ਬਾਜੀਕਰਨ ਪੰਜੀਰੀ ਸਰਦੀਆਂ ਵਿੱਚ ਸੇਵਨ ਕਰਨ ਹਮੇਸ਼ਾ ਰਹੋਗੇ ਜਵਾਨ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਪੰਜੀਰੀ ਦੀ ਵਰਤੋਂ ਕਰਨ ਦੇ ਨਾਲ ਮਰਦ ਹਮੇਸ਼ਾ ਤੰਦਰੁਸਤ ਰਹਿਣਗੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਤੁਹਾਡਾ ਸਾਰਾ ਸਰੀਰ ਤੰਦਰੁਸਤ ਰਹਿੰਦਾ ਰੋਗਾਂ ਤੋਂ ਮੁਕਤ ਰਹੇਗਾ। ਸਰਦੀਆਂ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਤੁਹਾਡੇ ਸਰੀਰ ਰੋਗਾਂ ਤੋਂ ਮੁਕਤ ਰਹੇਗਾ। ਇਸ ਨਾਲ ਮਰਦਾਂ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅਤੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਇਹ ਪੰਜੀਰੀ ਤਿਆਰ ਕਰਦੀ ਹੈ।ਤੁਸੀਂ ਇਨ੍ਹਾਂ ਦੇ ਲੱ-ਡੂ ਬਣਾ ਕੇ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ।

ਲੋਕਾਂ ਦੀ ਪਾਚਨ ਸ਼ਕਤੀ ਵਧਦੀ ਹੈ ਉਨ੍ਹਾਂ ਲੋਕਾਂ ਨੂੰ ਇਸ ਨੁਕਤੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਤੇ ਜਿਹੜੇ ਲੋਕ ਕਮਜ਼ੋਰ ਹਨ ਉਨ੍ਹਾਂ ਦੇ ਲਈ ਇਹ ਨੁਕਤਾ ਜ਼ਿਆਦਾ ਕੰਮ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਦਾ ਸਰੀਰ ਪਹਿਲਾ ਹੀ ਕਮਜੋਰ ਹੈ ਇਸ ਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ ਜੋ ਕਿ ਸਰੀਰ ਨੂੰ ਬਚਾਉਣ ਦੇ ਵਿੱਚ ਬਹੁਤ ਤੱਕਤ ਲੱਗਦੀ ਹੈ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਕੜਾਹੀ ਲੈ ਲਓ ਉਸਦੇ ਵਿਚ ਦੇਸੀ ਘਿਉ ਪਾ ਲੈਣਾ ਹੈ

WhatsApp Group (Join Now) Join Now

ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਮਾਹਾਂ ਦੀ ਦਾਲ ਪਾ ਦੇਣੀ ਹੈ ਇਸ ਦਾ ਪਾਊਡਰ ਬਣਾ ਕੇ ਤੁਸੀ ਵਿਚ ਪਾਉਣਾ ਹੈ ਅਤੇ ਇਸ ਨੂੰ ਗਰਮ ਕਰਨਾ ਹੈ। ਅਤੇ ਜਦੋਂ ਇਹ ਗੁਲਾਬੀ ਰੰਗ ਦਾ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਤੋਂ ਬਾਅਦ ਪਿਸਤੇ ਬਦਾਮਾਂ ਦਾ ਪਾਊਡਰ ਡਰਾਈ ਫਰੂਟ ਦਾ ਪਾਊਡਰ ਉਨ੍ਹਾਂ ਦਾ ਪਾਊਡਰ ਬਣਾ ਕੀ ਇਸ ਵਿੱਚ ਪਾ ਦੇਣਾ ਹੈ।

ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਦੀ ਨਾਲ ਹਿਲਾਉਂਦੇ ਜਾਣਾ ਹੈ ਜਿਸ ਹਿਸਾਬ ਨਾਲ ਤੁਸੀਂ ਇਸ ਨੂੰ ਤਿਆਰ ਕਰ ਰਹੇ ਹੋ ਉਸ ਹਿਸਾਬ ਦੇ ਨਾਲ ਤੁਸੀ ਇਸ ਦੇ ਵਿੱਚ ਮਿਸ਼ਰੀ ਦਾ ਪਾਊਡਰ ਪਾ ਦੇਣਾ ਹੈ। ਅਤੇ ਉਸ ਤੋਂ ਬਾਅਦ ਵੀ ਜੜੀਆਂ ਬੂਟੀਆਂ ਪਾਉਣੀਆਂ ਹਨ ਜਿਵੇਂ ਕਿ ਸਾਲਮ ਮਿਸ਼ਰੀ ਸਾਲਬ ਪੰਜਾ ਸੁਫੈਦ ਮੂਸਲੀ ਅਸ਼ਵਗੰਧਾ। ਤੇਜ ਪੱਤਾ। ਜਵੱਤਰੀ ਸੋਂਢ ਜੈ ਫਲ। ਚਿਤਰਕ, ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਾ-ਊ-ਡ-ਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਉਹ ਚੰਗੀ ਤਰ੍ਹਾਂ ਚੀਜ਼ਾਂ ਪੁੰ-ਨਿ-ਆ ਜਾਂ

ਮਿਸ਼ਰੀ ਦਾ ਪਾਊਡਰ ਪਾਉਣ ਤੋਂ ਬਾਅਦ ਤੁਸੀਂ ਇਹ ਚੀਜ਼ਾਂ ਪਾ ਦੇਣੀਆਂ ਹਨ। ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਂਦਾ ਹੈ ਅਤੇ ਗਰਮ ਕਰਦੇ ਜਾਣਾ ਹੈ ਪਕਾਉਂਦੇ ਜਾਣਾ ਹੈ।ਅਤੇ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਬਣ ਜਾਵੇ ਤੁਸੀਂ ਉਸ ਨੂੰ ਬਾਹਰ ਕੱਢ ਕੇ ਇਹਨਾਂ ਦੇ ਲੱਡੂ ਬਣਾ ਸਕਦੇ ਹਨ ਜਾਂ ਇਹ ਵੀ ਖਾ ਸਕਦੇ ਹੋ ਇਸ ਨੁਕਤੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ

ਅਤੇ ਇਨ੍ਹਾਂ ਦੀ ਮਾਤਰਾ ਨੂੰ ਕਿਵੇਂ ਕਿਵੇਂ ਲੈਣਾ ਹੈ ਅਤੇ ਇਸ ਨੂੰ ਕਿਵੇਂ ਸੇ-ਵ-ਨ ਕਰਨਾ ਹੈ ਇਸ ਲਈ ਤੁਸੀਂ ਸੰਪਰਕ ਨੰਬਰ ਤੇ ਗੱਲ ਕਰ ਸਕਦੇ ਹੋ ਇਹਨਾ ਦਾ ਸੰਪਰਕ ਨੰਬਰ ਹੈ8000316000 ਇਸ ਨੁਕਤੇ ਬਾਰੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਇਸ ਨੂੰ ਤਿਆਰ ਕਰ ਕੇ ਸੇਵਨ ਕਰੋ। ਸਰਦੀਆਂ ਦੇ ਵਿਚ ਤੁਹਾਡੇ ਸਰੀਰ ਵਿੱਚ ਤਾ-ਕ-ਤ ਰਹੇਗੀ ਕ-ਮ-ਜ਼ੋ-ਰੀ ਦੂ-ਰ ਹੋ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *