ਵੀਡੀਓ ਥੱਲੇ ਜਾ ਕੇ ਦੇਖੋ,ਪਤੀ ਦੇ ਬ-ਸ-ਤ-ਰ ਧੋਣ ਵਾਲੀਆਂ ਔਰਤਾਂ ਇਸ ਜਾ-ਣ-ਕਾ-ਰੀ ਨੂੰ ਦੇਖ ਲੈਣ ਕੁਝ ਆਪਣੀਆਂ ਅਜੇਹੀਆਂ ਜ਼ਿ-ਮੇ-ਵਾ-ਰੀ-ਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਨੂੰ ਆਪ ਨੂੰ ਹੀ ਕਰਨਾ ਪੈਂਦਾ ਹੈ,ਅਤੇ ਮਰਦਾਂ ਨੂੰ ਵੀ ਆਪੋ ਆਪਣੀ ਜਿੰ-ਮੇ-ਵਾ-ਰੀ-ਆਂ ਨੂੰ ਧਿ-ਆ-ਨ ਵਿੱਚ ਰੱਖਣਾ ਚਾਹੀਦਾ ਹੈ, ਹਰ ਕੋਈ ਆਪਣੇ ਸਰੀਰ ਦੇ ਵ-ਸ-ਤ-ਰ ਆਪਣੇ ਘਰ ਦੇ ਆਪਣੀਆਂ ਘਰ ਦੀਆਂ ਔਰਤਾਂ ਨਹੀਂ ਧੋ ਸਕਦੀਆਂ ਕਿਉਂਕਿ ਆਪਾਂ ਨੂੰ ਵੀ ਥੋੜ੍ਹੀ ਬਹੁਤੀ ਜ਼ਿੰ-ਮੇ-ਵਾ-ਰੀ
ਸਮਝਣੀ ਚਾਹੀਦੀ ਹੈ।ਕਿਉਂਕਿ ਘਰ ਦੀਆਂ ਔਰਤਾਂ ਨੂੰ ਹੋਰ ਵੀ ਬਹੁਤ ਕੰਮ ਹੁੰਦੇ ਹਨ ਪਰ ਜਦੋਂ ਆਪਾਂ ਮਰਦ ਇਸ਼ਨਾਨ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਆਪਣਾ ਕ-ਛ-ਹਿ-ਰਾ ਜਾਂ ਫਿਰ ਨਿਕਲ ਆਉਂਦੀ ਹੈ ਉਹ ਆਪਣੇ ਆਪ ਧੋ ਸੁੱਕਣੇ ਪਾਉਣੀ ਚਾਹੀਦੀ ਹੈ ਇਹ ਸਾਨੂੰ ਆਪਣੇ ਘਰ ਦੀ ਮਾਤਾ ਪਿਤਾ ਜਾਂ ਫਿਰ ਆਪਣੀ ਪਤਨੀ ਨੂੰ ਨਹੀਂ ਕਹਿਣਾ ਚਾਹੀਦਾ, ਕਿਉਂਕਿ ਜਦੋਂ ਵੀ ਹੈ ਪਾ-ਸ਼ ਨਾਲ ਕਰ ਲੈਂਦੇ ਹਾਂ ਤਾਂ ਕਈ ਲੋਕਾਂ ਦੀ ਆ-ਦ-ਤ ਹੁੰਦੀ ਹੈ ਉਹ ਆਪਣਾ ਕ-ਛ-ਹਿ-ਰਾ ਜਾਂ ਫਿਰ ਉਹਨਾਂ ਦੀ ਨਿੱਕਰ ਉਹ ਉਸੇ ਜਗ੍ਹਾ ਤੇ
ਹੀ ਛੱਡ ਦਿੰਦੇ ਹਨ ਅਤੇ ਉਹ ਆਪਣੀ ਮਾਤਾ ਨੂੰ ਜਾਂ ਫਿਰ ਘਰ ਦੀ ਔਰਤ ਨੂੰ ਕਹਿੰਦੇ ਹਨ, ਸਾਨੂੰ ਇਸ ਤਰ੍ਹਾਂ ਕਦੀ ਵੀ ਨਹੀਂ ਕਰਨਾ ਚਾਹੀਦਾ,ਤੇ ਆਪਣੇ ਜਿਹੜੇ ਕ-ਛ-ਹਿ-ਰਾ ਹੁੰਦਾ ਹੈ ਉਸ ਦੇ ਨਾਲ ਕਈ ਪ੍ਰਕਾਰ ਦੇ ਬੈ-ਕ-ਟੀ-ਰੀ-ਆ ਲੱਗੇ ਹੁੰਦੇ ਹਨ ਸਾਨੂੰ ਉਨ੍ਹਾਂ ਨੂੰ ਹਮੇਸ਼ਾ ਅਲੱਗ ਤੋਂ ਧੋਣਾ ਚਾਹੀਦਾ ਹੈ, ਅਤੇ ਜਦੋਂ ਵੀ ਆਪਾਂ ਆਪਣਾ ਕ-ਛ-ਹਿ-ਰਾ ਧੋ ਹੈ ਤਾਂ ਉਸਨੂੰ ਥੋੜਾ ਜਿਹਾ ਗਰਮ ਪਾਣੀ ਦੇ ਨਾਲ ਸੋਧ ਲੈਣਾ ਹੈ,ਕਿਉਂਕਿ ਉਸ ਦੇ ਨਾਲ ਜੋ ਬੈ-ਕ-ਟੀ-ਰੀ-ਆ ਲੱਗੇ ਹੁੰਦੇ ਹਨ ਉਹ ਖ-ਤ-ਰ-ਨਾ-ਕ ਹੁੰਦੇ ਹਨ
ਅਤੇ ਉਹ ਆਪਣੇ ਹੋਰ ਕੰਮਾਂ ਦੇ ਨਾਲ ਜੇਕਰ ਉਸ ਨੂੰ ਸਾਫ ਕਰਦੇ ਹਾਂ ਤਾਂ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਅਤੇ ਜੇ ਕਰ ਐਸੀ ਗਰਮ ਪਾਣੀ ਦੇ ਨਾਲ ਸਾਫ਼ ਕਰਦੇ ਹਾਂ ਤਾਂ ਉਹ ਉਸ ਦੇ ਸਾਰੇ ਬੈ-ਕ-ਟੀ-ਰੀ-ਆ ਖ-ਤ-ਮ ਹੋ ਜਾਂਦੇ ਹਨ ਅਤੇ ਸਾਨੂੰ ਚਾਹੀਦਾ ਹੈ ਕਿ ਸਾਨੂੰ ਆਪਣੇ ਆਪ ਹੀ ਉਸ ਨੂੰ ਧੋ ਦੇਣਾ ਚਾਹੀਦਾ ਹੈ, ਅਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਕ-ਛ-ਹਿ-ਰੇ ਅਤੇ ਨਿੱਕਰ ਨੂੰ ਆਪਣੇ ਆਪ ਨੂੰ ਧੋ ਕੇ ਸੁੱ-ਕ-ਣੇ ਪਾ ਦੇਣਾ ਚਾਹੀਦਾ ਅਸਾਂ ਨੂੰ ਚੰਗੀਆਂ ਆ-ਦ-ਤਾਂ ਪਾਉਣੀਆਂ ਚਾਹੀਦੀਆਂ ਹਨ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ