ਕੀੜਿਆਂ ਦੇ ਭੌਣ ਤੇ ਅਨਾਜ ਪਾਉਣ ਵਾਲੇ ਜਰੂਰ ਸੁਣਨ

ਕੀੜਿਆਂ ਦੇ ਭੌਣ ਦੇ ਅ-ਨਾ-ਜ ਪਾਉਣ ਵਾਲੇ ਇਸ ਜਾਣਕਾਰੀ ਨੂੰ ਜਰੂਰ ਦੇਖਣ ਜਦੋਂ ਵੀ ਆਪਾਂ ਕਿਸੇ ਜਗ੍ਹਾ ਤੋਂ ਜਾਂ ਧਰਮ ਅਸਥਾਨ ਤੋਂ ਜਾ ਰਹੀ ਉਨੀ ਹਾਂ ਆਪਾਂ ਵੇਖਦੇ ਹਾਂ ਕੇ ਉਥੇ ਕੀ-ਡ਼ੀ-ਆਂ ਲਈ ਅਨਾਜ ਖ-ਲਾ-ਰ ਰੱਖਿਆ ਹੁੰਦਾ ਹੈ।ਹੋਰ ਵੀ ਜਿੱਥੇ ਕੀੜੀਆਂ ਦਾ ਭੌ-ਣ ਹੁੰਦਾ ਹੈ ਉੱਥੇ ਅ-ਨਾ-ਜ ਖਲਾਰ ਰੱਖਿਆ ਹੁੰਦਾ ਹੈ।ਆਪਾਂ ਅੱਜ ਇਸ ਵਿ-ਸ਼ੇ ਤੇ ਗੱਲ ਕਰਨੀ ਹੈ ਇਹ ਕਿੰਨਾ ਕੁ ਠੀਕ ਹੈ ਜਾਂ ਗ-ਲ-ਤ ਹੈ।ਆਪਾਂ ਇਸ ਸੰ-ਦ-ਰ-ਭ ਵਿੱਚ ਬਿਲਕੁਲ ਵੀ ਨਹੀਂ ਜਾਂਦੇ

ਕਿ ਇਹ ਤੁਹਾਨੂੰ ਕਿਸ ਨੇ ਦੱਸਿਆ ਹੈ ਜਾਂ ਇਹ ਵ-ਹਿ-ਮ ਭ-ਰ-ਮ ਹੈ ਜਾਂ ਚੰਗਾ ਹੈ ਜਾਂ ਮਾ-ੜਾ ਹੈ। ਇਨ੍ਹਾਂ ਸਭ ਗੱਲਾਂ ਵਿੱਚ ਸਾਨੂੰ ਇੱਕ ਗੱਲ ਦਾ ਧਿ-ਆ-ਨ ਰੱਖਣਾ ਚਾਹੀਦਾ ਹੈ ਜਗ੍ਹਾ ਦੀ ਚੋਣ। ਕਈ ਲੋਕ ਬਿਨਾਂ ਜਾਂਗਹ ਦੀ ਚੋਣ ਕੀਤੇ ਬਿਨਾਂ ਇਹ ਵੇਖੀਂ ਕੀ ਇਹ ਜਗ੍ਹਾ ਅ-ਨਾ-ਜ ਪਾਨ ਲਈ ਠੀਕ ਹੈ ਜਾਂ ਨਹੀਂ।ਅ-ਨਾ-ਜ ਸਹੀ ਜਗ੍ਹਾ ਤੇ ਨਾ ਪਾਣ ਨਾਲ ਅ-ਨਾ-ਜ ਦੀ ਬੇ-ਅ-ਦ-ਬੀ ਹੁੰਦੀ ਹੈ। ਜਿਹੜਾ ਅਨਾਜ ਹੈ ਖਾਸ ਕਰ ਕੇ ਚਾਵਲ, ਦਾਲਾਂ, ਕਣਕ,ਆਟਾ ਸਾਨੂੰ ਪਤਾ ਹੈ ਇਹ ਸਾਡੀ ਭੁੱ-ਖ ਮਾ-ਰ-ਦਾ ਹੈ।

ਇਸ ਦੁਨੀਆਂ ਤੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋ-ਟੀ ਵੀ ਨ-ਸੀ-ਬ ਨਹੀਂ ਹੁੰਦੀ।ਜਿਹੜੇ ਅਨਾਜ ਲਈ ਤ-ਰ-ਸ-ਦੇ ਨੇ ਰਾਤ ਦਿਨ ਮਿਹਨਤ ਕਰਦੇ ਨੇ ਤਾਂ ਜਾ ਕੇ ਇੱਕ ਵਕਤ ਦੀ ਰੋਟੀ ਨਸੀਬ ਹੁੰਦੀ ਹੈ ਦੂਜੇ ਪਾਸੇ ਆਪਾਂ ਵੇਖਦੇ ਹਾਂ ਅ-ਨਾ-ਜ ਐਵੇਂ ਖਿੱ-ਲ-ਰਿ-ਆ ਪਿਆ ਹੁੰਦਾ ਹੈ ਜੋ ਲੋਕਾਂ ਦੇ ਪੈਰਾਂ ਥੱ-ਲੇ ਆਉਂਦਾ ਹੈ ਜਿਸ ਨਾਲ ਅਨਾਜ ਦੀ ਬੇ-ਅ-ਦ-ਬੀ ਹੁੰਦੀ ਹੈ।ਅਗਰ ਤੁਹਾਡੀ ਅਨਾਜ ਜ-ਪਾ-ਨ ਦੀ ਸ਼ਰਧਾ ਹੈ ਜਾਂ ਕਿਸੇ ਨੇ ਤੁਹਾਨੂੰ ਦੱਸਿਆ ਹੈ ਤਾਂ ਤੁਸੀਂ ਅਨਾਜ ਪਾਣ ਦੀ ਜਗ੍ਹਾ ਦੀ ਚੋਣ ਵੇਖ ਕੇ ਕਰੋ।

ਤੁਸੀਂ ਇਸ ਗੱਲ ਦਾ ਧਿ-ਆ-ਨ ਰੱਖੋ ਕਿ ਜਿਸ ਜਗ੍ਹਾ ਤੇ ਤੁਸੀਂ ਅ-ਨਾ-ਜ ਪਾ ਰਹੇ ਹੋ ਉੱਥੇ ਕੀੜੀਆਂ ਦਾ ਭੌਣ ਹੈ ਜਾਂ ਨਹੀਂ।ਜਿੱਥੋਂ ਦੀ ਲੋਕ ਲੰਘਦੇ ਹਨ ਉਥੇ ਅਨਾਜ ਨਾ ਪਾਵੋ ਜਿੱਥੇ ਕੀੜੀਆਂ ਦਾ ਭੌਣ ਹੁੰਦਾ ਹੈ ਜਾਂ ਕੀੜੇ ਮ-ਕੌ-ੜੇ ਹੁੰਦੇ ਨੇ ਉੱਥੇ ਅਨਾਜ ਪਾ ਸਕਦੇ ਹੋ।ਅਨਾਜ ਇਕ ਕੀਮਤੀ ਚੀਜ਼ ਹੈ ਜਿਸ ਦੇ ਲਈ ਲੋ-ਕ ਮ-ਰ-ਦੇ ਫਿਰਦੇ ਨੇ ਭੁੱ-ਖੇ ਰਹਿੰਦੇ ਨੇ,ਉਸ ਦੀ ਬੇ-ਅ-ਦ-ਬੀ ਇਸ ਤਰ੍ਹਾਂ ਥਾਂ ਥਾਂ ਤੇ

ਅ-ਨਾ-ਜ ਖ-ਲਾ-ਰ ਕੇ ਨਾ ਕਰੋ।ਸੋ ਆਪਾਂ ਜਦੋਂ ਵੀ ਕੀ-ੜੀ-ਆਂ ਦੇ ਭੌਣ ਤੇ ਅਨਾਜ ਪੌਣਾਂ ਆਪਾ ਇਸ ਗੱਲ ਦਾ ਧਿ-ਆ-ਨ ਰੱਖੀਏ ਕਿ ਮੈਂ ਫ਼ਾ-ਇ-ਦੇ ਲਈ ਪਾ ਰਿਹਾ ਕਿੱਥੇ ਮੇਰੇ ਹੱਥੋਂ ਅਨਾਜ ਦਾ ਅ-ਨਾ-ਦ-ਰ ਨਾ ਹੋਵੇ,ਜਦੋਂ ਵੀ ਪੌਣਾਂ ਸਾਈਟ ਤੇ ਪਾਉਣਾ ਪੈਰਾਂ ਹੇਠਾਂ ਨਾ ਆਵੇ।ਅਨਾਜ ਇੱਕ ਬਹੁਤ ਕੀਮਤੀ ਵਸਤੂ ਹੈ ਜਿਸ ਨਾਲ ਸਾਰੀ ਦੁਨੀਆਂ ਨੇ ਢਿੱ-ਡ ਭ-ਰ-ਨਾ ਹੁੰਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.