਣੇ ਘਰ ਵਾਪਿਸ ਆਉਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ਹਾਲਾਤਾਂ ਵਿੱਚ 10 ਸਾਲਾਂ ਰੋਮਿਓ ਕੌਕਸ ਆਪਣੇ 46 ਸਾਲਾ ਪਿਤਾ