ਜਿਨ੍ਹਾਂ ਦੇ ਘਰ ਵਿਚ RO ਲਗਾ ਜਾਂ ਪਲਾਸਟਿਕ ਦੀ ਬੋਤਲ ਚ ਪੀਂਦੇ ਨੇ ਪਾਣੀ ਹੋ ਜਾਵੋ ਸਾਵਧਾਨ ਨਵੀ ਜਾਣਕਾਰੀ ਆਈ ਸਾਹਮਣੇ

ਵੀਡੀਓ ਥੱਲੇ ਜਾ ਕੇ ਦੇਖੋ,ਜਦੋਂ ਪਾਣੀ ਆਰੋ ਦੇ ਜਰੀਏ ਫਿਲਟਰ ਹੁੰਦਾ ਹੈ ਤੇ ਬੋਤਲਾਂ ਚ ਬੰਦ ਹੋ ਕੇ ਹਜਾਰ ਗੁਣਾ ਜਿਆਦਾ ਰੇਟ ਤੇ ਵਿਕਦਾ ਹੈ ਤਾਂ ਇਹ ਆਪਣੇ ਜੀਵਨ ਲਈ ਹਾਨੀਕਾਰਕ ਵੀ ਹੋ ਸਕਦਾ ਹੈ।ਬੋਤਲਾਂ ਚ ਮਿਲਣ ਵਾਲਾ ਪਾਣੀ ਇੰਨਾ ਵੀ ਸੁਰੱਖਿਅਤ ਨਹੀਂ ਹੁੰਦਾ ਕਿਉਂਕਿ ਆਰੋ ਤੇ ਬੋਤਲ ਵਿਚ ਮਿਲਣ ਵਾਲੇ ਪਾਣੀ ਦਾ TDS ਬਹੁਤ ਘੱਟ ਹੁੰਦਾ ਹੈ,ਕਈ ਲੋਕ ਖੁਦ ਹੀ ਘਰ ਚ ਲੱਗੇ ਆਰੋ ਦਾ TDS ਘੱਟ ਕਰਾ ਦਿੰਦੇ ਹਨ

150 ਤੋਂ ਘੱਟ TDS ਵਾਲੇ ਪਾਣੀ ਤ ਲੋੜ ਅਨੁਸਾਰ ਮਿਲਣ ਵਾਲੇ ਮਿਨਰਲਸ ਦੀ ਮਾਤਰਾ ਬਹੁਤ ਜਿਆਦਾ ਘੱਟ ਹੋ ਜਾਂਦੀ ਹੈ।100 ਤੋਂ ਘੱਟ TDS ਦਾ ਪਾਣੀ ਆਪਣੇ ਦਿਲ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਇਸ ਲਈ ਇਸ ਨਾਲ ਹਾ-ਰ-ਟ ਫੇਲ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਸਾਧਾਰਨ ਪਾਣੀ ਚ ਆਇਰਨ,ਕੈਲਸ਼ੀਅਮ,ਤੇ ਮੈਗਨੀਸ਼ੀਅਮ ਵਰਗੇ ਲੋੜੀਦਾ ਮਿਨਰਲਸ ਵੀ ਮੌਜੂਦ ਹੁੰਦੇ ਹਨ ਜੋ ਕੀ ਆਪਣੀ ਹੱਡੀਆਂ,ਪੇਟ,

WhatsApp Group (Join Now) Join Now

ਦਿਮਾਗ ਲਈ ਬਹੁਤ ਜਰੂਰੀ ਹੁੰਦੇ ਹਨ ਇਹਨਾਂ ਦੀ ਵਜਾਹ ਨਾਲ ਹੀ ਆਪਣੀ ਭੁੱਖ ਤੇ ਪਿਆਸ ਸ਼ਾਂਤ ਹੁੰਦੀ ਹੈ ਪਰ ਬੋਤਲ ਵਿਚ ਮਿਲਣ ਵਾਲੇ ਪਾਣੀ ਚ ਇਸ ਤਰ੍ਹਾਂ ਦੇ ਮਿਨਰਲਸ ਨਹੀ ਪਾਏ ਜਾਂਦੇ। ਬੋਤਲ ਦਾ ਪਾਣੀ ਜਦੋਂ ਧੁੱਪ ਦੇ ਸੰਪਰਕ ਚ ਆਉਂਦਾ ਹੈ ਜਾਂ ਬਹੁਤ ਦਿਨ ਤੱਕ ਰਖਿਆ ਰਹਿੰਦਾ ਹੈ ਤਾਂ ਇਸ ਵਿਚ ਵੀ ਪਲਾਸਟਿਕ ਘੁਲਦਾ ਜਾਂਦਾ ਹੈ। ਪਾਣੀ ਵਿਚ ਪਲਾਸਟਿਕ ਘੁਲਣ ਦੇ ਕਾਰਨ ਕੈਂਸਰ ਤੇ ਕਿਡਨੀ ਫੇਲ ਦੀ ਸਮੱਸਿਆ ਹੁੰਦੀ ਹੈ ਤੇ ਇਸ ਦੇ ਨਾਲ ਹੀ ਬੋਤਲ ਚ ਮਿਲਣ

ਵਾਲੇ ਪਾਣੀ ਚ ਕਹਲੋਰੇਟ ਤੇ ਕਹਲੋਰਾਇਟ ਨਾਮ ਦੇ ਹਾਨੀਕਾਰਕ ਤੱਤ ਵੀ ਮੌਜੂਦ ਹੁੰਦੇ ਹਨ ਪਰ ਇਹ ਕੈਮੀਕਲ ਸਾਧਾਰਨ ਪਾਣੀ ਚ ਮੌਜੂਦ ਨਹੀਂ ਹੁੰਦੇ ਇਸ ਲਈ ਇਹ ਪਾਣੀ ਸਿਹਤ ਲਈ ਹਾਨੀਕਾਰਕ ਹੋ ਜਾਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਰੋ ਦਾ TDS 200-350 ਤੇ ਕਰਾਓ ਤੇ ਫਿਲਟਰ ਹੋਣ ਤੋਂ ਬਾਅਦ ਉਸ ਵਿਚੋਂ ਪਾਣੀ ਕੱਢ ਕੇ ਕਿਸੇ ਸਟੀਲ,ਮਿੱਟੀ ਜਾਂ ਤਾਂਬੇ ਦੇ ਬਰਤਨ ਵਿਚ ਰੱਖ ਲਵੋ ਤੇ

ਫਿਰ ਪਾਣੀ ਉਸ ਹੀ ਬਰਤਨ ਵਿਚ ਪੀਓ,ਤੇ ਬੋਤਲ ਚ ਮਿਲਣ ਵਾਲਾ ਪਾਣੀ ਘੱਟ ਤੋਂ ਘੱਟ ਪੀਓ ਇਹ ਆਪਣੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਲਈ ਤੁਸੀਂ ਮਿੱਟੀ ਦੇ ਬਰਤਨ ਵਿਚ ਰੱਖੇ ਪਾਣੀ ਦਾ ਸੇਵਨ ਕਰੋ ਉਹ ਆਪਣੀ ਸਿਹਤ ਲਈ ਵਧਿਆ ਹੁੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *