ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਦੋ ਚਮਚ ਅਲਸੀ ਦੇ ਬੀਜ ਲੈਣੇ ਆ,ਫਿਰ ਲਵਾਂਗੇ ਅਜਵਾਇਣ,ਅਜਵਾਇਣ ਆਪਣੇ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ ਇਸ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਆਪਣੇ ਡਾਇਜੈਸ਼ਨ ਨੂੰ ਠੀਕ ਕਰਦਾ ਹੈ ਤੇ ਇਸ ਨੂੰ ਵੀ ਦੋ ਚਮਚ ਹੀ ਲੈਣਾ ਹੈ,ਅਗਲੀ ਚੀਜ਼ ਲੈਣੀ ਹੈ ਸੌਂਫ ਇਹ ਜ-ਹ-ਰੀ-ਲੇ ਪਦਾਰਥਾ ਨੂੰ ਸਰੀਰ ਵਿਚੋਂ ਬਾਹਰ ਕਰਦਾ ਹੈ ਤੇ
ਸੌਂਫ ਵੀ ਦੋ ਚਮਚ ਦੀ ਮਾਤਰਾ ਵਿਚ ਲੈਣੀ ਹੈ,ਤੇ ਫਿਰ ਅਗਲੀ ਚੀਜ਼ ਲੈਣੀ ਐ ਕਾਲੀ ਜੀਰੀ ਇਹ ਫੈਟ ਨੂੰ ਬਹੁਤ ਜਲਦੀ ਪਿੰਗਲਾਉਂਦਾ ਜਾਂਦਾ ਹੈ ਇਹ ਡਾਇਬਟੀਜ਼ ਤੇ ਬੈਡ ਕਲੈਸਟਰੋਲ ਲਈ ਔਸ਼ਧੀ ਦਾ ਕੰਮ ਕਰਦਾ ਹੈ ਇਹ ਵੀ ਦੋ ਚਮਚ ਦੀ ਮਾਤਰਾ ਵਿਚ ਲੈਣੀ ਹੈ ਤੇ ਫਿਰ ਸੋਂਫ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਤਵੇ ਤੇ ਭੁੰਨ ਲਵੋ ਇਸ ਨੂੰ ਭੁੰਨਣ ਲਈ ਤੁਸੀਂ ਤੇਲ ਘਿਓ ਦਾ ਇਸਤੇਮਾਲ ਨਹੀਂ ਕਰਨਾ ਤੇ
ਇਕ ਤੋਂ ਢੇਡ ਮਿੰਟ ਤਕ ਹੀ ਭੁੰਨਣਾ ਹੈ ਜਿਆਦਾ ਨਹੀਂ ਭੁੰਨਣਾ ਤੇ ਫਿਰ ਭੁੰਨਣ ਤੋਂ ਬਾਅਦ ਇਸ ਨੂੰ ਗ੍ਰੈਂਡਰ ਵਿੱਚ ਪੀਸ ਕੇ ਇਸ ਦਾ ਪਾਊਡਰ ਬਣਾ ਲਵੋ। ਇਸ ਚੂਰਨ ਦੇ ਇੱਕ ਚਮਚ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ,ਤੁਸੀਂ ਇੱਕ ਚਮਚ ਇਸ ਚੂਰਨ ਦਾ ਹਲਕੇ ਗੁਣਗੁਣੇ ਇਕ ਗਲਾਸ ਪਾਣੀ ਵਿਚ ਪਾ ਲੈਣਾ ਹੈ ਤੇ ਅੱਧਾ ਨਿੰਬੂ ਨਿਚੋੜ ਲੈਣਾ ਹੈ ਤੇ ਤੁਸੀਂ ਚਾਹੋ ਤਾਂ ਇਸ ਵਿੱਚ ਚੁਟਕੀ ਕ ਕਾਲਾ ਲੂਣ ਵੀ ਪਾ ਸਕਦੇ ਹੋ ਤੇ ਇਸ ਨੂੰ
ਘੋਲ ਕੇ ਸਵੇਰੇ ਖਾਲੀ ਪੇਟ ਸਿਪ-ਸਿਪ ਕਰਕੇ ਪੀ ਲਵੋ ਤੇ ਦੁਪਹਿਰ ਦੇ ਟਾਈਮ ਤੁਸੀਂ ਇੱਕ ਚਮਚ ਚੂਰਣ ਦਾ ਸੇਵਨ ਕਰਕੇ ਉਪਰ ਦੀ ਇਕ ਗਲਾਸ ਪਾਣੀ ਪੀ ਲਵੋ ਤੇ ਇਸ ਤਰ੍ਹਾਂ ਤੁਸੀਂ ਲਗਾਤਾਰ 30 ਦਿਨ ਕਰੋ ਇਸ ਨਾਲ ਤੁਹਾਡਾ 4 ਤੋਂ 5 ਕਿਲੋ ਵਜਨ ਆਸਾਨੀ ਨਾਲ ਘੱ-ਟ ਜਾਵੇਗਾ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ ਇਸ ਨਾਲ ਤੁਹਾਡਾ ਡਾਇਜੈਸ਼ਨ ਵਧਿਆ ਰਹੇਗਾ ਤੇ ਖਾਣਾ ਖਾਣ ਤੋਂ ਤੁਰੰਤ ਬਾਅਦ ਤੇ ਤੁਰੰਤ
ਪਹਿਲਾਂ ਪਾਣੀ ਨਹੀਂ ਪੀਣਾ।ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਜਰੂਰ ਪੀਣਾ ਚਾਹੀਦਾ ਹੈ ਇਸ ਨਾਲ ਬਲੱਡ ਪ੍ਰੈਸ਼ਰ ਨਹੀਂ ਵੱਧੇਗਾ। ਸੋਣ ਤੋਂ ਇਕ ਘੰਟਾ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਰਾਤ ਨੂੰ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ