ਮੋਟਰਸਾਇਕਲ ਤੇ ਸਕੂਟੀਆਂ ਚਲਾਉਣ ਵਾਲੇ ਸਾਵਧਾਨ-ਦੇਖੋ ਲੋਕ ਕਿਵੇਂ ਰਾਤੋ-ਰਾਤ ਹੋ ਰਹੇ ਨੇ ਅੰਨ੍ਹੇ, ਛਾ ਰਿਹੈ ਹਨ੍ਹੇਰ

ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਡਰਾਈਨੈਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਪਾ ਨੂੰ ਕਦੇ ਵੀ ਆਪਣੀਆਂ ਅੱਖਾਂ ਤੇ ਸਿੱਧੀ ਹਵਾ ਨਹੀਂ ਲੱਗਣ ਦੇਣੀ ਚਾਹੀਦੀ,ਤੇ ਜਿਆਦਾ ਮੋਬਾਈਲ ਚਲਾਉਣ ਨਾਲ ਵੀ ਅੱਖਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ,ਜਿੱਥੇ ਅੱਖਾਂ ਵਿਚ ਰੜਕ ਪੈਣਾ ਅੱਖਾਂ ਵਿਚੋਂ ਪਾਣੀ ਸੁੱਕ ਜਾਣਾ ਸ਼ੁਰੂ ਹੋ ਜਾਂਦਾ ਹੈ ਉਥੇ ਨਾਲ-ਨਾਲ ਸਾਡੀ ਅੱਖਾਂ ਦੀ ਰੋਸ਼ਨੀ ਘੱਟਣੀ ਸ਼ੁਰੂ ਹੋ ਜਾਂਦੀ ਹੈ।ਇਸ ਤੋਂ ਇਲਾਵਾ

ਜੇ ਆਪਾਂ ਕੋਈ ਵੀ ਮੋਟਰਸਾਈਕਲ ਜਾਂ ਸਕੂਟਰ ਤੇ ਜਾਂਦੇ ਹਾਂ ਤਾਂ ਕੋਈ ਵੀ ਆਪਣੀਆਂ ਅੱਖਾਂ ਨੂੰ ਸੇਫ ਕਰਨ ਵਾਸਤੇ ਮਿਟੀ ਘਟੇ ਤੋਂ ਬਚਾਉਣ ਲਈ ਜਾਂ ਹਵਾ ਦਾ ਵਹਾ ਅੱਖਾਂ ਨੂੰ ਘੱਟ ਕਰਨ ਤੋਂ ਕੋਈ ਚਸ਼ਮਾ ਲਗਾ ਕੇ ਨਹੀਂ ਚਲਦਾ ਨਹੀ ਤਾਂ ਹਰ ਇਕ ਨੂੰ ਇਹ ਚਾਹੀਦਾ ਹੈ ਕੀ ਚਸ਼ਮਾ ਲਗਾ ਕੇ ਚੱਲੇ। ਜਿੱਥੇ ਅੱਖਾਂ ਵਿਚ ਰ-ੜ-ਕ ਪੈਣਾ ਅੱਖਾਂ ਵਿਚੋਂ ਪਾਣੀ ਸੁੱਕ ਜਾਣਾ ਸ਼ੁਰੂ ਹੈ ਉੱਥੇ ਅੱਖਾਂ ਦੀ ਰੋਸ਼ਨੀ ਘੱਟਣਾ ਸ਼ੁਰੂ ਹੋ ਰਹੀ ਹੈ। ਅੱਖਾਂ ਧੋਣ ਦਾ ਸਭ ਤੋਂ ਸਹੀ ਢੰਗ ਇਹ ਹੈ

WhatsApp Group (Join Now) Join Now

ਕਿ ਜਦੋ ਆਪਾਂ ਬਾਹਰੋ ਆਉਣੇ ਆ ਤਾਂ ਆਪਣੀਆਂ ਅੱਖਾਂ ਚ ਮਿੱਟੀ ਘੱਟਾ ਪਿਆ ਹੁੰਦਾ ਆ ਤਾਂ ਇਸ ਸਮੱਸਿਆ ਵਿਚ ਆਪਾ ਨੂੰ ਅੱਖਾਂ ਆਰਾਮ ਨਾਲ ਧੋਨੀਆ ਚਾਹੀਦੀਆਂ ਹਨ ਇਹ ਨਹੀ ਕਿ ਜੋਰ ਜੋਰ ਦੀ ਛਿੱਟੇ ਮਾਰ ਕੇ ਅੱਖਾਂ ਨੂੰ ਧੋਈਏ ਇਸ ਨਾਲ ਆਪਣੀ ਅੱਖਾਂ ਦੀ ਡਰਾਈਨੈਸ ਦੀ ਪ੍ਰੋਬਲੰਮ ਸ਼ੁਰੂ ਹੋ ਜਾਵੇਗੀ। ਦੂਜਾ ਇਹ ਹੈ ਕਿ ਆਪਾਂ ਨੂੰ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ,ਇਸ ਤੋਂ ਇਲਾਵਾ ਜੇ ਫਿਰ ਵੀ ਤੁਹਾਡੀਆਂ ਅੱਖਾਂ ਥੱ-ਕ ਗਈਆਂ ਹਨ ਤੇ ਤੁਹਾਨੂੰ

ਆਰਾਮ ਕਰਨ ਦੀ ਜ਼ਰੂਰਤ ਹੈ ਤਾਂ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਨੂੰ ਰਗੜ ਲਓ ਤੇ 2 ਮਿੰਟ ਬਾਅਦ ਜਦੋ ਹੱਥ ਗਰਮ ਹੋ ਜਾਣ ਤਾਂ ਅੱਖਾਂ ਬੰਦ ਕਰਕੇ ਹੱਥਾਂ ਨੂੰ ਅੱਖਾਂ ਤੇ ਰੱਖ ਲਵੋ ਇਸ ਤਰ੍ਹਾਂ ਹੱਥ ਅੱਖਾ ਦੇ ਉਪਰ ਰੱਖਣ ਨਾਲ ਤੁਹਾਡੀਆਂ ਅੱਖਾਂ ਨੂੰ ਮਸਾਜ ਨਾਲ ਗਰਮਾਹਟ ਮਿਲੇਗੀ ਤਾਂ ਇਸ ਨਾਲ ਤੁਹਾਡੀਆ ਅੱਖਾਂ ਨੂੰ ਸੇਫਟੀ ਮਿਲੇਗੀ ਤੇ ਤੁਹਾਡੀਆਂ ਅੱਖਾਂ ਨੂੰ ਬਿਮਾਰੀ ਙੋਣ ਦੇ ਚਾਨਸ ਘੱਟ ਜਾਣਗੇ। ਇਸ ਤੋਂ ਇਲਾਵਾ ਤੁਸੀਂ ਆਪਣੀਆਂ ਅੱਖਾਂ ਵਿਚ

ਦੋ-ਦੋ ਬੂੰਦਾਂ ਗੁਲਾਬ ਜਲ ਪਾਓ,ਗੁਲਾਬ ਜਲ ਵੀ ਆਪਣੀਆਂ ਅੱਖਾਂ ਲਈ ਬਹੁਤ ਵਧਿਆ ਹੁੰਦਾ ਹੈ ਤੇ ਇਸ ਨਾਲ ਵੀ ਅੱਖਾਂ ਠੀਕ ਹੋ ਜਾਂਦੀਆ ਹਨ,ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *