ਉਹਨਾਂ ਦੇ ਹਰ ਕਾਰਜ਼ ਸਫ਼ਲ ਹੁੰਦੇ ਨੇ ਇਹਨਾਂ 2 ਸਮਿਆਂ ਤੇ ਜੋ ਗੁਰੂ ਘਰ ਜਾਕੇ ਮੱਥਾ ਟੇਕਦੇ ਨੇ

ਵੀਡੀਓ ਥੱਲੇ ਜਾ ਕੇ ਦੇਖੋ,ਇਹਨਾਂ ਦੋ ਸ-ਮਿ-ਆਂ ਤੇ ਗੁਰੂ ਘਰ ਜਾ ਕੇ ਮੱ-ਥਾ ਟੇ-ਕ-ਣ ਨਾਲ ਤੁਹਾਨੂੰ ਖ਼ੁ-ਸ਼ੀ-ਆਂ ਪ੍ਰਾਪਤ ਹੁੰਦੀਆਂ ਹਨ ਘਰ ਵਿਚ ਸੁ-ਖ ਸ਼ਾ-ਨ-ਤੀ ਰਹਿੰਦਾ ਹੈ ਅਤੇ ਪਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਹੈ, ਜਿਸ ਪਰਮਾਤਮਾ ਨੇ ਆਪ ਨੂੰ ਇਸ ਦੁਨੀਆਂ ਤੇ ਭੇ-ਜਿ-ਆ ਹੈ ਓਸਦੀ ਰ-ਚਾ-ਈ ਹੋਈ ਦੁਨੀਆਂ ਹੈ ਅਤੇ ਲੋਕ ਅੱਜ ਕੱਲ੍ਹ ਉਸ ਪਰਮਾਤਮਾ ਲਈ ਵੀ ਸਮਾਂ ਨਹੀਂ ਕੱਢਦੇ ਕੁਝ ਲੋਕ ਹਨ ਜੋ ਕਿ ਸਵੇਰੇ ਸ਼ਾਮ ਨੂੰ ਗੁਰੂ ਘਰ ਜਾਂਦੇ ਹਨ ਪਰ ਕਈ ਵਾਰ ਕਿਸੇ ਕੋਲ ਸਮਾਂ ਨਹੀਂ ਹੁੰਦਾ ਪਰ

ਉਸ ਨੂੰ ਦਿਨ ਵਿਚ ਇਕ ਵਾਰ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ, ਗੁਰੂ ਦੇ ਬਚਨਾਂ ਤੇ ਵਿ-ਸ਼-ਵਾ-ਸ਼ ਕਰਕੇ ਉਨ੍ਹਾਂ ਦੀ ਗਲ ਨੂੰ ਮੰ-ਨ-ਣਾ ਚਾਹੀਦਾ ਹੈ, ਕਿਉ ਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਹੀ ਸੁਧਰ ਸਕਦਾ ਪ-ਰ-ਮਾ-ਤ-ਮਾ ਦਾ ਨਾਮ ਹੀ ਸਾਨੂੰ ਇੱਕ ਚੰਗੀ ਸੇਧ ਦਿੰਦਾ ਹੈ ਅਤੇ ਇਸ ਸੇਧ ਦੇ ਅਨੁਸਾਰ ਹੀ ਅਸੀਂ ਚੰਗੇ ਕਰਮ ਕਰਨੇ ਹਨ ਜਿਸ ਨਾਲ ਸਾਡੀਆਂ ਜੂਨਾਂ ਕੱ-ਟੀ-ਆਂ ਜਾਣੀਆਂ ਨਹੀਂ ਤਾਂ ਆਪਾਂ ਨੂੰ ਪਤਾ ਹੈ ਕਿ 84 ਲੱਖ ਜੂਨਾ ਹਨ ਉਹਨਾਂ ਵਿਚ ਆਪਣਾ ਮਨੁੱਖੀ ਜੀਵਨ ਤੋਂ ਬਾਅਦ ਨਹੀਂ ਤਾਂ ਫਿਰ ਆਉਣਾ ਪਵੇਗਾ

ਜੇਕਰ ਤੁਸੀਂ ਚਾਹੁੰਦੇ ਹੋ ਕੇ ਪ-ਰ-ਮਾ-ਤ-ਮਾ ਦੇ ਨਾਲ ਜੁੜੇ ਰਹੀਏ ਅਤੇ ਇਨ੍ਹਾਂ ਜੂਨਾਂ ਦੇ ਵਿਚ ਨਾ ਆਈਏ ਤਾਂ ਤੁਸੀਂ ਪ੍ਰਮਾਤਮਾਂ ਦੇ ਨਾਲ ਆਪਣੀ ਪ੍ਰੀ-ਤ ਬਣਾ ਲਓ,ਜਿਹੜਾ ਇਨਸਾਨ ਦੇਣ ਦੇ ਵਿਚ ਦੋ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲੋਂ ਸ਼-ਰ-ਧਾ ਭਾਵਨਾ ਦੇ ਨਾਲ ਮੱਥਾ ਟੇ-ਕ-ਦਾ ਹੈ ਉਸ ਦਾ ਜ-ਨ-ਮ ਮ-ਰ-ਨ ਕੱ-ਟਿ-ਆ ਜਾਂਦਾ ਹੈ, ਸੰਗਤ ਦੇ ਵਿਚ ਬੈਠਣਾ ਹੈ ਗੁਰੂ ਜੀ ਗੁਰਬਾਣੀ ਨੂੰ ਸੁਣਨਾ ਹੈ ਗੁਰੂ ਦੀ ਗਲ ਨੂੰ ਸੁਣਨਾ ਹੈ ,ਜੇਕਰ ਆਪਾਂ ਸਿਰਫ ਮੱ-ਥਾ ਹੀ ਟੇਕ ਕੀ ਜਾਨੇ ਹਾਂ ਅਤੇ ਗੁਰੂ ਦੀ ਗੱਲ ਵੱਲ ਧਿ-ਆ-ਨ ਨਹੀਂ ਦਿੰਦੇ

ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਿਹਾ ਹੈ ਤਾਂ ਸਾਡਾ ਕੋਈ ਫਾ-ਇ-ਦਾ ਨਹੀਂ, ਗੁਰੂ ਦੀ ਗੱਲ ਦੇ ਉੱ-ਤੇ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਗੁਰੂ ਘਰ ਜਾਕੇ ਸੇਵਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਸ-ਭ-ਨਾਂ ਦਾ ਭਲਾ ਮੰ-ਗੋ ਤੁਹਾਡਾ ਭਲਾ ਵੀ ਹੋਵੇਗਾ, ਅਤੇ ਆਪ ਤੋ ਮਾ-ੜੇ ਆ ਤਾ ਜਰੂਰ ਭਲਾ ਕਰਿਆ ਕਰੋ ਅਤੇ ਉਨ੍ਹਾਂ ਦੀ ਮਦਦ ਵੀ ਜ਼ਰੂਰ ਕਰਿਆ ਕਰੋ ਜੇਕਰ ਅਸੀਂ ਗੁਰੂ ਦੀ ਸਿੱ-ਖਿ-ਆ ਦੇ ਅਨੁਸਾਰ ਚੱ-ਲਾਂ-ਗੇ ਤਾਂ ਗੁਰੂ ਸਾਨੂੰ ਖੁ-ਸ਼ੀ-ਆਂ ਨਾਲ ਨਿ-ਵਾ-ਜ਼ ਦਿੰਦਾ ਹੈ ਅਤੇ ਸਾਡੇ ਹਰ ਕਾ-ਰ-ਜ ਰਾਸ ਹੋ ਜਾਂਦੇ ਹਨ ਏਸੇ ਲਈ ਦਿਨ ਦੇ ਵਿਚ ਸਮਾਂ ਕੱਢ ਕੇ ਪਰਮਾਤਮਾ ਦੇ ਅੱਗੇ ਜ਼ਰੂਰ ਜਾਇਆ ਕਰੋ ਮੱਥਾ ਟੇ-ਕਿ-ਆ ਕਰੋ ਅਤੇ ਅਰਦਾਸ ਬੇ-ਨ-ਤੀ ਕਰਿਆ ਕਰ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.