ਕਿਸੇ ਵੀ ਉਮਰ ਚ ਸਫੇਦ ਵਾਲਾ ਨੂੰ ਹਮੇਸ਼ਾ ਲਈ 1 ਹਫਤੇ ਚ ਕਰੋ ਕਾਲੇ

ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਨੂੰ ਕਾਲੇ ਕਰਨ ਦਾ ਨੁਕਤਾ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਹਾਡੇ ਵਾਲ ਚਿੱਟੇ ਹਨ ਅਤੇ ਉਹ ਵੀ ਦੁਬਾਰਾ ਕਾਲੇ ਹੋ ਜਾਣਗੇ ਇਸ ਨੁਕਤੇ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਵਾਲ ਝੜਨੇ ਵੀ ਬੰਦ ਹੋ ਜਾਣਗੇ ਅਤੇ ਵਾਲ ਕਾਲੇ ਹੋ ਜਾਣਗੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਇਸ ਪ੍ਰਕਾਰ ਤਿਆਰ ਕਰਨਾ ਹੈ ਤੁਸੀਂ ਇਹ ਇੱਕ ਚਮਚ ਕਲੋਂਜੀ ਦਾ ਤੇਲ ਲੈਣਾ ਹੈ

ਫਿਰ ਤੁਸੀਂ ਅੱਧਾ ਚਮਚ ਜੈਤੂਨ ਦਾ ਤੇਲ ਲੈਣਾ ਹੈ ਫਿਰ ਇੱਕ ਕੈਪਸੂਲ ਵਿਟਾਮਿਨ-ਈ ਦਾ ਇਸ ਵਿਚ ਮਿਲਾ ਦੇਣਾ ਹੈ ਇਸ ਕੈਪਸੂਲ ਦਾ ਤੇਲ ਕੱਢ ਕੇ ਤੁਸੀਂ ਇਸ ਵਿੱਚ ਮਿਲਾ ਦੇਣਾ ਹੈ ਫੇਰ ਤੁਸੀਂ ਉਸ ਵਿਚੋਂ ਅੱਧਾ ਚੱਮਚ ਐਲੋਵੇਰਾ ਜੈੱਲ ਮਿਲਾ ਦੇਣੀ ਹੈ ਤੁਸੀਂ ਆਂਵਲੇ ਦੇ ਪੱਤਿਆਂ ਦਾ ਪਾਊਡਰ ਲੈਂਦਾ ਹੈ ਇਹ ਪਾਊਡਰ ਸੀ ਅੱਧਾ ਚਮਚ ਲੈ ਕੇ ਇਸ ਵਿਚ ਮਿਲਾ ਦੇਣਾ ਹੈ,ਆਪੇ ਆਂਵਲੇ ਦੇ ਪੱਤਿਆਂ ਨੂੰ ਛਾ ਤੇ ਸੁਕਾ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਇਹਨਾਂ ਚੀਜ਼ਾਂ ਨੂੰ ਚੰਗੀ

WhatsApp Group (Join Now) Join Now

ਤਰ੍ਹਾਂ ਆਪਸ ਵਿੱਚ ਮੇਲਾ ਕਰਕੇ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਇਸ ਪੇਸਟ ਨੂੰ ਆਪਣੀਆਂ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉ ਤੂਸੀ ਇਸ ਨੁਕਤੇ ਨੂੰ ਹਫਤੇ ਵਿੱਚ ਦੋ ਵਾਰੀ ਵਰਤ ਸਕਦੇ ਹੋ ਜੇਕਰ ਤੁਸੀਂ ਇਸ ਨੁਕਤੇ ਨੂੰ ਇਸ ਪ੍ਰਕਾਰ ਆਪਣੇਆ ਵਾਲਾ ਤੇ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਵਾਲ ਝੜਨੇ ਵੀ ਬੰਦ ਹੋ ਜਾਣਗੇ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਆਵੇਗੀ ਵਾਲਾ ਵਿਚ ਨਿਖਾਰ ਆਵੇਗਾ ਤੇ ਵਾਲ ਕਾਲੇ ਹੋ ਜਾਣਗੇ ਇਸ ਪ੍ਰਕਾਰ ਉੱਪਰ

ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਹੈ ਤੁਹਾਡੇ ਵਾਲ ਕਾਲੇ ਸੁੰਦਰ ਅਤੇ ਮਜ਼ਬੂਤ ਹੋ ਸਕਣ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *