ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਅੱਧੇ ਚਮਚ ਮਾਤਰਾ ਚ ਅਜਵਾਇਣ ਲੈ ਲਓ ਤੇ ਅੱਧੇ ਚਮਚ ਦੀ ਮਾਤਰਾ ਵਿਚ ਮੇਥੀ ਦਾਣੇ ਲੈ ਲਵੋ 4 ਲੌਂਗ ਲੈ ਲਵੋ ਤੇ ਇਕ ਇੰਚ ਅਦਰਕ ਦਾ ਟੁਕੜਾ ਲੈ ਲਵੋ ਤੇ ਇਸ ਨੂੰ ਛੋਟੇ-ਛੋਟੇ ਪੀਸਾਂ ਵਿਚ ਕਟ ਲਵੋ ਤੇ ਫਿਰ ਚਾਰ ਲਸਣ ਦੀਆਂ ਕ-ਲੀ-ਆਂ ਲੈ ਲਵੋ। ਇਹ ਸਾਰੀਆਂ ਚੀਜਾਂ ਬਹੁਤ ਵਧਿਆ ਹੁੰਦੀਆਂ ਹਨ ਤੇ ਨਾਲ ਹੀ ਇਹਨਾਂ ਵਿਚ ਦਰਦ ਨੂੰ ਖਿੱਚਣ ਦੇ ਗੁਣ ਪਾਏ ਜਾਂਦੇ ਹਨ
ਸਭ ਤੋਂ ਪਹਿਲਾਂ ਇਕ ਕੜਾਹੀ ਲੈ ਕੇ ਗੈਸ ਚਲਾ ਕੇ ਉਪਰ ਤੇ ਰੱਖ ਲਵੋ ਤੇ ਉਸ ਵਿੱਚ 100ml ਦੇ ਬਰਾਬਰ ਸਰੋਂ ਦਾ ਤੇਲ ਪਾ ਦਵੋ ਤੁਸੀਂ ਚਾਹੋ ਤਾਂ ਜੈਤੁਣ ਦਾ ਤੇਲ ਜਾਂ ਤਿਲ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਫਿਰ ਲੌਂਗ ਨੂੰ ਛਡ ਕੇ ਬਾਕੀ ਸਾਰੀਆਂ ਚੀਜ਼ਾਂ ਇਸ ਤੇਲ ਵਿਚ ਪਾ ਲਓ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਘੱ-ਟ ਸੇਕ ਤੇ ਹੀ ਪਕਾਉਣਾ ਹੈ ਤੇ ਨਾਲ-ਨਾਲ ਹਿਲਾਉਂਦੇ ਰਹੋ ਤਾਂ ਕਿ ਇਹ ਚੰਗੀ ਤਰ੍ਹਾਂ ਪਕ ਜਾਣ
ਤੇ ਇਹਨਾਂ ਦਾ ਗੁਣ ਤੇਲ ਵਿਚ ਆ ਸਕੇ ਤੇ ਜਦੋਂ ਇਹ ਸਾਰੀਆਂ ਚੀਜਾਂ ਹਲਕੀਆਂ ਭੂਰੀਆ ਹੋ ਜਾਣ ਤਾਂ ਫਿਰ ਗੈਸ ਬੰਦ ਕਰ ਦਿਓ ਤੇ ਇਸ ਵਿੱਚ ਲੌਂਗ ਨੂੰ ਕੁੱਟ ਕੇ ਪਾ ਦਵੋ ਤੇ ਇਸ ਨੂੰ ਢੱ-ਕ ਕੇ ਤਿੰਨ ਤੋਂ ਚਾਰ ਘੰਟੇ ਲਈ ਛ-ਡ ਦਵੋ ਤਾਂ ਕਿ ਤੇਲ ਵਿਚ ਠੰਡਾ ਹੋ ਜਾਵੇ ਤੇ ਇਹਨਾਂ ਸਾਰੀਆ ਚੀਜਾਂ ਦੇ ਔਸ਼ਧੀ ਗੁਣ ਵੀ ਇਸ ਤੇਲ ਚ ਆ ਜਾਣ,ਤੁਸੀਂ ਇਸ ਤੇਲ ਨੂੰ ਛਾਣ ਲਵੋ ਤੇ ਸਰੀਰ ਵਿਚ ਜਿਥੇ ਵੀ ਦਰਦ ਹੋ ਰਿਹਾ ਹੋਵੇ
ਤੁਸੀ ਇਸ ਤੇਲ ਨੂੰ ਆਪਣੀਆਂ ਉਂਗਲਾਂ ਤੇ ਗਾ ਕੇ ਉਸ ਜਗ੍ਹਾ ਤੇ ਮਾਲਿਸ਼ ਕਰ ਸਕਦੇ ਹੋ ਤੁਹਾਨੂੰ ਆਰਾਮ ਮਿਲ ਤੁਸੀਂ ਚਾਹੋ ਤਾਂ ਬੱਚਿਆਂ ਦੀ ਵੀ ਇਸ ਤੇਲ ਨਾਲ ਮਾਲਿਸ਼ ਕਰ ਸਕਦੇ ਹੋ ਤੇ ਜੇ ਕਿਸੇ ਨੂੰ ਸਰਦੀ ਜ਼ੁ-ਕਾ-ਮ ਹੋ ਗਿਆ ਹੈ ਤਾਂ ਉਹ ਵੀ ਇਸ ਤੇਲ ਨੂੰ ਛਾਤੀ ਤੇ ਲਗਾ ਕੇ ਮਾਲਿਸ਼ ਕਰ ਸਕਦਾ ਹੈ ਉਸ ਦੀ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ।
ਇਸ ਲਈ ਤੁਸੀਂ ਇਸ ਤੇਲ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਕੇ ਦੇਖੋ ਤੁਹਾਨੂੰ ਇਸਦੇ ਬਹੁਤ ਫਾ-ਇ-ਦੇ ਹੋਣਗੇ ਤੇ ਇਸ ਦਾ ਕੋਈ ਨੁ-ਕ-ਸਾ-ਨ ਨਹੀਂ ਹੋਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ