ਵੀਡੀਓ ਥੱਲੇ ਜਾ ਕੇ ਦੇਖੋ,ਬੱਚਿਆਂ ਦੇ ਪਾਊਡਰ ਨਾਲ ਆਪਾਂ ਕਿਹੜੇ ਕਿਹੜੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਾਂ ਉਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਬੱਚਿਆਂ ਦੇ ਪਾਊਡਰ ਨਾਲ ਆਪਾਂ ਕਿਵੇਂ ਕਿਹੜੀਆਂ ਚੀਜ਼ਾਂ ਸਹੀ ਕਰ ਸਕਦੇ ਜੇਕਰ ਤੁਹਾਡੇ ਕਿਸੇ ਕੱਪੜੇ ਤੇਲ ਦਾ ਦਾ ਗ਼ਲੱਗ ਜਾਂਦਾ ਹੈ ਜਦੋਂ ਕੇ ਕਪੜੇ ਉਪਰ ਤੇਲ ਲੱਗ ਗਿਆ ਹੈ ਤਾਂ ਨਾਲ ਦੀ ਨਾਲ ਹੀ ਤੁਸੀਂ ਬੱਚਿਆਂ ਵਾਲਾ ਪਾਊਡਰ ਉਸ ਉੱਪਰ ਲਗਾਓ
ਇਸ ਤਰ੍ਹਾਂ ਕਰਨ ਨਾਲ ਉਹ ਪਾਊਡਰ ਸਾਰਾ ਤੇਲ ਖਿੱਚ ਲੈਂਦਾ ਹੈ ਤੇ ਫਿਰ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਧੋ ਸਕਦੇ ਹੋ ਤਾਂ ਥੋੜਾ-ਬਹੁਤਾ ਜੋ ਦਾਗ ਰਹਿ ਜਾਂਦਾ ਹੈ ਉਹ ਉਸ ਨਾਲ ਖਤਮ ਹੋ ਜਾਂਦਾ ਹੈ ਜੇਕਰ ਤੁਸੀਂ ਲਿਪਸਟਿਕ ਲਾਉਂਦੇ ਹੋ ਤਾਂ ਉਸ ਦਾ ਚਮਕਣਾ ਚਾਹੁੰਦੇ ਹੋ ਅਤੇ ਹੁਣ ਲੰਮੇਂ ਸਮੇਂ ਤੱਕ ਲੱਗਾ ਰਹਿਣ ਦੇਣਾ ਚਾਹੁੰਦੇ ਹੋ ਤਾਂ ਸਿਸਟਮ ਲਗਾਉਣ ਤੋਂ ਬਾਅਦ ਥੋੜਾ ਥੋੜਾ ਬੱਚਿਆਂ ਵਾਲਾ ਪਾਊਡਰ ਤੁਸੀਂ ਲਗਾ ਲਓ ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਲਿਪਸਟਿਕ ਹੋਰ ਲਗਾ ਲਓ
ਤਾਂ ਤੁਹਾਡੇ ਲਪਿਸਟਿਕ ਲੰਮਾ ਸਮਾਂ ਤਕ ਲੱਗੀ ਰਹੇਗੀ ਅਤੇ ਉਸ ਵਿੱਚ ਚਮਕ ਆਵੇਗੀ ਅਤੇ ਕਈ ਵਾਰ ਸਾਡੇ ਗਲ ਵਿਚ ਪਾਉਣ ਚੈਨ ਹੁੰਦੀ ਉਸ ਵਿੱਚ ਕਈ ਵਾਰ ਅੜਕ ਪੈ ਜਾਂਦੀ ਹੈ ਉਲਝ ਜਾਂਦੀ ਹੈ ਤਾਂ ਤੁਸੀਂ ਉਸ ਉਪਰ ਥੋੜਾ ਜਿਹਾ ਬੱਚਿਆ ਵਾਲਾ ਪਾਊਡਰ ਲਗਾਉਣਾ ਹੈ ਅਤੇ ਫਿਰ ਆਸਾਨੀ ਨਾਲ ਖੁੱਲ ਜਾਵੇਗੀ ਜੇਕਰ ਤੁਸੀਂ ਕਿੱਥੇ ਜਾਣਾ ਹੈ ਅਤੇ ਤੁਹਾਡੇ ਵਾਲਾਂ ਤੇ ਤੇਲ ਲਗਾ ਹੋਇਆ ਹੈ ਅਤੇ ਵਾਲਾਂ ਨੂੰ ਤੇਲ ਤੋਂ ਮੁਕਤ ਤੁਸੀਂ ਇਸ ਪਾਊਡਰ ਨੂੰ ਵਾਲਾਂ ਤੇ
ਲਗਾ ਕੇ ਮਾਲਸ਼ ਕਰੋ ਅਤੇ ਉਸ ਤੋਂ ਉਪਰ ਕੰਘੀ ਇ-ਸ-ਤ੍ਰੀ ਤੁਹਾਡੇ ਵਾਲਾਂ ਤੇ ਲਗ ਤੇਲ ਵੀ ਹ-ਟ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ