ਪੈਰਾਂ ਨੂੰ ਗਰਮ ਪਾਣੀ ਦੇ ਵਿੱਚ ਰੱਖਣ ਨਾਲ ਕਈ ਪ੍ਰਕਾਰ ਰੋਗਾਂ ਦਾ ਇਕ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,20 ਰੋ-ਗਾਂ ਦਾ ਇਕ ਇ-ਲਾ-ਜ ਪੈਰਾਂ ਨੂੰ ਗਰਮ ਪਾਣੀ ਦੇ ਵਿੱਚ ਰੱਖਣ ਨਾਲ ਕਈ ਪ੍ਰ-ਕਾ-ਰ ਦੇ ਰੋ-ਗ ਕੀ ਹੁੰਦੇ ਹਨ, ਇਸ ਨੁਕਤੇ ਨਾਲ ਤੁਸੀਂ ਕਈ ਪ੍ਰਕਾਰ ਦੇ ਰੋ-ਗਾਂ ਨੂੰ ਠੀਕ ਕਰ ਸਕਦੇ ਹੋ, ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆ-ਦ-ਤਾਂ ਕਰਕੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦਾ ਸਾ-ਹ-ਮ-ਣਾ ਕਰਨਾ ਪੈ ਰਿਹਾ ਹੈ ,ਜਿਸ ਕਾਰਨ ਅਤੇ ਲੋਕ ਬਿ-ਮਾ-ਰ ਹੋ ਜਾਂਦੇ ਹਨ,ਏਸ ਲਈ ਰੋ-ਗਾਂ ਤੋਂ ਬਚਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,

ਇਹ ਕਿਹੜੇ ਕਿਹੜੇ ਰੋ-ਗ ਹਨ ਅਤੇ ਇਹ ਕਿਸ ਤਰ੍ਹਾਂ ਦੂ-ਰ ਹੁੰਦੇ ਹਨ ਇਸ ਦੀ ਜਾਣਕਾਰੀ ਇਸ ਪ੍ਰ-ਕਾ-ਰ ਹੈ, ਗਰਮ ਪਾਣੀ ਵਿੱਚ ਪੈਰ ਰੱਖਣ ਨਾਲ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਕਈ ਰੋ-ਗ ਠੀਕ ਹੁੰਦੇ ਹਨ,ਜੇਕਰ ਜ਼ੁ-ਕਾ-ਮ ਰਹਿੰਦਾ ਹੈ ਅ-ਲ-ਰ-ਜ਼ੀ ਰਹਿੰਦੀ ਹੈ ਛਿੱਕਾਂ ਆਉਂਦੀਆਂ ਰਹਿੰਦੀਆਂ ਹਨ ਮੌਸਮ ਬਦਲਦੇ ਹੀ ਜੁ-ਕਾ-ਮ ਬ-ਕ-ਖਾ-ਰ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਗਰਮ ਪਾਣੀ ਵਿੱਚ ਪੈਰ ਰੱਖਣ ਨਾਲ ਇਸ ਤਰ੍ਹਾਂ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੁੰਦੀਆਂ,

ਜਿਨ੍ਹਾਂ ਦੀ ਛਾਤੀ ਵਿੱਚ ਸ-ਮੱ-ਸਿ-ਆ ਰਹਿੰਦੀ ਹੈ ਬਲਗਮ ਬਣੀ ਰਹਿੰਦੀ ਹੈ, ਸਾਹ ਨਾਲ ਜੁੜੀ ਹੋਈ ਸ-ਮੱ-ਸਿ-ਆ ਹੈ, ਤਾਂ ਇਹ ਪੈਰਾਂ ਨੂੰ ਗਰਮ ਪਾਣੀ ਵਿਚ ਰੱਖਣ ਨਾਲ ਬਲਗਮ ਬਾਹਰ ਆ ਜਾਂਦੀ ਹੈ, ਜਿਨ੍ਹਾਂ ਦਾ ਬ-ਲੱ-ਡ ਪ੍ਰੈ-ਸ਼-ਰ ਵਧਦਾ ਹੈ ਕੈਸਟਰੋਲ ਵਧਦਾ ਹੈ, ਜੇਕਰ ਗਰਮ ਪਾਣੀ ਵਿੱਚ ਪੈਰ ਰੱਖ ਕੇ ਬੈਠੇ ਹਾਂ ਤਾਂ ਸਾਡੇ ਸਰੀਰ ਦਾ ਖੂ-ਨ ਦਾ ਵਹਾਅ ਸਹੀ ਰਹਿੰਦਾ ਹੈ ਕਸਟਰੋਲ ਵਰਗੀ ਸ-ਮੱ-ਸਿ-ਆ ਵੀ ਨਹੀਂ ਹੁੰਦੀ ਅਤੇ ਬਲੱਡ ਪ੍ਰੈ-ਸ਼-ਰ ਸਹੀ ਰਹਿੰਦਾ ਹੈ, ਜੋੜਾਂ ਦੇ ਦਰਦ ਵੀ ਨਹੀਂ ਹੁੰਦੇ ਗਠੀਏ ਵਰਗੀ ਸ-ਮੱ-ਸਿ-ਆ ਵੀ ਨਹੀਂ ਹੁੰਦੀ, ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ

ਵਧੀਆ ਨਹੀਂ ਆਉਂਦੀ ਤਾਂ ਉਹਨਾਂ ਲੋਕਾਂ ਗਰਮ ਪਾਣੀ ਦੇ ਵਿੱਚ ਕੁਝ ਸਮੇਂ ਤੱਕ ਪੈਰ ਰੱਖਣੇ ਹਨ ਇਸਤੋਂ ਬਾਅਦ ਪੈਰਾ ਤੇ ਸਰੋਂ ਦੇ ਤੇਲ ਦੀ ਮਾ-ਲ-ਸ਼ ਕਰ ਲੈਣੀ ਹੈ ਤਾਂ ਇਸ ਨਾਲ ਰਾਤ ਨੂੰ ਨੀਦ ਵਧੀਆ ਆਉਂਦੀ ਹੈ, ਜੇਕਰ ਗਰਮ ਪਾਣੀ ਦੇ ਵਿੱਚ ਪਾਇਆ ਰੱਖਦੇ ਹਾਂ ਤਾਂ ਸਾਡੇ ਸਿਰ ਤੋਂ ਥੱਲੇ ਤੱਕ ਖੂ-ਨ ਦਾ ਵਹਾਅ ਸਹੀ ਹੋ ਜਾਂਦਾ ਹੈ ਜਿਸ ਨਾਲ ਕਿ ਸਾਡੇ ਮੋਢਿਆਂ ਦਾ ਦਰਦ ਵੀ ਹੌਲੀ ਹੌਲੀ ਖ਼-ਤ-ਮ ਹੋਣਾ ਸ਼ੁਰੂ ਹੋ ਜਾਂਦਾ ਹੈ, ਜੇਕਰ ਤੁਹਾਡੇ ਕੰਨਾਂ ਦੇ ਵਿੱਚ ਅਵਾਜ਼ਾਂ ਆਉਂਦੀਆਂ ਹਨ ਜਾਂ ਸ-ਰ-ਵਾ-ਈ-ਕ-ਲ ਵਰਗੀ

ਸ-ਮੱ-ਸਿ-ਆ ਹੈ ਰੋਜ਼ਾਨਾ ਗਰਮ ਪਾਣੀ ਵਿੱਚ ਆਪਣੇ ਪੈਰ ਰੱਖ ਕੇ ਬੈਠ ਜਾਓ, ਤੁਸੀਂ ਇੱਕ ਬਰਤਨ ਦੇ ਵਿੱਚ ਗਰਮ ਪਾਣੀ ਪਾ ਲੈਣਾ ਹੈ, ਅਤੇ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਕਿਸੇ ਕੱਪੜੇ ਦੀ ਬੁੱ-ਕ-ਲ ਮਾ-ਰ ਕੇ ਬੈਠ ਜਾਣਾ ਹੈ ਕਦੇ ਆਪਣੇ ਸਰੀਰ ਦੇ ਸਾਰੇ ਅੰਗ ਉਸ ਕੱਪੜੇ ਦੇ ਨਾਲ ਢੱਕੇ ਹੋਣੇ ਚਾਹੀਦੇ ਹਨ ਕੱਪੜੇ ਦੀ ਬੁੱਕਲ ਸਾਡੇ ਅਸੀਂ ਆਪਣੀਆਂ ਲੱਤਾਂ ਦੇ ਉੱਪਰ ਵੀ ਉਸ ਕੱਪੜੇ ਦੀ ਬੁੱਕਲ ਮਾ-ਰ ਲੈਣੀ ਹੈ ਅਤੇ ਉਸ ਬਰਤਨ ਨੂੰ ਉਸ ਕੱਪੜੇ ਦੇ ਵੇਚ ਕਰ ਕੇ ਬੈਠ ਜਾਣਾ ਹੈ ਅਤੇ ਹੁਣ ਗੱਲ ਕਰਦੇ ਹਾਂ

ਕਿ ਕਿਹੜੇ ਲੋਕਾਂ ਨੇ ਗਰਮ ਪਾਣੀ ਵਿੱਚ ਪੈਰ ਨਹੀਂ ਰੱਖਣੇ, ਜੇਕਰ ਕਿਸੇ ਨੂੰ ਕਿਸੇ ਪ੍ਰ-ਕਾ-ਰ ਦਾ ਦੌ-ਰਾ ਪੈਂਦਾ ਹੈ ਤਾਂ ਉਨ੍ਹਾਂ ਨੇ ਪਾਣੀ ਵਿਚ ਪੈਰ ਨਹੀਂ ਰੱਖਣੇ ਅਤੇ ਜਿਨ੍ਹਾਂ ਨੂੰ ਅ-ਲ-ਸ-ਰ ਹੈ ਉਨ੍ਹਾਂ ਨੇ ਵੀ ਇਹ ਨੁਕਤਾ ਨਹੀਂ ਵਰਤਣਾ, ਜਿਨ੍ਹਾਂ ਦਾ ਬਲੱਡ ਪ੍ਰੈ-ਸ਼-ਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਉਨ੍ਹਾਂ ਨੇ ਵੀ ਇਸ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ,ਅਤੇ ਜਿਨ੍ਹਾਂ ਦਾ ਬਲੱਡ ਪ੍ਰੈ-ਸ਼-ਰ ਘਟਦਾ ਹੈ ਜ਼ਿਆਦਾ ਘਟ ਜਾਂਦਾ ਹੈ ਉਨ੍ਹਾਂ ਨੇ ਵੀ ਇਸ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ, ਇਸ ਤਰ੍ਹਾਂ ਏਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ

ਨਾਲ ਸਿਰ ਦਰਦ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਂਦੀ ਹੈ, ਇਸ ਨਾਲ ਪੇਟ ਦੇ ਰੋ-ਗ ਵੀ ਠੀਕ ਹੁੰਦੇ ਹਨ,ਇਸ ਨਾਲ ਸਾਡੇ ਸਰੀਰ ਵਿੱਚੋਂ ਪਸੀਨੇ ਦੇ ਰਾਹੀਂ ਸਾਰੀ ਗੰ-ਦ-ਗੀ ਬਾਹਰ ਨਿਕਲ ਜਾਂਦੀ ਹੈ, ਕਿਉਂਕਿ ਜਦੋਂ ਸੀ ਸਾਰੇ ਸਰੀਰ ਦੇ ਉਪਰ ਕੱਪੜਾ ਲੈ ਕੇ ਬੈਠ ਜਾਂਦੇ ਤਾਂ ਸਾਡੇ ਸਰੀਰ ਦੇ ਵਿੱਚੋ ਪਸੀਨਾ ਨਿਕਲਦਾ ਹੈ ਜਿਸ ਨਾਲ ਸਾਡੇ ਸਰੀਰ ਦੀ ਸ-ਫਾ-ਈ ਵੀ ਹੁੰਦੀ, ਜਦੋਂ ਸਾਡੇ ਸਰੀਰ ਦੀ ਸ-ਫਾ-ਈ ਹੁੰਦੀ ਰਹੇਗੀ ਤਾਂ ਸਾਹ ਰੋ-ਗ ਨਹੀਂ ਲੱਗਦੇ ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਨੂੰ ਕਈ ਪ੍ਰ-ਕਾ-ਰ ਦੇ ਰੋ-ਗਾਂ ਤੋਂ ਮੁ-ਕ-ਤੀ ਮਿਲ ਜਾਵੇਗੀ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.