ਇੱਕ ਗਲਾਸ ਪੀਣ ਨਾਲ ਹੋ ਜਾਂਦੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਦੂਰ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਗਲਾਸ ਪਾਣੀ ਪੀਣ ਨਾਲ ਹੋ ਜਾਂਦੀਆਂ ਹਨ ਕਈ ਬਿਮਾਰੀਆਂ ਦੂਰ,ਤੁਸੀਂ ਇਸ ਤਰ੍ਹਾਂ ਪਾਣੀ ਦਾ ਸੇਵਨ ਕਰਿਆ ਕਰੋ ਤਾਂ ਤੁਸੀਂ ਕਦੀ ਵੀ ਸ਼ੂਗਰ ਨਹੀਂ ਹੋਵੋਗੇ ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਠੀਕ ਹੋਵੇਗੀ ਮੋਟਾਪਾ ਦੂਰ ਹੋਵੇਗਾ ਜੋੜਾਂ ਦਾ ਦਰਦ ਨਹੀਂ ਹੋਵੇਗਾ,ਤੁਹਾਡਾ ਕੱਦ ਵੀ ਵਧੇਗਾ ਔਰਤਾਂ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਮਰਦਾਂ ਦੀਆਂ ਸਮੱਸਿਆਵਾਂ ਨਹੀਂ ਆਉਣਗੀਆਂ,ਬਲੱਡ ਪ੍ਰੈਸ਼ਰ ਦੀਆਂ

ਸਬੰਧਤ ਸਮੱਸਿਆਵਾਂ ਸਭ ਠੀਕ ਰਹਿੰਦੀਆਂ ਹਨ,ਦਿਲ ਨਾਲ ਜੁੜੀਆਂ ਸਮੱਸਿਆਵਾਂ ਠੀਕ ਰਹਿੰਦੀਆਂ ਹਨ ਖੂਨ ਦਾ ਵਹਾਅ ਵੀ ਸਹੀ ਰਹਿੰਦਾ ਹੈ,ਆਰੋ ਵਾਲਾ ਪਾਣੀ ਪੀਣ ਦੀ ਜ਼ਰੂਰਤ ਹੀ ਨਹੀਂ, ਸਾਨੂੰ ਜਿਹੜਾ ਪਾਣੀ ਪੀਣਾ ਚਾਹੀਦਾ ਹੈ ਅਲਕਲਾਇਨ ਪਾਣੀ ਪੀਣਾ ਚਾਹੀਦਾ ਹੈ ਇਸ ਪਾਣੀ ਨੂੰ ਸੋਧ ਕਰਨ ਲਈ ਕਿਸੇ ਆਰੋ ਦੀ ਜ਼-ਰੂ-ਰ-ਤ ਨਹੀਂ ਇਸ ਪਾਣੀ ਨੂੰ ਸਾਫ ਕਰਨ ਦੀ ਵਿਧੀ ਕੁਝ ਹੋਰ ਤਰੀਕੇ ਦੀ ਹੈ ਇਸ ਲਈ ਆਪਾ ਮਿੱਟੀ ਦਾ ਘ-ੜਾ ਲੈਣਾ ਹੈ

WhatsApp Group (Join Now) Join Now

ਉਸ ਦੇ ਵਿਚ ਇਕ ਤਾਂ-ਬੇ ਦਾ ਬਰਤਨ ਰੱਖ ਦੇਣਾ ਹੈ ਅਤੇ ਉਸ ਕੜੇ ਦੇ ਵਿੱਚ ਪਾਣੀ ਭਰ ਕੇ ਰੱਖ ਦੇਣਾ ਹੈ ਇਸ ਨੂੰ ਸ਼ਾਮ ਤੱਕ ਰੱਖ ਦੇਣਾ ਹੈ ਫਿਰ ਤੁਸੀਂ ਸ਼ਾਮ ਨੂੰ ਇੱਕ ਕੱਚ ਦਾ ਜੱਗ ਲੈਣਾ ਹੈ ਉਸ ਦੇ ਵਿੱਚ ਇਸ ਪਾਣੀ ਨੂੰ ਪਾਲਣਾ ਹੈ ਫਿਰ ਤੁਸੀਂ ਇਸ ਵਿਚ ਪੁਦੀਨੇ ਦੀਆਂ ਸੁੱ-ਕੀ-ਆਂ ਪੱਤੀਆਂ ਪਾ ਦੇਣੀਆਂ ਹਨ 10 ਤੋਂ 12 ਸੁੱਕੇ ਹੋਏ ਪਾ ਦੇਣੇ ਹਨ 10 ਤੋਂ 12 ਪੱਤੇ ਤੁਲਸੀ ਦੇ ਪਾ ਦੇਣੇ ਹਨ, ਇਸ ਵਿਚ ਨਿਕਾਏ ਟੁ-ਕ-ੜਾ ਅ-ਦ-ਰ-ਕ ਦਾ ਪਾ ਦੇਣਾ ਹੈ ਚਾਰ ਪੰਜ ਨਿਕੇ ਨਿਕੇ ਟੁ-ਕ-ੜੇ ਖੀਰੇ ਦੇ ਇਸ ਪਾਣੀ ਵਿਚ ਪਾ ਦਿਓ

ਉਸ ਤੋਂ ਬਾਅਦ ਫਿਰ ਤੁਸੀਂ ਚਾਰ-ਪੰਜ ਨਿਕੇ ਨਿਕੇ ਟੁ-ਕ-ੜੇ ਕਰਕੇ ਨਿਬੂ ਦੇ ਪਾ ਦੇਣੇ ਹਨ, ਜੇਕਰ ਤੁਸੀਂ ਖੀਰਾ ਅਤੇ ਨਿੰਬੂ ਨਹੀਂ ਪਾਉਣਾ ਤਾਂ ਤੁਸੀਂ ਕੜ੍ਹੀ ਪੱਤੇ ਦੇ ਕੁਝ ਪੱਤੇ ਇਸ ਵਿੱਚ ਪਾ ਸਕਦੇ ਹੋ, ਉਸ ਤੋਂ ਬਾਅਦ ਇਸ ਜੱਗ ਨੂੰ ਸਾਰੀ ਰਾਤ ਲਈ ਰੱਖ ਦੇਣਾ ਹੈ ਉਸ ਤੋਂ ਬਾਅਦ ਸਵੇਰੇ ਤੁਸੀਂ ਜੇਕਰ ਇਸ ਪਾਣੀ ਨੂੰ ਪੀਦੇ ਹੋ ਤਾਂ ਤੁਸੀਂ ਵੱਡੀਆਂ ਤੋਂ ਵੱਡੀਆਂ ਬੀ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਪਾ ਲਵੋਗੇ, ਇਸ ਪਾਣੀ ਨੂੰ ਤੁਸੀਂ ਬੈਠ ਕੇ ਹੌਲੀ ਹੌਲੀ ਸਿਪ ਸਿਪ ਕਰਕੇ ਸੇ-ਵ-ਨ ਕਰਨਾ ਹੈ ਇਸ ਪਾਣੀ ਨੂੰ ਤੁਸੀਂ ਸਵੇਰੇ ਖਾਲੀ ਪੇਟ

ਬਿਨਾਂ ਬੁ-ਰ-ਸ਼ ਕੀਤੇ ਤੋਂ ਬਿਨ੍ਹਾਂ ਕੁ-ਰ-ਲੀ ਸੇ-ਵ-ਨ ਕਰਨਾ ਹੈ ਤੁਸੀਂ ਗਰਮੀਆਂ ਦੇ ਵਿਚ ਇਸ ਪਾਣੀ ਨੂੰ 12 ਘੰਟੇ ਤੱਕ ਵਰਤ ਸਕਦੇ ਹੋ, ਉਸ ਤੋਂ ਬਾਅਦ ਸੀ ਇਸ ਤਰ੍ਹਾਂ ਇਸ ਵਿਧੀ ਨਾਲ ਪਾਣੀ ਨੂੰ ਤਿਆਰ ਕਰ ਕੇ ਸੇ-ਵ-ਨ ਕਰੋ ਤੁਹਾਡੇ ਵੱਡੀਆਂ ਤੋਂ ਵੱਡੀਆਂ ਬੀ-ਮਾ-ਰੀ-ਆਂ ਠੀਕ ਹੋ ਜਾਂਦੀਆਂ ਹਨ, ਤੁਹਾਨੂੰ ਕਿਸੇ ਵੀ ਬਾਜ਼ਾਰ ਵਾਲੇ ਆਰੋ ਦੀ ਜ਼ਰੂਰਤ ਨਹੀਂ ਤੁਹਾਡਾ ਬਲੱਡ ਪ੍ਰੈ-ਸ਼-ਰ ਸੰਬੰਧੀ ਸ-ਮੱ-ਸਿ-ਆ ਦੇ ਹੱਲ ਦਾ ਜੁੜੀਆਂ ਸ-ਮੱ-ਸਿ-ਆ-ਵਾਂ ਸਰੀਰ ਦੇ ਅੰਦਰੂਨੀ ਕ੍ਰਿ-ਆ-ਵਾਂ ਪੇਟ ਦੀਆਂ ਸ-ਮੱ-ਸਿ-ਆ-ਵਾਂ ਔਰਤਾਂ ਦੀਆਂ ਸ-ਮੱ-ਸਿ-ਆ-ਵਾਂ ਮਰਦਾਂ ਦੀਆਂ ਸ-ਮੱ-ਸਿ-ਆ-ਵਾਂ ਬੱਚਿਆਂ ਦੀਆਂ ਸ-ਮੱ-ਸਿ-ਆ-ਵਾਂ ਅਤੇ ਅੰ-ਦ-ਰੂ-ਨੀ ਰੋ-ਗ ਬਾਹਰੀ ਰੋ-ਗ ਸਭ ਠੀਕ ਹੋਣਗੇ ਇਸ ਲਈ ਤੁਸੀਂ ਇਸ ਜਾਣਕਾਰੀ ਅਨੁਸਾਰ ਇਸ ਨੂੰ ਤਿਆਰ ਕਰੋ ਅਤੇ ਇਸ ਦਾ ਸੇ-ਵ-ਨ ਕਰਿਆ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *